Sri Guru Granth Sahib Ji

第 422

  1. ਜਉ ਲਗੁ ਜੀਉ ਪਰਾਣ ਸਚੁ ਧਿਆਈਐ ॥

    只要有生命和生命,你就应该不断地默想真理

  2. ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥੧॥ ਰਹਾਉ ॥

    通过实践Hari的美德,有利润,幸福是可用的。1.留

  3. ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥

    怜悯的主啊!你的服务是真理,把它给我

  4. ਹਉ ਜੀਵਾ ਤੁਧੁ ਸਾਲਾਹਿ ਮੈ ਟੇਕ ਅਧਾਰੁ ਤੂੰ ॥੨॥

    我通过赞美你来生活,你是我生命的基础和基础。2

  5. ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥

    哦,我的上帝!我是你的仆人,是你门口的守门人。你知道我的痛苦

  6. ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥੩॥

    哦,塔库尔!你的奉献是惊人的,它消除了所有的痛苦。3

  7. ਦਰਗਹ ਨਾਮੁ ਹਦੂਰਿ ਗੁਰਮੁਖਿ ਜਾਣਸੀ ॥

    古鲁穆克知道,通过以哈里的名字命名的苏米兰,他将在他的法庭上被接受

  8. ਵੇਲਾ ਸਚੁ ਪਰਵਾਣੁ ਸਬਦੁ ਪਛਾਣਸੀ ॥੪॥

    真神在辨认道时,被赋予与人相同的生命时间。4

  9. ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥

    那个赢得真理,满足和爱的人,他得到了Hari这个名字的旅行费用

  10. ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥੫॥

    你必须放下你头脑中的恶习,好人会给你真理。5

  11. ਸਚੇ ਸਚਾ ਨੇਹੁ ਸਚੈ ਲਾਇਆ ॥

    作为一个真理,上帝把他的真爱赐给诚实的人

  12. ਆਪੇ ਕਰੇ ਨਿਆਉ ਜੋ ਤਿਸੁ ਭਾਇਆ ॥੬॥

    主自己判断他喜欢什么。6

  13. ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥

    真理啊!你很善良,把你名字的真正礼物给我

  14. ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥੭॥

    日夜夜侍奉他,他的名字是无价的。7

  15. ਤੂੰ ਉਤਮੁ ਹਉ ਨੀਚੁ ਸੇਵਕੁ ਕਾਂਢੀਆ ॥

    主!你是优秀的,我是谦卑的,但我仍然被称为你的仆人

  16. ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥੮॥੨੧॥

    真理之主啊!愿你怜悯我那纳克,因为我奉你的名分离,可以与你相遇。8 .21

  17. ਆਸਾ ਮਹਲਾ ੧ ॥

    阿萨马哈拉 1

  18. ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥

    人的运动怎么能被消灭,主怎么能找到他呢

  19. ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥੧॥

    生死之苦非常沉重,魔鬼总是折磨着人。1

  20. ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥

    一个男人没有名字的生活是徒劳的,该死的,该死的他的聪明

  21. ਸਤਿਗੁਰ ਸਾਧੁ ਨ ਸੇਵਿਆ ਹਰਿ ਭਗਤਿ ਨ ਭਾਈ ॥੧॥ ਰਹਾਉ ॥

    那个没有侍奉撒督真上师的人,他从来都不喜欢哈里的虔诚。1.留

  22. ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥

    当这个生物得到一个完整的导师时,他的出生和死亡周期就消失了

  23. ਰਾਮ ਨਾਮੁ ਧਨੁ ਰਾਸਿ ਦੇਇ ਬਿਨਸੈ ਭ੍ਰਮੁ ਕੂਰਾ ॥੨॥

    上师提供了罗摩名字的财富,这摧毁了虚假的幻觉。2

  24. ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥

    住在圣徒同伴里的人向神歌颂,说有福

  25. ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥੩॥

    阿迪普鲁沙是通过至高无上的领主导师获得的。3

  26. ਨਟੂਐ ਸਾਂਗੁ ਬਣਾਇਆ ਬਾਜੀ ਸੰਸਾਰਾ ॥

    这个类似世界的游戏被装饰得像Natua的伪装

  27. ਖਿਨੁ ਪਲੁ ਬਾਜੀ ਦੇਖੀਐ ਉਝਰਤ ਨਹੀ ਬਾਰਾ ॥੪॥

    一会儿又一会儿,人类看到了这一奇观。它不需要任何时间就可以消失。4

  28. ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ ॥

    傲慢的人正在玩弄不真实和傲慢的碎片

  29. ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾ ॥੫॥

    整个世界都被打败了,但想到道的上师,他赢得了人生的赌注。5 .

  30. ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥

    就像盲人手中有丹迪(支持)一样,哈里的名字也是为了我(撒哈拉沙漠)

  31. ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥੬॥

    日日夜夜,拉姆的名字就是我的技术。6

  32. ਜਿਉ ਤੂੰ ਰਾਖਹਿ ਤਿਉ ਰਹਾ ਹਰਿ ਨਾਮ ਅਧਾਰਾ ॥

    主!正如你保守我一样,我也活着;你的名字是我的根基

  33. ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥੭॥

    什么是最后一刻的帮手和救恩之门,已经被你的仆人领受了。7

  34. ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥

    通过吟诵穆拉里领主的名字,生死的悲伤已经消失了

  35. ਨਾਨਕ ਨਾਮੁ ਨ ਵੀਸਰੈ ਪੂਰਾ ਗੁਰੁ ਤਾਰੇ ॥੮॥੨੨॥

    哦,那纳克!“一个不忘记耶和华名字的人,完美的师父拯救了他。8.22

  36. ਆਸਾ ਮਹਲਾ ੩ ਅਸਟਪਦੀਆ ਘਰੁ ੨

    阿萨马哈拉3号阿萨帕迪亚加鲁2号公寓

  37. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  38. ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥

    天啊!在你的名字湖里有经文,吠陀和记忆,在你的脚下是恒河

  39. ਸਾਖਾ ਤੀਨਿ ਮੂਲੁ ਮਤਿ ਰਾਵੈ ਤੂੰ ਤਾਂ ਸਰਬ ਵਿਡਾਣੀ ॥੧॥

    啊,阿迪普鲁什!你是这棵世俗树的根,而三枪玛雅是这棵树的三个分支。我的母亲喜欢你的记忆。你住在所有的地方,这是一个很大的赞美。1

  40. ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥੧॥ ਰਹਾਉ ॥

    那纳克一直记得那位神的脚,不停地说着他的阿姆里特瓦尼语。1.留

  41. ਤੇਤੀਸ ਕਰੋੜੀ ਦਾਸ ਤੁਮੑਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥

    三亿三千万位神是您的仆人。您赐予财富,以及 悉达 的超自然力量;您是生命气息的支柱。