Sri Guru Granth Sahib Ji

第 423

  1. ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥੨॥

    他的形態是無法被人知識到的,人能通過描述和思考來做什麼?2

  2. ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥

    哦,主啊!在这个创造中,三种品质(Rajo,Tamo,Sato)是由你产生的。创造的四个源泉是由你创造的

  3. ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥੩॥

    只有当你变得怜悯时,人才能达到终极地位,并讲述你不可言说的故事。3

  4. ਤੂੰ ਕਰਤਾ ਕੀਆ ਸਭੁ ਤੇਰਾ ਕਿਆ ਕੋ ਕਰੇ ਪਰਾਣੀ ॥

    天啊!你是世界的创造者。一切都是你做的,一个生物能做什么

  5. ਜਾ ਕਉ ਨਦਰਿ ਕਰਹਿ ਤੂੰ ਅਪਣੀ ਸਾਈ ਸਚਿ ਸਮਾਣੀ ॥੪॥

    天啊!只有你看得好心的人才会沉迷于真理。4

  6. ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥

    每一个来来去去的生物,也就是说,躺在生与死的循环中,都会吟唱你的名字

  7. ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥੫॥

    如果你感觉良好,那么只有古鲁穆克理解你。其余的心甘情愿的愚蠢生物继续徘徊。5

  8. ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥

    所有四部吠陀(神)都给了梵天,但他一直在阅读和思考

  9. ਤਾ ਕਾ ਹੁਕਮੁ ਨ ਬੂਝੈ ਬਪੁੜਾ ਨਰਕਿ ਸੁਰਗਿ ਅਵਤਾਰੀ ॥੬॥

    窮人不明白主的命令,出生在地獄和天堂。6

  10. ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥

    在古代,上帝产生了像罗摩,克里希纳等国王,人们一直称赞他们是化身

  11. ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥੭॥

    但是他们也找不到他的结局,那么我能说什么,并考虑他的品质呢?7

  12. ਤੂੰ ਸਚਾ ਤੇਰਾ ਕੀਆ ਸਭੁ ਸਾਚਾ ਦੇਹਿ ਤ ਸਾਚੁ ਵਖਾਣੀ ॥

    你永远是真理,你所创造的一切都是真理。如果你给我真相,只有这样我才会描述它

  13. ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥੮॥੧॥੨੩॥

    天啊!你向你提供你真理知识的人很容易被你的名义所吸引。8.1.13

  14. ਆਸਾ ਮਹਲਾ ੩ ॥

    阿萨·马哈拉 3

  15. ਸਤਿਗੁਰ ਹਮਰਾ ਭਰਮੁ ਗਵਾਇਆ ॥

    真正的上师已经消除了我的幻想

  16. ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥

    他把Hari的Niranjan这个名字放在了我的脑海里

  17. ਸਬਦੁ ਚੀਨਿ ਸਦਾ ਸੁਖੁ ਪਾਇਆ ॥੧॥

    识别这个词总是让我快乐。1

  18. ਸੁਣਿ ਮਨ ਮੇਰੇ ਤਤੁ ਗਿਆਨੁ ॥

    哦,我的头脑!倾听知识

  19. ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥੧॥ ਰਹਾਉ ॥

    给予者(上帝)知道所有的律法。只有住在上师的庇护所,才能获得名字的仓库。1.留

  20. ਸਤਿਗੁਰ ਭੇਟੇ ਕੀ ਵਡਿਆਈ ॥

    遇见萨蒂古鲁的荣耀在于

  21. ਜਿਨਿ ਮਮਤਾ ਅਗਨਿ ਤ੍ਰਿਸਨਾ ਬੁਝਾਈ ॥

    他熄灭了爱和渴望

  22. ਸਹਜੇ ਮਾਤਾ ਹਰਿ ਗੁਣ ਗਾਈ ॥੨॥

    我一直称赞Hari在轻松的状态下画画。2

  23. ਵਿਣੁ ਗੁਰ ਪੂਰੇ ਕੋਇ ਨ ਜਾਣੀ ॥

    没有一个活着的人认识主,没有一个完美的导师

  24. ਮਾਇਆ ਮੋਹਿ ਦੂਜੈ ਲੋਭਾਣੀ ॥

    因为人被困在玛雅迷恋和虚荣的贪婪中

  25. ਗੁਰਮੁਖਿ ਨਾਮੁ ਮਿਲੈ ਹਰਿ ਬਾਣੀ ॥੩॥

    正是通过上师,人类获得了主的名字和哈里的声音。3

  26. ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥

    上师的服侍是所有塔帕夏的伟大忏悔和本质

  27. ਹਰਿ ਜੀਉ ਮਨਿ ਵਸੈ ਸਭ ਦੂਖ ਵਿਸਾਰਣਹਾਰੁ ॥

    然后,敬拜的神住在人的心中,他将忘记所有的痛苦和痛苦

  28. ਦਰਿ ਸਾਚੈ ਦੀਸੈ ਸਚਿਆਰੁ ॥੪॥

    他在真理的法庭上显得诚实。4

  29. ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥

    通过服侍上师,人类获得了三个领域的知识,并且

  30. ਆਪੁ ਪਛਾਣਿ ਹਰਿ ਪਾਵੈ ਸੋਇ ॥

    通过承认自己的自我形象,他获得了那位主

  31. ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥੫॥

    通过真正的古鲁瓦尼,这个生物获得了主的宫殿。5

  32. ਗੁਰ ਸੇਵਾ ਤੇ ਸਭ ਕੁਲ ਉਧਾਰੇ ॥

    通过服侍上师,人类拯救了他的氏族(王朝)和

  33. ਨਿਰਮਲ ਨਾਮੁ ਰਖੈ ਉਰਿ ਧਾਰੇ ॥

    尼尔马尔把这个名字记在心里

  34. ਸਾਚੀ ਸੋਭਾ ਸਾਚਿ ਦੁਆਰੇ ॥੬॥

    在真理的法庭上,他被真理的辉煌所装饰。6

  35. ਸੇ ਵਡਭਾਗੀ ਜਿ ਗੁਰਿ ਸੇਵਾ ਲਾਏ ॥

    那些人非常幸运,上师为他们服务

  36. ਅਨਦਿਨੁ ਭਗਤਿ ਸਚੁ ਨਾਮੁ ਦ੍ਰਿੜਾਏ ॥

    他们日夜从事敬虔的奉献,并遵守真理的名

  37. ਨਾਮੇ ਉਧਰੇ ਕੁਲ ਸਬਾਏ ॥੭॥

    藉着主的名,全家得救。7

  38. ਨਾਨਕੁ ਸਾਚੁ ਕਹੈ ਵੀਚਾਰੁ ॥

    那纳克的真理观说:

  39. ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥

    把神的名记在心里

  40. ਹਰਿ ਭਗਤੀ ਰਾਤੇ ਮੋਖ ਦੁਆਰੁ ॥੮॥੨॥੨੪॥

    通过沉迷于哈里的奉献,就获得了救赎之门。8 .2.24

  41. ਆਸਾ ਮਹਲਾ ੩ ॥

    阿萨·马哈拉 3

  42. ਆਸਾ ਆਸ ਕਰੇ ਸਭੁ ਕੋਈ ॥

    每个人都有希望和欲望,但是

  43. ਹੁਕਮੈ ਬੂਝੈ ਨਿਰਾਸਾ ਹੋਈ ॥

    顺服主命令的人就成了没有欲望的人

  44. ਆਸਾ ਵਿਚਿ ਸੁਤੇ ਕਈ ਲੋਈ ॥

    很多人都满怀希望地睡觉

  45. ਸੋ ਜਾਗੈ ਜਾਗਾਵੈ ਸੋਈ ॥੧॥

    同样的受造物觉醒,耶和华自己也觉醒了。1

  46. ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥

    上师给出了这个名字的区别。饥饿不会没有名字而消失