Sri Guru Granth Sahib Ji

第 426

  1. ਆਸਾ ਮਹਲਾ ੩ ॥

    阿萨·马哈拉 3

  2. ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥

    哦,兄弟!认出自己的男人喜欢甜美的哈里拉萨

  3. ਹਰਿ ਰਸਿ ਚਾਖਿਐ ਮੁਕਤੁ ਭਏ ਜਿਨੑਾ ਸਾਚੋ ਭਾਈ ॥੧॥

    那些品尝到至尊主精华的人得到解脱;他们热爱真理。||1||

  4. ਹਰਿ ਜੀਉ ਨਿਰਮਲ ਨਿਰਮਲਾ ਨਿਰਮਲ ਮਨਿ ਵਾਸਾ ॥

    敬拜的神是非常纯洁的,他住在纯洁的神圣纯洁的心灵里

  5. ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥੧॥ ਰਹਾਉ ॥

    通过遵循上师的教义,通过赞美上帝,人类仍然摆脱了玛雅。1.留

  6. ਬਿਨੁ ਸਬਦੈ ਆਪੁ ਨ ਜਾਪਈ ਸਭ ਅੰਧੀ ਭਾਈ ॥

    哦,兄弟!没有这个词——人不了解自己,没有它,整个世界就没有知识

  7. ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥੨॥

    正是通过上师的教导,心灵中就有了光,在最后一刻,主的名字是人类的帮助者。2

  8. ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥

    古鲁穆卡人总是吟诵哈里这个名字,只用这个名字进行交易

  9. ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥੩॥

    在他们心中是名字,在他们口中是主的名字,通过词主,他们想到了名字。3

  10. ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥

    他听到这个名字,相信这个名字本身,相信这个名字,他成名了

  11. ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥੪॥

    他总是欣赏这个名字,并通过这个名字,他永远接受主的圣殿。4

  12. ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥

    通过这个名字,主约提的光出现在他们的脑海中,正是通过这个名字,他们在后世的民间中被装饰

  13. ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥੫॥

    正是通过这个名字,他们才能得到幸福,通过这个名字本身,他们已经在主里避难了。5

  14. ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥

    没有名字,没有人在主的法庭上被接受。自愿的人失去了他们的荣誉

  15. ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥੬॥

    他在Yamapuri被杀,白白失去了他的出生。6

  16. ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥

    整个世界都在服侍主的名,而南苏米兰的智慧来自上师

  17. ਨਾਮਹੁ ਹੀ ਨਾਮੁ ਮੰਨੀਐ ਨਾਮੇ ਵਡਿਆਈ ॥੭॥

    哦,兄弟!只敬拜主的名,因为正是通过名,你在子民的后世找到荣耀。7

  18. ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥

    但这个名字只临到神赐给他。正是从上师的教导中,这个名字是已知的

  19. ਨਾਨਕ ਸਭ ਕਿਛੁ ਨਾਵੈ ਕੈ ਵਸਿ ਹੈ ਪੂਰੈ ਭਾਗਿ ਕੋ ਪਾਈ ॥੮॥੭॥੨੯॥

    哦,那纳克!一切都在主的名手里。只有罕见的人才能以完美的运气接受主的名。8 .7 .29

  20. ਆਸਾ ਮਹਲਾ ੩ ॥

    阿萨·马哈拉 3

  21. ਦੋਹਾਗਣੀ ਮਹਲੁ ਨ ਪਾਇਨੑੀ ਨ ਜਾਣਨਿ ਪਿਰ ਕਾ ਸੁਆਉ ॥

    被遗弃的新娘无法获得她们丈夫的居所,也不知道他的滋味。

  22. ਫਿਕਾ ਬੋਲਹਿ ਨਾ ਨਿਵਹਿ ਦੂਜਾ ਭਾਉ ਸੁਆਉ ॥੧॥

    她表露苦涩的话语,不懂得谦卑,继续尝到二元性的味道。1

  23. ਇਹੁ ਮਨੂਆ ਕਿਉ ਕਰਿ ਵਸਿ ਆਵੈ ॥

    这种思想怎么能得到控制呢

  24. ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥੧॥ ਰਹਾਉ ॥

    它只能通过上师的恩典来遏制,并且在知识的许可下,它才能进入房子。1.留

  25. ਸੋਹਾਗਣੀ ਆਪਿ ਸਵਾਰੀਓਨੁ ਲਾਇ ਪ੍ਰੇਮ ਪਿਆਰੁ ॥

    丈夫和主自己通过应用他的爱来装饰suhagin受造物女人

  26. ਸਤਿਗੁਰ ਕੈ ਭਾਣੈ ਚਲਦੀਆ ਨਾਮੇ ਸਹਜਿ ਸੀਗਾਰੁ ॥੨॥

    她遵循真正的上师的恩典,她很容易地完成了主名的化妆。2

  27. ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥

    她总是与她心爱的主一起喜乐,她的圣人真理被装饰起来

  28. ਪਿਰ ਕੈ ਪ੍ਰੇਮਿ ਮੋਹੀਆ ਮਿਲਿ ਪ੍ਰੀਤਮ ਸੁਖੁ ਪਾਇ ॥੩॥

    遇见她心爱的人,她获得了精神上的幸福。3

  29. ਗਿਆਨ ਅਪਾਰੁ ਸੀਗਾਰੁ ਹੈ ਸੋਭਾਵੰਤੀ ਨਾਰਿ ॥

    巨大的知识是一个光荣的女人的构成

  30. ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥੪॥

    靠着她丈夫——上帝的爱和爱,她是美丽而美丽的。4

  31. ਸੋਹਾਗਣੀ ਵਿਚਿ ਰੰਗੁ ਰਖਿਓਨੁ ਸਚੈ ਅਲਖਿ ਅਪਾਰਿ ॥

    在苏哈金里面,萨提亚斯瓦鲁帕,取之不尽,用之不竭的无尽主,充满了他的爱

  32. ਸਤਿਗੁਰੁ ਸੇਵਨਿ ਆਪਣਾ ਸਚੈ ਭਾਇ ਪਿਆਰਿ ॥੫॥

    她用真爱侍奉她的萨古鲁。5

  33. ਸੋਹਾਗਣੀ ਸੀਗਾਰੁ ਬਣਾਇਆ ਗੁਣ ਕਾ ਗਲਿ ਹਾਰੁ ॥

    Suhagin jivan-woman在她的脖子上戴上了一副品质的花环,并做了她的化妆

  34. ਪ੍ਰੇਮ ਪਿਰਮਲੁ ਤਨਿ ਲਾਵਣਾ ਅੰਤਰਿ ਰਤਨੁ ਵੀਚਾਰੁ ॥੬॥

    她将普兰纳特的爱的香味涂抹在她的身体上,在她的内心深处,是一颗名字思维形式的宝石。6

  35. ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥

    那些被描绘成敬虔虔诚的人是最好的。种姓和尊重正是从这个词中产生的

  36. ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥੭॥

    没有名字,每个人都属于一个卑微的种族,是毗湿奴的蠕虫。7

  37. ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥

    全世界都在不断吹嘘“我-我”,但没有“大师”这个词,骄傲就不会消失

  38. ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥੮॥੮॥੩੦॥

    哦,那纳克!奉主的名所描绘的人的骄傲已经消失了,他们住在真理中。8 .8 .30

  39. ਆਸਾ ਮਹਲਾ ੩ ॥

    阿萨·马哈拉 3

  40. ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਇ ॥

    那些沉浸在真理中的人是圣洁的,他们在世界上总是有真正的名声

  41. ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥੧॥

    在这个民间,他挨家挨户地为人所知,甚至更进一步,他在所有年龄段都很受欢迎。1