Sri Guru Granth Sahib Ji

第 427

  1. ਏ ਮਨ ਰੂੜੑੇ ਰੰਗੁਲੇ ਤੂੰ ਸਚਾ ਰੰਗੁ ਚੜਾਇ ॥

    啊,美丽而快乐的心啊,让真实的色彩浸染你。

  2. ਰੂੜੀ ਬਾਣੀ ਜੇ ਰਪੈ ਨਾ ਇਹੁ ਰੰਗੁ ਲਹੈ ਨ ਜਾਇ ॥੧॥ ਰਹਾਉ ॥

    如果你用一个美丽的主人的声音去上色,这种颜色永远不会下降,也不会去任何地方。1.留

  3. ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥

    我们这些生物是卑微的,肮脏的,非常傲慢的,并且由于二元性而陷入混乱

  4. ਗੁਰਿ ਪਾਰਸਿ ਮਿਲਿਐ ਕੰਚਨੁ ਹੋਏ ਨਿਰਮਲ ਜੋਤਿ ਅਪਾਰ ॥੨॥

    遇见上师帕拉斯,我们成为黄金,无限主的纯净之光在我们里面显现。2

  5. ਬਿਨੁ ਗੁਰ ਕੋਇ ਨ ਰੰਗੀਐ ਗੁਰਿ ਮਿਲਿਐ ਰੰਗੁ ਚੜਾਉ ॥

    没有上师,没有人被画在主的爱中。主的颜色通过与上师相遇而上升

  6. ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥੩॥

    全神贯注于上师的恐惧和感情的人,被主的荣耀所陶醉在真理中。3

  7. ਭੈ ਬਿਨੁ ਲਾਗਿ ਨ ਲਗਈ ਨਾ ਮਨੁ ਨਿਰਮਲੁ ਹੋਇ ॥

    主,没有恐惧,爱不是天生的,心灵也不是纯洁的

  8. ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥੪॥

    毫无畏惧地做仪式是错误的,这个生物没有幸福的地方。4

  9. ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥

    主自己所画的,实际上是在Satsangati中绘制和发现的

  10. ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥੫॥

    萨桑加提只有通过完美的上师才能获得,人很容易被真理所满足。5

  11. ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥

    没有satsangati,人类就像生活在牛中的动物,等等

  12. ਜਿਨਿੑ ਕੀਤੇ ਤਿਸੈ ਨ ਜਾਣਨੑੀ ਬਿਨੁ ਨਾਵੈ ਸਭਿ ਚੋਰ ॥੬॥

    他们不认识创造他们的那一位;没有圣名(Naam),所有人都是小偷。||6||

  13. ਇਕਿ ਗੁਣ ਵਿਹਾਝਹਿ ਅਉਗਣ ਵਿਕਣਹਿ ਗੁਰ ਕੈ ਸਹਜਿ ਸੁਭਾਇ ॥

    正是由于上师提供的与生俱来的本性,许多人购买品质并出售恶习

  14. ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥੭॥

    只有以崇敬的心情服侍上师,才能获得这个名字,主才会来到心中。7

  15. ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥

    独一的神是一切受造物的赐予者,他把每一个众生都付诸行动

  16. ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥੮॥੯॥੩੧॥

    哦,那纳克!主用他的名字来装饰人的生命,并用上师的话来装饰他的生命,他把它与他融合在一起。8.6.31

  17. ਆਸਾ ਮਹਲਾ ੩ ॥

    阿萨·马哈拉 3

  18. ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥

    全世界都渴望一个名字,但上帝所喜悦的那一个人却得到了这个名字

  19. ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥੧॥

    没有主的名,所有人都是悲伤的。但快乐的是,耶和华在谁的心中确立了他的名。1

  20. ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥

    天啊!你是不仁慈和怜悯的;我来到你的避难所

  21. ਗੁਰ ਪੂਰੇ ਤੇ ਪਾਈਐ ਨਾਮੇ ਵਡਿਆਈ ॥੧॥ ਰਹਾਉ ॥

    只有通过完整的上师,主的名字才会被装饰。1.留

  22. ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥

    所有众生之内和之外只有一位神,他创造了许多方法

  23. ਹੁਕਮੇ ਕਾਰ ਕਰਾਇਦਾ ਦੂਜਾ ਕਿਸੁ ਕਹੀਐ ਭਾਈ ॥੨॥

    哦,兄弟!根据他的命令,他使人工作,另一个被描述的人是谁?2

  24. ਬੁਝਣਾ ਅਬੁਝਣਾ ਤੁਧੁ ਕੀਆ ਇਹ ਤੇਰੀ ਸਿਰਿ ਕਾਰ ॥

    天啊!内识和无知是你的创造,它是你的工作

  25. ਇਕਨੑਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥੩॥

    有些人,你宽恕,并与自己联合;而另一些人,邪恶的人,你击倒并将他们赶出你的法庭。||3||

  26. ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥

    许多人从杜尔(一开始)起就是圣洁和纯洁的,你已经把它们记在了你自己的名上

  27. ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥੪॥

    正是通过上师的服侍,幸福才诞生,人以真理的名义理解了主。4

  28. ਇਕਿ ਕੁਚਲ ਕੁਚੀਲ ਵਿਖਲੀ ਪਤੇ ਨਾਵਹੁ ਆਪਿ ਖੁਆਏ ॥

    有许多狡猾,肮脏和没有个性的生物,他们被上帝自己剥夺了自己的名字

  29. ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥੫॥

    他们既没有悉达多,也没有智慧,也没有清醒。他们在世界中间徘徊。5

  30. ਨਦਰਿ ਕਰੇ ਜਿਸੁ ਆਪਣੀ ਤਿਸ ਨੋ ਭਾਵਨੀ ਲਾਏ ॥

    神看祂的恩典,在他里面有对名字的崇敬和信心

  31. ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥੬॥

    这样的人通过听到纯洁这个词而变得诚实,满足和克制。6

  32. ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥

    通过阅读主的记述,人无法得出他的结论。它不会通过叙述和描述结束

  33. ਗੁਰ ਤੇ ਕੀਮਤਿ ਪਾਈਐ ਸਚਿ ਸਬਦਿ ਸੋਝੀ ਪਾਇ ॥੭॥

    通过上师,主的价值被发现,他的智慧被真道所获得。7

  34. ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥

    哦,兄弟!用上师的话,你提炼了你的这个身心

  35. ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥੮॥੧੦॥੩੨॥

    哦,那纳克!在这个身体里,有一个名字的宝藏,只有通过上师的巨大恩典才能获得。8.10.32

  36. ਆਸਾ ਮਹਲਾ ੩ ॥

    阿萨·马哈拉 3

  37. ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥

    用上师的话装饰他们生活的苏哈金人,他们仍然沉浸在真理中