Sri Guru Granth Sahib Ji

第 435

  1. ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥

    因为起初,潘迪特的喉咙里有一根玛雅的套索,然后同样的套索落在他的门徒的脖子上。5

  2. ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥

    哦,你这个傻瓜!你发脾气了。一个是你接受了不值得的捐款

  3. ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥੬॥

    主人的女儿是你自己的女儿,你通过让她结婚和施舍而犯了罪。你用这些财富摧毁了你的出生。6

  4. ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥

    哦,你这个傻瓜!你的智力被摧毁了,你遭受了一种傲慢的大病

  5. ਅੰਤਰ ਆਤਮੈ ਬ੍ਰਹਮੁ ਨ ਚੀਨਿੑਆ ਮਾਇਆ ਕਾ ਮੁਹਤਾਜੁ ਭਇਆ ॥੭॥

    在你内心深处,你不认识神,你为了玛雅而妥协自己。||7||

  6. ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥

    哦,你这个傻瓜!你在情欲和憤怒中徘徊,通過與世俗的愛在一起,你已經忘記了Hari

  7. ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥੮॥

    你不斷閱讀宗教經文,思考它們的特質,並非常大聲地對他人說話。但是,如果不了解知识,你就淹死了。8

  8. ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥

    哦,你这个傻瓜!愤怒已经烧伤了你。你住的地方也变得荒凉

  9. ਘਘੈ ਘਰਿ ਘਰਿ ਫਿਰਹਿ ਤੂੰ ਮੂੜੇ ਦਦੈ ਦਾਨੁ ਨ ਤੁਧੁ ਲਇਆ ॥੯॥

    傻瓜啊!你挨家挨户地要求它。你还没有从一位大师那里领受主名的礼物。9

  10. ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥

    哦,你这个傻瓜!你被世界的痛苦包裹得如此之深,以至于你可能不会从海洋中被带下来

  11. ਸਚੈ ਆਪਿ ਖੁਆਇਓਹੁ ਮੂੜੇ ਇਹੁ ਸਿਰਿ ਤੇਰੈ ਲੇਖੁ ਪਇਆ ॥੧੦॥

    真理(主)自己使你迷恋。哦,你这个傻瓜!这就是你头上的命运。10

  12. ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥

    哦,你这个傻瓜!你已经如此沉迷于玛雅,以至于你淹没在Bhavsagar中

  13. ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥੧੧॥

    通过上师的恩典认识神的人,他会瞬间穿越巴瓦加。11

  14. ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥

    哦,你这个傻瓜!幸运的是,现在轮到你在人类出生时遇见戈文德了。但你已经忘记了瓦苏德夫

  15. ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥੧੨॥

    哦,你这个傻瓜!你不会再得到这个好运,你将落入山斗士的手中。12

  16. ਝਝੈ ਕਦੇ ਨ ਝੂਰਹਿ ਮੂੜੇ ਸਤਿਗੁਰ ਕਾ ਉਪਦੇਸੁ ਸੁਣਿ ਤੂੰ ਵਿਖਾ ॥

    哦,你这个傻瓜!如果你听到真上师的教诲并看到,你永远不会有患难

  17. ਸਤਿਗੁਰ ਬਾਝਹੁ ਗੁਰੁ ਨਹੀ ਕੋਈ ਨਿਗੁਰੇ ਕਾ ਹੈ ਨਾਉ ਬੁਰਾ ॥੧੩॥

    没有真正的上师,就没有其他上师,Nigure的名字很糟糕。13

  18. ਧਧੈ ਧਾਵਤ ਵਰਜਿ ਰਖੁ ਮੂੜੇ ਅੰਤਰਿ ਤੇਰੈ ਨਿਧਾਨੁ ਪਇਆ ॥

    哦,你这个傻瓜!在主题的混乱中徘徊,心灵被克制,因为在你的心中是主名的宝藏

  19. ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥੧੪॥

    如果一个人成为古鲁穆克,他会喝哈里拉萨,他一直喝它很长一段时间。14

  20. ਗਗੈ ਗੋਬਿਦੁ ਚਿਤਿ ਕਰਿ ਮੂੜੇ ਗਲੀ ਕਿਨੈ ਨ ਪਾਇਆ ॥

    哦,你这个傻瓜!想起戈宾德,只是胡说八道,从来没有人得到过他

  21. ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥੧੫॥

    哦,你这个傻瓜!上师的脚在他心里,他会饶恕你过去所有的罪孽。15

  22. ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥

    哦,你这个傻瓜!了解哈里的故事,只有这样,你才能永远得到幸福

  23. ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥੧੬॥

    他们读得越多,他们得到的悲伤就越多,没有一个真正的导师,就没有从他们的生与死中解脱出来。16

  24. ਰਾਰੈ ਰਾਮੁ ਚਿਤਿ ਕਰਿ ਮੂੜੇ ਹਿਰਦੈ ਜਿਨੑ ਕੈ ਰਵਿ ਰਹਿਆ ॥

    拉拉:将你的意识集中在主身上,你这傻瓜;与那些心中充满主的人同在。

  25. ਗੁਰ ਪਰਸਾਦੀ ਜਿਨੑੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨੑੀ ਬੂਝਿ ਲਹਿਆ ॥੧੭॥

    通过古鲁的恩典,那些认识主的人,理解了绝对的主。||17||

  26. ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥

    主!找不到你的终点。无法形容的哈里不能说

  27. ਨਾਨਕ ਜਿਨੑ ਕਉ ਸਤਿਗੁਰੁ ਮਿਲਿਆ ਤਿਨੑ ਕਾ ਲੇਖਾ ਨਿਬੜਿਆ ॥੧੮॥੧॥੨॥

    哦,纳纳克,那些遇到真古鲁的人,他们的账目已经结算了。||18||1||2||

  28. ਰਾਗੁ ਆਸਾ ਮਹਲਾ ੧ ਛੰਤ ਘਰੁ ੧

    拉古·阿萨·马哈拉 1 圣咏加鲁 1

  29. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  30. ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥

    啊,穆格达·尤瓦万·巴拉!我的皮亚公羊是非常丰富多彩的,诙谐的

  31. ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥

    如果丈夫和妻子之间有很大的爱,那么仁慈的罗摩提供了更多的爱