Sri Guru Granth Sahib Ji

第 437

  1. ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥

    哦,我的头脑!通过以七海的形式沐浴在上师的陪伴下,心灵变得纯净

  2. ਨਿਰਮਲ ਜਲਿ ਨੑਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥

    当取悦神时,人们沐浴在纯净的水中,通过反思冥想获得五种美德。

  3. ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥

    除了工作,愤怒,欺骗和紊乱之外,这个生物在他的心中找到了萨蒂亚南

  4. ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥

    當自我、貪婪浪潮和虛假等消失時,人就會獲得Deendayalu的主

  5. ਨਾਨਕ ਗੁਰ ਸਮਾਨਿ ਤੀਰਥੁ ਨਹੀ ਕੋਈ ਸਾਚੇ ਗੁਰ ਗੋਪਾਲਾ ॥੩॥

    哦,那纳克!没有像上师那样朝圣的地方,他自己就是古鲁戈帕尔。3

  6. ਹਉ ਬਨੁ ਬਨੋ ਦੇਖਿ ਰਹੀ ਤ੍ਰਿਣੁ ਦੇਖਿ ਸਬਾਇਆ ਰਾਮ ॥

    我正在向森林看,我看到了所有的植被

  7. ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥

    主!所有三个世界和整个世界都是由你组成的

  8. ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥

    这一切都是你创造的,只有你永远是稳定的。没有人像你一样

  9. ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥

    主!你是给予者,其余的都是你的。没有你,我应该赞美谁

  10. ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥

    啊,给予者!你在没有要求的情况下得到捐款,你奉献的储备是满的

  11. ਰਾਮ ਨਾਮ ਬਿਨੁ ਮੁਕਤਿ ਨ ਹੋਈ ਨਾਨਕੁ ਕਹੈ ਵੀਚਾਰਾ ॥੪॥੨॥

    那纳克认为,没有罗摩的名字,任何生物都不会获得解脱。4.2

  12. ਆਸਾ ਮਹਲਾ ੧ ॥

    阿萨马哈拉 1

  13. ਮੇਰਾ ਮਨੋ ਮੇਰਾ ਮਨੁ ਰਾਤਾ ਰਾਮ ਪਿਆਰੇ ਰਾਮ ॥

    我的心灵在我心爱的拉姆的爱中色彩斑斓

  14. ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥

    他是真正的主,是万物之主,是永恒的原始人。他支持了整个地球

  15. ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥

    他是整个世界的王,无与伦比,不可察觉,超然

  16. ਆਦਿ ਜੁਗਾਦੀ ਹੈ ਭੀ ਹੋਸੀ ਅਵਰੁ ਝੂਠਾ ਸਭੁ ਮਾਨੋ ॥

    上帝在世代的开始,在现在,并将在未来。认为世界其他地方是假的

  17. ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥

    人不知道业力-佛法的本质。那么,他怎样才能获得苏提和解脱呢

  18. ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥੧॥

    哦,那纳克!古魯穆卡只知道這個詞,並日夜冥想上帝的名字。1

  19. ਮੇਰਾ ਮਨੋ ਮੇਰਾ ਮਨੁ ਮਾਨਿਆ ਨਾਮੁ ਸਖਾਈ ਰਾਮ ॥

    现在我的心已经相信,主的名是后世人的源头

  20. ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥

    自我、感情和玛雅不与人同在

  21. ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥

    母亲,父亲,兄弟,儿子,聪明,财产和女人不再支持他

  22. ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥

    通过主的苏米兰,我抛弃了海之女玛雅拉克希米,把她压在我的脚下

  23. ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥

    阿迪普魯什表現出一種超自然的欣賞,無論我看哪裡,我都能找到他

  24. ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥੨॥

    哦,那纳克!我不会放弃Hari的奉献,让必须以平稳的方式发生的事情继续发生。2

  25. ਮੇਰਾ ਮਨੋ ਮੇਰਾ ਮਨੁ ਨਿਰਮਲੁ ਸਾਚੁ ਸਮਾਲੇ ਰਾਮ ॥

    我的思绪已经被那张萨蒂亚斯瓦鲁帕·拉姆的《苏米兰》净化了

  26. ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥

    我已经抹去了我的恶习,所以美德与我同在,由于美德,我与主合一

  27. ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥

    通过摒弃恶习,我做了善事,在真理的法庭上成为一个诚实的人

  28. ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥

    我的生与死的循环已经结束,因为通过成为古鲁穆卡,我已经默想了至高无上的主

  29. ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥

    主!你是我的朋友,男朋友,爱人和朋友。我被你真理之名所荣耀

  30. ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥੩॥

    哦,那纳克!我收到了如此的古尔马提,以至于名字和宝石在我心中变得明亮起来。3

  31. ਸਚੁ ਅੰਜਨੋ ਅੰਜਨੁ ਸਾਰਿ ਨਿਰੰਜਨਿ ਰਾਤਾ ਰਾਮ ॥

    真理是一个anjan,我已经接管了这个真理的未知,把它放在我的nayanas中,我被Niranjan Prabhu画了

  32. ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥

    在我的身体和思想中,Jagjivan Daata Ram正在安定下来

  33. ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥

    我的思绪沉浸在Jagjivan Daata Hari中,只有通过轻松连接才能团聚

  34. ਸਾਧ ਸਭਾ ਸੰਤਾ ਕੀ ਸੰਗਤਿ ਨਦਰਿ ਪ੍ਰਭੂ ਸੁਖੁ ਪਾਇਆ ॥

    在撒督的聚会和圣徒的陪伴下,我只从主的恩典中找到幸福

  35. ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥

    Vairagi男人沉浸在Hari的奉献中,他们的迷恋和口渴被抹去

  36. ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥੪॥੩॥

    哦,那纳克!只有主的难得仆人乐于消灭他的自我。4.3