Sri Guru Granth Sahib Ji

第 439

  1. ਓਹੁ ਜੇਵ ਸਾਇਰ ਦੇਇ ਲਹਰੀ ਬਿਜੁਲ ਜਿਵੈ ਚਮਕਏ ॥

    果实仿佛大海的波浪产生,像闪电的亮度一样不稳定

  2. ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥

    除了哈里,没有其他的守护者,你已经忘记了他

  3. ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥੧॥

    黑羚羊的心啊!那纳克告诉你真相,记住我,记住上帝,你的死是不可动摇的。1

  4. ਭਵਰਾ ਫੂਲਿ ਭਵੰਤਿਆ ਦੁਖੁ ਅਤਿ ਭਾਰੀ ਰਾਮ ॥

    哦,漩涡的心灵!就像漩涡在花朵上盘旋时必须遭受很多痛苦才能获得香味一样,您也必须通过享受世俗物质的味道而遭受很多痛苦

  5. ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥

    我问过我的主人关于真理的知识

  6. ਬੀਚਾਰਿ ਸਤਿਗੁਰੁ ਮੁਝੈ ਪੂਛਿਆ ਭਵਰੁ ਬੇਲੀ ਰਾਤਓ ॥

    我曾问过上师,这位令人振奋的人被藤蔓和花朵所吸引

  7. ਸੂਰਜੁ ਚੜਿਆ ਪਿੰਡੁ ਪੜਿਆ ਤੇਲੁ ਤਾਵਣਿ ਤਾਤਓ ॥

    (上师告诉我)当日出发生时,也就是生命的夜晚过去了,这个身体会掉下来,变成土壤,它被加热,就像在平底锅里加热的油一样

  8. ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥

    这个没有上帝名字的生物将被绑在Yama的道路上,并将遭受很多伤害

  9. ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥੨॥

    那纳克说:“心中的黑人姐夫啊!记住主,否则你会死。2

  10. ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥

    我的外星灵魂啊!你为什么被困在这个世界上

  11. ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥

    当真正的主人住在你的脑海里时,你为什么会落入雅玛的陷阱

  12. ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥

    当猎人撒网,鱼被困在网中并与水分开时,他泪流满面

  13. ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥

    玛雅对世界的迷恋看似甜蜜,但最终,这种错觉却消失了

  14. ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿਆ ॥

    哦,我的灵魂!崇拜哈里,放下你心中的烦恼

  15. ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥੩॥

    那纳克告诉你真相 - 我的外星灵魂啊!哦,介意!记住我的话,默想上帝。3

  16. ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥

    河流的流动相遇是偶然的

  17. ਜੁਗੁ ਜੁਗੁ ਮੀਠਾ ਵਿਸੁ ਭਰੇ ਕੋ ਜਾਣੈ ਜੋਗੀ ਰਾਮ ॥

    在世代,玛雅的迷恋对众生来说似乎是甜蜜的,但它充满了迷恋障碍的毒药。只有罕见的瑜伽士才能理解这个事实

  18. ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥

    只有罕见的人记得萨蒂古鲁,才知道本能,知道上帝

  19. ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥

    没有哈里的名字,粗心大意、愚蠢的人类就会陷入玛雅的妄想,灭亡

  20. ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥

    那些不记得哈里南,不敬拜上帝,不把真理灌输到心里的人,他们最终流下了眼泪

  21. ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥੪॥੧॥੫॥

    那纳克真理说,通过道,从远古时代分离出来的众生与主团聚。4.1.5

  22. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  23. ਆਸਾ ਮਹਲਾ ੩ ਛੰਤ ਘਰੁ ੧ ॥

    阿萨·马哈拉 3 圣咏加鲁 1

  24. ਹਮ ਘਰੇ ਸਾਚਾ ਸੋਹਿਲਾ ਸਾਚੈ ਸਬਦਿ ਸੁਹਾਇਆ ਰਾਮ ॥

    真理在我们的心中和房子里被赞美,通过真正的话语,我们的心和房子已经变得愉快

  25. ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥

    活婦人的丈夫已經遇見了神,這是主自己的結合

  26. ਪ੍ਰਭਿ ਆਪਿ ਮਿਲਾਇਆ ਸਚੁ ਮੰਨਿ ਵਸਾਇਆ ਕਾਮਣਿ ਸਹਜੇ ਮਾਤੀ ॥

    活着的女人很容易变得快乐,因为她在她的心中灌输了真理,主已经把她带走了

  27. ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥

    上师的话语被那个活着的女人装饰,真理使她变得美丽,并通过用爱来着色,她总是和她心爱的人一起享受它

  28. ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥

    当他消灭了自己的自尊心,发现哈里是一名新郎时,哈里·拉萨(Hari Rasa)在他的心中安定下来

  29. ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥੧॥

    哦,那纳克!被上师的话语拯救的灵魂,他的一生都是成功的。1

  30. ਦੂਜੜੈ ਕਾਮਣਿ ਭਰਮਿ ਭੁਲੀ ਹਰਿ ਵਰੁ ਨ ਪਾਏ ਰਾਮ ॥

    在二元性和自我中成为婆婆的活妇,不会让哈里成为她的新郎

  31. ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥

    一个没有品质的女人会白白失去她的出生

  32. ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥

    意志的愚昧堕落的女人徒劳地失去了她的出生,并因为心中充满了恶习而受苦

  33. ਆਪਣਾ ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਤਾ ਪਿਰੁ ਮਿਲਿਆ ਹਦੂਰੇ ॥

    当活着的女人服侍她的萨古鲁时,她总是得到幸福,然后她心爱的人直接被发现

  34. ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥

    看到她的丈夫和领主,她像花一样绽放,用真话说,她的心很容易充满喜悦

  35. ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥੨॥

    哦,那纳克!没有这个名字,卡米尼是一个活生生的人,在困惑中徘徊,然后遇到了她心爱的人并获得了幸福。2