Sri Guru Granth Sahib Ji

第 440

  1. ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥

    上师在他的公司里与主混在一起的活妇人知道她的丈夫和主与他住在一起

  2. ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥

    她通过言语在远处与主相遇,她口渴的火焰已经轻易地熄灭了

  3. ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥

    他的嫉妒已经被这个词熄灭了,现在他的良心里有了平安,他很容易尝到了哈里拉萨的味道

  4. ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥

    遇见她心爱的人,她总是享受他的爱,并通过真话说出美丽的声音

  5. ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥

    那些阅读和观察沉默的圣贤和圣贤已经厌倦了建立三摩地。穿着宗教服装的撒督没有获得解脱

  6. ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥

    哦,那纳克!没有敬虔的奉献,世界就变得狼狈。但靠着真道,活着的女人与主相遇。3

  7. ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥

    哈里-普拉布(Hari-Prabhu)在他脚下加入的生物和女人,那么他的脑海中就有了喜悦

  8. ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥

    通过上师的巨言,活着的女人沉浸在hari rasa中

  9. ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥

    凭借上师的巨言,她遇到了她心爱的主,她总是记得并灌输他的品质

  10. ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥

    当心爱的主喜悦他时,他的圣人变得愉快,那个活着的女人的恶行被遇见他所爱的人所摧毁

  11. ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥

    在心房里,总有一个名叫哈里的苏米兰,所有四个时代都唱着曼加尔歌曲

  12. ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

    哦,那纳克!藉着执着于主的名,活生生的人总是在幸福中。通过与Hari-Prabhu会面,他的所有作品都完成了。4.1.6

  13. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  14. ਆਸਾ ਮਹਲਾ ੩ ਛੰਤ ਘਰੁ ੩ ॥

    阿萨·马哈拉 3 圣咏加鲁 3

  15. ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥

    哦,我亲爱的先生们!继续敬拜神

  16. ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥

    永远怀着崇敬的心情侍奉你的上师,并得到他名下的财富

  17. ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥

    你应该以这样的方式敬拜你的神,使奉献对主有益

  18. ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਨ ਆਵਏ ॥

    如果你遵行你的旨意,那么主就不会对你感到高兴

  19. ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥

    这种虔诚的道路是非常艰难的,但只有罕见的人通过来到上师的门口找到它

  20. ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥

    哦,那纳克!耶和华所喜悦的人,他把哈里的虔诚放在他的心里。1

  21. ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥

    哦,我的思想!你向谁展示叛徒

  22. ਹਰਿ ਸੋਹਿਲਾ ਤਿਨੑ ਸਦ ਸਦਾ ਜੋ ਹਰਿ ਗੁਣ ਗਾਵਹਿ ॥

    那些歌颂上帝光荣赞美的人永远生活在上帝的喜悦中。

  23. ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥

    因此,不要虚伪,不要超然,因为主知道一切

  24. ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥

    只有一位神住在水、地、地、天上,古鲁穆卡人承认主的命令

  25. ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥

    承认主命令的人会得到所有的幸福

  26. ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥

    Nanak因此说,事实上,Vairagi是那个日夜沉迷于Hari激情的人。2

  27. ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥

    哦,我的头脑!无论你在哪里跑步,都有Hari和你在一起

  28. ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥

    哦,我的头脑!放棄你的聰明,默想上師的話語

  29. ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥

    主永远与你同在,所以记住哈里的名字一会儿

  30. ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥

    你出生和出生后的罪孽将被抹去,最终将达到至高无上的地位

  31. ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥

    通过成为一个古鲁穆克,永远记住他,这样你就会成为对真主牢不可破的爱

  32. ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥

    那纳克这样说:“我的头脑啊!无论你在哪里奔跑,主哈里都与你同住。3

  33. ਸਤਿਗੁਰ ਮਿਲਿਐ ਧਾਵਤੁ ਥੰਮਿੑਆ ਨਿਜ ਘਰਿ ਵਸਿਆ ਆਏ ॥

    与真古鲁相遇,游荡的心被稳住;它来到自己的家中。

  34. ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥

    然后它买下名字,吟诵这个名字,并留在名字本身