Sri Guru Granth Sahib Ji

第 442

  1. ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥

    哦,我真正的妹妹!你的荣耀就是真理

  2. ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥

    你是宇宙的主宰,你的本性无法表达

  3. ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥

    你的荣耀是你把它放在谁心中的真理,他们总是在歌颂你

  4. ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥

    当你发现众生善良时,他们会赞美你,并将他们的思想应用于真理

  5. ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥

    主!你带走的那一位,成为一个古鲁穆克,并留在你里面

  6. ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥੧੦॥੨॥੭॥੫॥੨॥੭॥

    那纳克这样说:“我真正的萨希布啊!你的荣耀就是真理。10 .2 .7.5.2.7

  7. ਰਾਗੁ ਆਸਾ ਛੰਤ ਮਹਲਾ ੪ ਘਰੁ ੧

    拉古阿萨圣咏马哈拉 4 加鲁 1

  8. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  9. ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥

    哦,兄弟!在上师基拉扎中,我找到了正确的生命

  10. ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥

    通过上师,我开始找到亲爱的主,上师一直给我一个Hari的名字,在我的生命中,他一直把Hari这个名字放在我的生命中

  11. ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥

    自从上师把哈里的名字放在我的生命中,我所有的疑惑和悲伤都被摧毁了

  12. ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥

    通过上师的吉祥话语,我通过冥想看不见和不可思议的主,获得了神圣的至高无上的地位

  13. ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥

    通过歌唱真正的导师的声音,声音总是被回声

  14. ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥

    哦,那纳克!给予者现在向我展示了这种慈悲,即我的光沉浸在终极之光中。1

  15. ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥

    心甘情愿的人在自己的自由意志中死去,称“我的财富就是我的财富”

  16. ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥

    他们把注意力附着在除臭剂的身体上,这种身体来了一会儿,一会儿就消失了

  17. ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥

    自愿的人将他们的思想施加到一个恶臭的身体上,就像kushumbh花的颜色出现一样,它很快就被摧毁了

  18. ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿੑਆਰਿ ਭਵਾਇਆ ॥

    一会儿,他们面向东方,下一刻,他们面向西方;他们继续旋转,就像陶工的轮子。

  19. ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥

    以心智为导向的人忍受痛苦,积累悲伤,继续受苦,他们不断增加生活中的悲伤

  20. ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥

    哦,那纳克!当一个人来到上师的避难所时,他快乐地穿过邪恶的世界海洋。2

  21. ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥

    我的塔库尔·普拉布(Thakur Prabhu)很美,但他就像一片难以接近和深不可测的海洋

  22. ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥

    哦,我的放债人,萨古鲁!我问你一个叫哈里的资本。我买下哈里南的首都,做哈里南的生意

  23. ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥

    我一直在歌颂Hari的美德,而Hari的品质是我喜欢的

  24. ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥

    我已經從睡眠和飢餓中拋棄了一切,但我專注於主涅槃

  25. ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥

    当hari-nam的交易者坐在satsangati时,他们赚取hari-naam的利润

  26. ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥

    哦,那纳克!把你的心交给上师,在上师的天命中,他领受了主的名。3

  27. ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥

    这个人体是一个充满许多宝石(品质)的海洋

  28. ਬਾਣੀ ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਰਾਮ ॥

    它们落入那些沉浸在古鲁巴尼圣言中的人的手中。

  29. ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥

    这无价的,无与伦比的珠宝落入那些致力于古鲁巴尼圣言的人的手中。

  30. ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥

    啊,哈里!祢奉献的仓库是满的,那些人获得了无价的哈里的名字

  31. ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥

    哦,兄弟!当我用上师的恩典捻出这片身体般的大海时,我看到了阿努普物体

  32. ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥

    哦,那纳克!古鲁是Govind,Govind是Guru,兄弟!两者之间没有区别。4.1.8

  33. ਆਸਾ ਮਹਲਾ ੪ ॥

    阿萨马哈拉 4

  34. ਝਿਮਿ ਝਿਮੇ ਝਿਮਿ ਝਿਮਿ ਵਰਸੈ ਅੰਮ੍ਰਿਤ ਧਾਰਾ ਰਾਮ ॥

    哦,拉姆!一股花蜜正随着细雨涌入