Sri Guru Granth Sahib Ji

第 444

  1. ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥

    在谁的灵魂中,拉玛这个名字变得光明,他的出生和身体都是成功的

  2. ਨਾਨਕ ਹਰਿ ਭਜੁ ਸਦਾ ਦਿਨੁ ਰਾਤੀ ਗੁਰਮੁਖਿ ਨਿਜ ਘਰਿ ਵਾਸਿਆ ॥੬॥

    哦,那纳克!总是日夜崇拜哈里,成为古鲁穆克,只有成为古鲁穆克,一个人才能以自我的形式居住。6

  3. ਜਿਨ ਸਰਧਾ ਰਾਮ ਨਾਮਿ ਲਗੀ ਤਿਨੑ ਦੂਜੈ ਚਿਤੁ ਨ ਲਾਇਆ ਰਾਮ ॥

    那些将信仰置于主的圣名中的人,不会将他们的意识依附于其他事物。

  4. ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥

    即使整個地球都是黃金子,賜給他們,沒有拉瑪的名字,他們也不愛任何其他物質

  5. ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ ॥

    拉玛的名字令他们赏心悦目,通过这一点,他们获得了最终的幸福。当在最后一刻从世界旅行时,它也伴随着他们进入后世

  6. ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ ॥

    他们积累了拉姆这个名字的金钱和资本,它不会淹死在水中或随之离开

  7. ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥

    拉姆的名字在这个时代就像一艘船,而Yamakaal并没有接近它

  8. ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥੭॥

    哦,那纳克!只有成为古鲁穆克,拉姆才能得到认可。请他带走人。7

  9. ਰਾਮੋ ਰਾਮ ਨਾਮੁ ਸਤੇ ਸਤਿ ਗੁਰਮੁਖਿ ਜਾਣਿਆ ਰਾਮ ॥

    拉姆的名字是真理,只有通过成为古鲁穆克才能知道

  10. ਸੇਵਕੋ ਗੁਰ ਸੇਵਾ ਲਾਗਾ ਜਿਨਿ ਮਨੁ ਤਨੁ ਅਰਪਿ ਚੜਾਇਆ ਰਾਮ ॥

    主的仆人是为上师服务的人,上师把他的身体和思想献给了上师,他的思想变得虔诚

  11. ਮਨੁ ਤਨੁ ਅਰਪਿਆ ਬਹੁਤੁ ਮਨਿ ਸਰਧਿਆ ਗੁਰ ਸੇਵਕ ਭਾਇ ਮਿਲਾਏ ॥

    上师是献出心来并拥有伟大信仰的仆人,因为他的服务精神而将他与主结合在一起

  12. ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥

    Dinanath和众生之物的给予者是通过完全的上师获得的

  13. ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰ ਉਪਦੇਸੁ ਚਲਾਏ ॥

    上师是弟子,弟子是上师,也就是说,两者都是一种形式。两者都传播上师的教义

  14. ਰਾਮ ਨਾਮ ਮੰਤੁ ਹਿਰਦੈ ਦੇਵੈ ਨਾਨਕ ਮਿਲਣੁ ਸੁਭਾਏ ॥੮॥੨॥੯॥

    哦,那纳克!古鲁拉姆-纳姆的咒语被放在弟子的心中,他很容易与罗摩团聚。8 .2 .6

  15. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  16. ਆਸਾ ਛੰਤ ਮਹਲਾ ੪ ਘਰੁ ੨ ॥

    阿萨圣咏马哈拉 4 加鲁 2

  17. ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥

    哈里,创造的创造者,是悲伤的毁灭者,哈里的名字是净化不纯洁的人

  18. ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥

    那些热爱Hari的服务奉献精神的人,他们得到了paramgati,Hari的名字 - Sumiran是最好的行为,所以人们应该崇拜Hari

  19. ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥

    从各个角度来看,诵念哈里纳姆是一件好事,通过诵念哈里,人获得了精神上的稳定

  20. ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥

    它消除了生死的悲伤,很容易睡在幸福中

  21. ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥

    啊,哈里!请善待我,哈里·塔库尔啊!我一直在灵魂里默想你

  22. ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥੧॥

    世界的创造者,上帝,是悲伤的毁灭者,哈里的名字能够净化不纯洁的人。1

  23. ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥

    哈里这个名字是卡利尤格中最好的物质,但哈里的名字只能通过真正的上师的爱来吟唱

  24. ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥

    一个人应该通过成为一个古鲁穆克来学习Hari-Naam,而通过成为Gurumukh,人们应该听hari-naam,吟唱和听Hari-Naam消除悲伤

  25. ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥

    吟诵Hari-nam这个名字的人已经失去了他的悲伤,他得到了Hari这个名字,这给了最终的幸福

  26. ਸਤਿਗੁਰ ਗਿਆਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥

    萨蒂古鲁知识之灯心中的人的光被点亮,他无知的黑暗被除去

  27. ਹਰਿ ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਧੁਰਿ ਲਿਖਿ ਪਾਇ ਜੀਉ ॥

    正是他崇拜哈里-普拉布(Hari-Prabhu)的名字,主从一开始就在他的头上写了这样一篇文章

  28. ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥੨॥

    在Kaliyug中,Hari-naam是最好的物质,但Hari的名字只能通过沉浸在Satiguru的爱中才能吟唱。2

  29. ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥

    心灵喜欢哈里名字的人,他得到了最终的幸福,他得到了哈里这个名字的好处,并获得了涅槃的职位

  30. ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥

    他爱上了Hari(名字),Hari的名字也成为了他的朋友,这抹去了他的困惑和生死的循环