Sri Guru Granth Sahib Ji

第 445

  1. ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥

    自从他赞美哈里以来,他的生死轮回,他的困境和恐惧已经消失了

  2. ਜਨਮ ਜਨਮ ਕੇ ਕਿਲਵਿਖ ਦੁਖ ਉਤਰੇ ਹਰਿ ਹਰਿ ਨਾਮਿ ਸਮਾਇਆ ॥

    他出生和出生的罪孽和悲伤已经消失,他被上帝的名所吸引

  3. ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥

    那些从阿迪写这篇文章的人冥想哈里,然后他们的男人出生成功,他们在主的法庭上被接受

  4. ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥੩॥

    心灵爱哈里-普拉布的人已经获得了最终的幸福,并在利润中获得了涅槃-位置。3

  5. ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥

    那些觉得主是甜蜜的人是值得庆祝的;那些主,哈瑞,哈瑞的人是多么的崇高。

  6. ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥

    哈里的名字是他的威望,哈里的名字是他的萨哈。根据上师的话,他们喜欢hari rasa

  7. ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥

    通过享受上师的Hari Rasa,他们仍然不配,并且幸运地找到了hari-rasa

  8. ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥

    他们是成熟的好人,通过古尔马蒂冥想这个名字

  9. ਜਨੁ ਨਾਨਕੁ ਰੇਣੁ ਮੰਗੈ ਪਗ ਸਾਧੂ ਮਨਿ ਚੂਕਾ ਸੋਗੁ ਵਿਜੋਗੁ ਜੀਉ ॥

    那纳克向撒督求脚,因此他的心变得悲伤

  10. ਜਿਨੑ ਹਰਿ ਮੀਠ ਲਗਾਨਾ ਤੇ ਜਨ ਪਰਧਾਨਾ ਤੇ ਊਤਮ ਹਰਿ ਹਰਿ ਲੋਗ ਜੀਉ ॥੪॥੩॥੧੦॥

    那些觉得主是甜蜜的人是值得庆祝的;那些主,哈瑞,哈瑞的人是多么的崇高。||4||3||10||

  11. ਆਸਾ ਮਹਲਾ ੪ ॥

    阿萨马哈拉 4

  12. ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥

    在Satiyuga,所有的人都对主心满意足,对主和宗教依靠四条腿

  13. ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥

    在Satiyuga,人们习惯于全心全意地赞美上帝并获得最终的幸福,他们记住上帝在他们的心中,他们有哈里品质的知识

  14. ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥

    对上帝品质的了解是他的财富,只有通过吟诵Hari-Hari这个名字,他才心存感激,古鲁穆克人有很多荣耀

  15. ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥

    他们明白,在他们心里到处只有一位神,没有其他人为他们服务

  16. ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥

    他们曾经以哈里的名义勤奋地保持它,哈里的名字是他真正的伴侣,他在哈里的法庭上非常尊重

  17. ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥੧॥

    在Satiyuga,所有的人都满足和冥想,宗教依靠四条腿。1

  18. ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥

    然后是Treta Yuga,当权力掌握力量并制服人们的思想时,人们开始实行独身,克制和仪式

  19. ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥

    在这个时代,宗教的第四条腿溜走了,宗教靠三条腿,愤怒开始在人们的思想和心中燃烧

  20. ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥

    然后,人们的思想和心中的愤怒像一种可怕的毒药一样存在,国王和国王开始战斗和受苦

  21. ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥

    感情的疾病已经灌输到人们的良知中,他们的自我和自我开始大部分增加

  22. ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥

    每当我的塔库尔·哈里-普拉布(Thakur Hari-Prabhu)有恩典的异象时,愤怒的毒药就会通过古尔马蒂和哈里的名字被除去

  23. ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥੨॥

    Trita Yuga来了,肌肉力量抓住了力量,制服了人们的良知,人们开始练习独身,克制和仪式。2

  24. ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨੑੁ ਉਪਾਇ ਜੀਉ ॥

    铜器时代的德瓦帕拉时代来临,人们在怀疑中徘徊。主创造了戈皮斯和克里希纳。

  25. ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥

    苦行僧曾经做过忏悔,并开始遭受dhunis的焚烧,人们开始yajna和daan-punya,他们开始进行许多宗教仪式和仪式

  26. ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥

    宗教的另一条腿通过宗教仪式和法律仪式溜走了,现在德拉维亚的宗教已经依靠两只脚休息

  27. ਮਹਾ ਜੁਧ ਜੋਧ ਬਹੁ ਕੀਨੑੇ ਵਿਚਿ ਹਉਮੈ ਪਚੈ ਪਚਾਇ ਜੀਉ ॥

    许多英雄发动了伟大的战争;在他们的自负中,他们被摧毁了,他们也摧毁了其他人。

  28. ਦੀਨ ਦਇਆਲਿ ਗੁਰੁ ਸਾਧੁ ਮਿਲਾਇਆ ਮਿਲਿ ਸਤਿਗੁਰ ਮਲੁ ਲਹਿ ਜਾਇ ਜੀਉ ॥

    Deendayalu Prabhu将生物介绍给撒督上师,遇到真正的上师会带走他们的污秽

  29. ਜੁਗੁ ਦੁਆਪੁਰੁ ਆਇਆ ਭਰਮਿ ਭਰਮਾਇਆ ਹਰਿ ਗੋਪੀ ਕਾਨੑੁ ਉਪਾਇ ਜੀਉ ॥੩॥

    铜器时代的德瓦帕拉时代来临,人们在怀疑中徘徊。主创造了戈皮斯和克里希纳。||3||