Sri Guru Granth Sahib Ji

第 446

  1. ਕਲਿਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥

    后来,上帝创造了卡利尤格,其中三英尺的宗教滑落,宗教留在一条腿上

  2. ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥

    这个时代的生物赢得了“古鲁”这个词,并得到了Hari这个名字,这是悲伤的药水,Hari在吟唱他名声的奉献者的心中带来了和平

  3. ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥

    在卡利尤格,哈里的bhajan-kirtan的季节来了,哈里-纳姆开始被装饰,人们开始在身体的领域播种上帝的名字

  4. ਕਲਿਜੁਗਿ ਬੀਜੁ ਬੀਜੇ ਬਿਨੁ ਨਾਵੈ ਸਭੁ ਲਾਹਾ ਮੂਲੁ ਗਵਾਇਆ ॥

    如果一个人播下另一颗没有名字的种子,他将失去所有的利润和原始资本

  5. ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥

    那纳克找到了完整的上师,他在他的思想和心中揭示了他的名字

  6. ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥੪॥੪॥੧੧॥

    上帝创造了卡利尤格,其中佛法的三条腿滑落,佛法的第四条腿(rupi val)完好无损。4.4.11

  7. ਆਸਾ ਮਹਲਾ ੪ ॥

    阿萨马哈拉 4

  8. ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥

    在哈里的名声被发现的人心中,他已经达到了极致的速度,他的思想和身体已经开始感到神圣的甜蜜

  9. ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥

    通过上师的母亲默想上帝的人,已经获得了hari rasa,从一开始,预先写好的命运就在他的头上觉醒了

  10. ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥

    他的命运从阿迪的头上升起,当他用Hari-naam这个名字赞美上帝时,他得到了Hari这个名字的suhag

  11. ਮਸਤਕਿ ਮਣੀ ਪ੍ਰੀਤਿ ਬਹੁ ਪ੍ਰਗਟੀ ਹਰਿ ਨਾਮੈ ਹਰਿ ਸੋਹਾਇਆ ॥

    现在,主爱的宝石已经照耀在她的头上,上帝通过他的Hari-naam使她美丽

  12. ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥

    他的光遇见了至高无上的光,他找到了他的主,他的思想已经通过遇见真正的上师而得到满足

  13. ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥੧॥

    哈里的荣耀已经由一个思想达到极限速度的人获得,他的思想和身体已经开始发现主是甜蜜的。1

  14. ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥

    赞美神的人已经达到了最终的地位,他们是最好的,是首领

  15. ਤਿਨੑ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥

    我向他们的脚下鞠躬;每一刻,我都清洗那些觉得神是甜蜜的人的脚。

  16. ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥

    发现Hari甜蜜的人获得了最终的幸福,他的脸变得幸运和美丽

  17. ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥

    通过上师的教导,他赞美了主,把主戴在心里当项链,把哈里的名字放在他的舌头和峡谷里

  18. ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥

    从一个角度来看,他们视每个人都是平等的,并且知道主住在所有人的灵魂中

  19. ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥੨॥

    赞美神的人已经达到了最终的地位,他们是最好的,是首领。2

  20. ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥

    那些在心目中,萨桑加提是好的,他们崇拜哈里拉萨,在萨桑加提,哈里的汁液居住

  21. ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥

    他崇拜哈里神,对上师的话很满意,他只认识主

  22. ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥

    除了那个hari amrit之外,没有其他花蜜,那些喝它的人,他们知道它的方法

  23. ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥

    完全的上师是有福的,通过他接受主,主的名字通过加入和谐得到认可

  24. ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥

    我崇拜这个名字,我崇拜这个名字本身,除了名字之外什么都没有

  25. ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥੩॥

    心思喜欢萨桑加蒂的人是甜的,他尝到了哈里·阿姆里特的味道,在萨桑加蒂本身就是主居住的名字。3

  26. ਹਰਿ ਦਇਆ ਪ੍ਰਭ ਧਾਰਹੁ ਪਾਖਣ ਹਮ ਤਾਰਹੁ ਕਢਿ ਲੇਵਹੁ ਸਬਦਿ ਸੁਭਾਇ ਜੀਉ ॥

    耶和华!要有怜悯,让我们越过石头,通过你的话语,轻易地把我们从世界的诱惑中带出来

  27. ਮੋਹ ਚੀਕੜਿ ਫਾਥੇ ਨਿਘਰਤ ਹਮ ਜਾਤੇ ਹਰਿ ਬਾਂਹ ਪ੍ਰਭੂ ਪਕਰਾਇ ਜੀਉ ॥

    我们凡人正在溺水身亡,却被困在迷恋的泥泞中,哈里主啊!把你的胳膊给我们

  28. ਪ੍ਰਭਿ ਬਾਂਹ ਪਕਰਾਈ ਊਤਮ ਮਤਿ ਪਾਈ ਗੁਰ ਚਰਣੀ ਜਨੁ ਲਾਗਾ ॥

    当主握住他的胳膊时,他获得了完美的智慧,仆人倒在了上师的脚下