Sri Guru Granth Sahib Ji

第 449

  1. ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥

    那纳克在主的芬芳中变得芬芳,他的出生已经得到祝福和完全。1

  2. ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥

    哈里爱情演讲的利箭击中了我的心

  3. ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥

    遭受爱的痛苦的人知道应该如何容忍它

  4. ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥

    杀死他的自我并过着与迷恋分开的生活的人被称为无生命

  5. ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥

    啊,哈里!与萨蒂古鲁一起遇见那纳克,因为他穿越了奇怪的世界海洋。2

  6. ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥

    我们这些愚昧无知的人来到了你们的避难所,五颜六色的戈文德啊!认识我们

  7. ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥

    哈里可以通过完整的上师找到,所以我要求上师的虔诚

  8. ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥

    我的身心都充满了上师的话语,我崇拜无限波浪的主

  9. ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥

    通过遇见圣徒,那纳克和谐地接受了主。3

  10. ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥

    迪恩达亚鲁啊!世界之王啊!听听我的要求

  11. ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥

    我要求在hari-naam中寻求庇护,我已经把hari-naam放进我的嘴里,也就是说,即我一直用嘴唱hari-naam

  12. ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥

    哈里从一开始就是有道德的奉献者,哈里一直保持着我的耻辱

  13. ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥

    Nanak来到了hari的避难所,hari-naam将他从bhavsagar连接起来。4.8 .15

  14. ਆਸਾ ਮਹਲਾ ੪ ॥

    阿萨马哈拉 4

  15. ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥

    在作为古鲁穆克人寻找时,我找到了Hari Sajjan

  16. ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥

    Hari-Prabhu出现在我的Kanchan Kaya的Kotgarh中

  17. ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥

    上帝是一颗钻石和一颗宝石,它打破了我的思想和身体

  18. ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥

    哦,那纳克!我找到哈里是因为阿迪的好运气。我浸泡在他的花蜜汁中。1

  19. ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥

    我请求美丽的卡姆辛女人站起来,向我的主祈求道路

  20. ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥

    哦,主人!不断提醒我哈里的名字,这样我就可以走哈里的道路

  21. ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥

    我的思想和身体是主名的基础,我已经烧掉了自我的毒药

  22. ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥

    啊,哈里!与真正的上师见面,因为任何接受上帝的人只能通过上师找到。2

  23. ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥

    主啊,最亲爱的!来吧,通过上师与我相遇,因为我与你永远分离

  24. ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥

    我的身体和心灵变得非常超然,我的眼睛被Hari的汁液浸透了

  25. ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥

    哦,师父!告诉我最亲爱的Hari-Prabhu,这样我的心就会很高兴见到他

  26. ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥

    哦,那纳克!我的傻瓜被哈里放在他的名字 - Sumiran的工作中。3

  27. ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥

    上师的身体被哈里-纳玛里特浸湿了,他把那玛姆里特洒在我身上

  28. ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥

    那些喜欢上师声音的人,他们不断喝花蜜

  29. ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥

    靠着上师的恩典,我找到了主,不再有生死的冲击

  30. ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥

    主的仆人已经成为神的形体。哦,那纳克!主和他的仆人是一种形式。4.6.16

  31. ਆਸਾ ਮਹਲਾ ੪ ॥

    阿萨马哈拉 4

  32. ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥

    Guru Satiguru有一个Amritmayi Hari-Bhakti仓库

  33. ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥

    古鲁·萨蒂古鲁(Guru Satiguru)是真正的放债人,他把锡克教徒的首都哈里纳姆(Hari-Naam)给了他

  34. ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥

    商人锡克教徒和他的生意是有福的,古鲁是有放债人的祝福

  35. ਜਨੁ ਨਾਨਕੁ ਗੁਰੁ ਤਿਨੑੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

    哦,仆人纳anak,只有那些额头上写有预先注定的命运的人才能获得古鲁。||1||

  36. ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥

    哦,我的老板!您是我们真正的放债人。整个世界都是你的商人

  37. ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥

    主!所有活的器皿都是由你生产的。在他们里面,你自己的灵魂是宽阔的

  38. ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥

    只有你放进锅里的东西出来了,也就是你放进体内的物质才显露出来。一只可怜的动物能做什么