Sri Guru Granth Sahib Ji

第 450

  1. ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

    啊,哈里!你也给了那纳克你奉献的宝库。2

  2. ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥

    哦,主啊!我们可以描述哪些品质?哦,拉詹勋爵!你是无与伦比的

  3. ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥

    夜欣赏 Hari 这个名字,只有这是我的希望和基础

  4. ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥

    主!我们是傻瓜,一无所知。我们怎样才能找到你的结局

  5. ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥

    Nanak是Hari的奴隶,实际上是Hari的奴隶的panihar。3

  6. ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥

    主!正如你所愿,拯救我们。我们来到你们的避难所

  7. ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥

    我们日夜夜地被败坏于生命的道路,从而摧毁我们的生活。啊,哈里!保持我们的声誉

  8. ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥

    我们是你的孩子,你是我们的导师和父亲,让我们同意,让我们走上正轨

  9. ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥

    主!那纳克被称为哈里的奴隶,所以要保持他的尊严。4 .10 .17

  10. ਆਸਾ ਮਹਲਾ ੪ ॥

    阿萨马哈拉 4

  11. ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥

    那些哈里从一开始就写过文章的人找到了一位真正的导师

  12. ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥

    上师已经抹去了他们无知的黑暗,在他们心中,上师,知识之灯,被点燃了

  13. ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥

    他们发现了Hari-Naam形式的宝石,他们不会在出生和死亡的循环中再次徘徊

  14. ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥

    Nanak崇拜这个名字,通过崇拜,他与hari-prabhu团聚。1

  15. ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥

    那些不记得这种哈里名字的人,为什么会来到这个世界

  16. ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥

    这个人的诞生是非常罕见的,没有主的名字,它是徒劳的

  17. ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥

    现在在生命的当季,人类不会播下Hari的名字,那么饥饿的人接下来会吃什么(在后世)

  18. ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

    理想的人类一次又一次地重生,那纳克啊!这是神所赞同的。2

  19. ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥

    啊,哈里!你是万物之主,这一切都是你的。你创造了一切

  20. ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥

    没有什么是生物所控制的东西,就像你走路一样,所以他们进行生命

  21. ਜਿਨੑ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥

    只有那些你让他们联合的人,哦,亲爱的,才能与你联合;只有那些让你心悦诚服的人。

  22. ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥

    那纳克遇到了萨蒂古鲁,他以哈里的名字从巴夫萨加尔穿越过来。3

  23. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥

    有些人通过唱喇叭,弹海螺壳和学习吠陀经,以多种方式赞美上帝,但这些方法并不能取悦上帝

  24. ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥

    哀叹那些心中有欺骗和紊乱的人有什么意义呢

  25. ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥

    上帝,宇宙的创造者,知道一切,无论人类多么试图隐藏他的罪孽

  26. ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

    哦,那纳克!心是纯洁的古鲁穆卡,他们通过做哈里巴克提来获得哈里。4 .11 .18

  27. ਆਸਾ ਮਹਲਾ ੪ ॥

    阿萨马哈拉 4

  28. ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥

    那些心中有神的爱的人是聪明和智慧的

  29. ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥

    即使他们忘记从外面说话,他们在上帝面前看起来也很好

  30. ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥

    神的圣徒除了他之外别无他法。耶和华是无配人的荣耀

  31. ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

    哦,那纳克!哈里的名字是圣徒和奉献者的支持,他的力量使他们坚强。1

  32. ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥

    无论我真正的导师坐在哪里,那个地方都非常漂亮

  33. ਗੁਰਸਿਖਂੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥

    古鲁的锡克教徒寻找那个地方;他们拿起灰尘,涂在脸上。

  34. ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥

    那些冥想古鲁的锡克教Hari-naam的人,他们的服务变得成功

  35. ਜਿਨੑ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

    那些崇拜真古鲁的人,哦,纳anak——主让他们反过来受到崇拜。||2||

  36. ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥

    在古鲁锡克教徒的心目中,有以上帝的名义的爱。主!他爱你