Sri Guru Granth Sahib Ji

第 452

  1. ਪਿਰ ਰਤਿਅੜੇ ਮੈਡੇ ਲੋਇਣ ਮੇਰੇ ਪਿਆਰੇ ਚਾਤ੍ਰਿਕ ਬੂੰਦ ਜਿਵੈ ॥

    哦,亲爱的!我的眼睛被画成爱着我心爱的人,因为小狗期待着斯瓦蒂滴

  2. ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥

    哦,亲爱的!喝着斯瓦蒂滴的绿色名字让我的头脑变得很酷

  3. ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥

    哦,亲爱的!我身体分离的痛苦使我保持清醒,不知何故,我不觉得困倦

  4. ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥੩॥

    哦,亲爱的!那纳克的上师从爱中接受了主

  5. ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥

    哦,亲爱的!在Chaitra月,春天的美丽季节已经到来

  6. ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਣਿ ਧੂੜਿ ਲੁਤੇ ॥

    但是没有最亲爱的主,只有尘土在我心中的院子里飞扬

  7. ਮਨਿ ਆਸ ਉਡੀਣੀ ਮੇਰੇ ਪਿਆਰੇ ਦੁਇ ਨੈਨ ਜੁਤੇ ॥

    在我悲伤的心中仍然有希望,我的双眼都在等待那个心爱的人

  8. ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥੪॥

    那纳克的话是:“亲爱的!现在,我很高兴看到上师,就好像一个孩子看到他的母亲时,他就开花了。4

  9. ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥

    哦,亲爱的!我真正的上师告诉我哈里的故事

  10. ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥

    哦,亲爱的!我牺牲在我的主人身上,他把我赐给了主

  11. ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥

    哦,亲爱的!主已经成就了我所有的盼望,我得到了所期望的果子

  12. ਹਰਿ ਤੁਠੜਾ ਮੇਰੇ ਪਿਆਰੇ ਜਨੁ ਨਾਨਕੁ ਨਾਮਿ ਸਮਾਇਆ ॥੫॥

    哦,亲爱的!当主喜悦时,Nanak以他的名字命名。5

  13. ਪਿਆਰੇ ਹਰਿ ਬਿਨੁ ਪ੍ਰੇਮੁ ਨ ਖੇਲਸਾ ॥

    哦,亲爱的!我不会和我敬爱的主以外的任何人玩爱的游戏

  14. ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥

    我如何接受我能看见主的上师

  15. ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥

    啊,给予者哈里!和师父见面。只有通过上师,我才能遇见你

  16. ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥੬॥੧੪॥੨੧॥

    那纳克的话是:“亲爱的!我接受了上师,因为从一开始,额头上就写了这样一篇文章。6.14.21

  17. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  18. ਰਾਗੁ ਆਸਾ ਮਹਲਾ ੫ ਛੰਤ ਘਰੁ ੧ ॥

    拉古·阿萨·马哈拉 5 吟诵加鲁 1

  19. ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮ ॥

    我良心里的喜乐变成了喜乐,因为我看见了神

  20. ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥

    我尝过甜蜜的哈里拉萨

  21. ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥

    甜蜜的哈里拉萨在我的脑海中下雨,通过萨蒂古鲁的幸福带来了和平

  22. ਗ੍ਰਿਹੁ ਵਸਿ ਆਇਆ ਮੰਗਲੁ ਗਾਇਆ ਪੰਚ ਦੁਸਟ ਓਇ ਭਾਗਿ ਗਇਆ ॥

    我的心室现在已经安定下来,我的感官正在唱火星之歌,因为工作,愤怒,贪婪,迷恋,自我 - 所有五种邪恶疾病都逃走了

  23. ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥

    我对阿姆里特马伊的声音变得很酷,很满意,上师已经成为我的律师

  24. ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥੧॥

    哦,那纳克!我的心已经被神吸收了,看到他和我自己的孩子在一起。1

  25. ਸੋਹਿਅੜੇ ਸੋਹਿਅੜੇ ਮੇਰੇ ਬੰਕ ਦੁਆਰੇ ਰਾਮ ॥

    哦,拉姆!我心灵的美丽之门已经变得美丽

  26. ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥

    我心爱的圣徒仍然是客人

  27. ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥

    当我向他们鞠躬并加入他们的服务时,他们完成了我的婚姻工作

  28. ਆਪੇ ਜਾਞੀ ਆਪੇ ਮਾਞੀ ਆਪਿ ਸੁਆਮੀ ਆਪਿ ਦੇਵਾ ॥

    主自己是巴拉提,处女座是他自己,主是他自己,上帝是神自己

  29. ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥

    他自己培养他的工作,他自己支持创造

  30. ਕਹੁ ਨਾਨਕ ਸਹੁ ਘਰ ਮਹਿ ਬੈਠਾ ਸੋਹੇ ਬੰਕ ਦੁਆਰੇ ॥੨॥

    哦,那纳克!丈夫和神坐在我的心里和房子里,心灵和房子的美丽大门装饰着辉煌。2

  31. ਨਵ ਨਿਧੇ ਨਉ ਨਿਧੇ ਮੇਰੇ ਘਰ ਮਹਿ ਆਈ ਰਾਮ ॥

    哦,拉姆!在我心中的房子里,世界上的纳瓦尼迪斯来了

  32. ਸਭੁ ਕਿਛੁ ਮੈ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥

    我通过冥想拉姆的名字实现了一切

  33. ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥

    通过天生对这个名字的冥想,Govind永远成为了萨哈

  34. ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥

    他所有的算计都消失了,心灵的困境也消失了,他的心灵从不担心

  35. ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥

    当Govind出现时,无阴影的naad响起,成为一个令人惊叹的辉煌场景

  36. ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥੩॥

    哦,那纳克!当我心爱的主与我同在时,我就领受了世界的新资金。3

  37. ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥

    哦,拉姆!我所有的兄弟姐妹都变得快乐了