Sri Guru Granth Sahib Ji

第 453

  1. ਬਿਖਮੋ ਬਿਖਮੁ ਅਖਾੜਾ ਮੈ ਗੁਰ ਮਿਲਿ ਜੀਤਾ ਰਾਮ ॥

    在遇到上师之后,我赢得了奇异世界的竞技场

  2. ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥

    我通过遇见上师赢得了这个世界般的阿卡拉。當我想起神的名字時,我心中混亂堡牆的牆被打破了

  3. ਪਾਇਆ ਖਜਾਨਾ ਬਹੁਤੁ ਨਿਧਾਨਾ ਸਾਣਥ ਮੇਰੀ ਆਪਿ ਖੜਾ ॥

    我领受了许多财宝的财富,主亲自站出来帮助我

  4. ਸੋਈ ਸੁਗਿਆਨਾ ਸੋ ਪਰਧਾਨਾ ਜੋ ਪ੍ਰਭਿ ਅਪਨਾ ਕੀਤਾ ॥

    他是知识最好的人,是至高无上的,是主自己造的

  5. ਕਹੁ ਨਾਨਕ ਜਾਂ ਵਲਿ ਸੁਆਮੀ ਤਾ ਸਰਸੇ ਭਾਈ ਮੀਤਾ ॥੪॥੧॥

    哦,那纳克!当斯瓦米人成为聚会时,他所有的朋友和兄弟也都变得快乐起来。4.1

  6. ਆਸਾ ਮਹਲਾ ੫ ॥

    阿萨马哈拉 5

  7. ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥

    哈里的故事是莫名其妙的,它丝毫也不知道

  8. ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥

    众神、人类和圣贤都很容易地描述了哈里卡塔

  9. ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥

    那些爱上上帝美丽双脚的人很容易谈到阿姆里特瓦尼

  10. ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥

    通过吟诵阿拉克夏和尼兰詹·普拉布,他们已经获得了所需的果实

  11. ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥

    通过放弃骄傲、迷恋、二元性和恶习,他们已经成为光明的火焰

  12. ਬਿਨਵੰਤਿ ਨਾਨਕ ਗੁਰ ਪ੍ਰਸਾਦੀ ਸਦਾ ਹਰਿ ਰੰਗੁ ਮਾਣੀ ॥੧॥

    Nanak祈祷,在上师的恩典下,他总是喜欢Hari的颜色。1

  13. ਹਰਿ ਸੰਤਾ ਹਰਿ ਸੰਤ ਸਜਨ ਮੇਰੇ ਮੀਤ ਸਹਾਈ ਰਾਮ ॥

    哈里的圣徒是我的绅士、朋友和同伴

  14. ਵਡਭਾਗੀ ਵਡਭਾਗੀ ਸਤਸੰਗਤਿ ਪਾਈ ਰਾਮ ॥

    哦,拉姆!幸运的是,我收到了satsangati

  15. ਵਡਭਾਗੀ ਪਾਏ ਨਾਮੁ ਧਿਆਏ ਲਾਥੇ ਦੂਖ ਸੰਤਾਪੈ ॥

    我从阿霍巴格亚领受了萨桑加提,我给主起了个姓苏米兰,我的悲伤和愤怒也过去了

  16. ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥

    我在上师的脚下,我的幻想和恐惧已经从中破碎。神自己摧毁了我的自我

  17. ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥

    主仁慈地带我与他同在,现在我不会分开或去任何地方

  18. ਬਿਨਵੰਤਿ ਨਾਨਕ ਦਾਸੁ ਤੇਰਾ ਸਦਾ ਹਰਿ ਸਰਣਾਈ ॥੨॥

    Nanak做了那个哈利啊!我是你的仆人,永远把它放在你的避难所里。2

  19. ਹਰਿ ਦਰੇ ਹਰਿ ਦਰਿ ਸੋਹਨਿ ਤੇਰੇ ਭਗਤ ਪਿਆਰੇ ਰਾਮ ॥

    啊,哈里!在你家门口,你心爱的奉献者装饰着你

  20. ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥

    哦,拉姆!我总是去巴厘岛哈里他们(奉献者)

  21. ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥

    我向他们鞠躬,总是向那些与我一起认识上帝的人献祭

  22. ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥

    完全的饥荒包含在每个人的心中

  23. ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥

    通过获得完美的上师而记住了上帝的名字的人,不会在赌博中失去生命

  24. ਬਿਨਵੰਤਿ ਨਾਨਕ ਸਰਣਿ ਤੇਰੀ ਰਾਖੁ ਕਿਰਪਾ ਧਾਰੇ ॥੩॥

    那纳克祷告说:“主啊!我已经在你里面避难了,请保护我。3

  25. ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ॥

    哦,拉姆!你的品质是无法忍受的。那么我应该唱哪首歌呢

  26. ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥

    我有幸得到了你的脚和你的脚

  27. ਹਰਿ ਧੂੜੀ ਨੑਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥

    沐浴在主的尘土中,我的污秽已被洗去,生死的痛苦已经消失。

  28. ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥

    上帝总是与内在和外在的生物同在

  29. ਮਿਟੇ ਦੂਖ ਕਲਿਆਣ ਕੀਰਤਨ ਬਹੁੜਿ ਜੋਨਿ ਨ ਪਾਵਾ ॥

    通过做主的基尔坦,幸福得到了实现,悲伤被抹去了,男人在形式的循环中不会再来

  30. ਬਿਨਵੰਤਿ ਨਾਨਕ ਗੁਰ ਸਰਣਿ ਤਰੀਐ ਆਪਣੇ ਪ੍ਰਭ ਭਾਵਾ ॥੪॥੨॥

    那纳克祈祷,通过来到上师的避难所,人类世界从海洋中得救,他的主开始发现他亲爱的。4.2

  31. ਆਸਾ ਛੰਤ ਮਹਲਾ ੫ ਘਰੁ ੪

    阿萨圣咏马哈拉5加鲁4

  32. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  33. ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥

    我的思绪沉浸在哈里的脚和莲花中,所以除了主之外,我什么都感觉不到(好)

  34. ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥

    在圣徒的陪伴下,我一起敬拜哈里,我在每个人的心中都看到了

  35. ਹਰਿ ਘਟਿ ਘਟੇ ਡੀਠਾ ਅੰਮ੍ਰਿਤੋੁ ਵੂਠਾ ਜਨਮ ਮਰਨ ਦੁਖ ਨਾਠੇ ॥

    我心里都看到哈里,他的名字落在我身上,生死的悲痛消失了

  36. ਗੁਣ ਨਿਧਿ ਗਾਇਆ ਸਭ ਦੂਖ ਮਿਟਾਇਆ ਹਉਮੈ ਬਿਨਸੀ ਗਾਠੇ ॥

    藉著讚美德的寶庫上帝,我所有的悲傷都被摧毀了,自我的結也打開了