Sri Guru Granth Sahib Ji

第 455

  1. ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥

    正如Chatak对Syati Boond感到口渴,每时每刻都在说:“美丽的云!下雨

  2. ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥

    以同样的方式,爱你的哈里。这个心应该献给他,他应该把心思放在穆拉里身上

  3. ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥

    噢,心思不该傲慢,到主的避难所来,在上面牺牲

  4. ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥

    当上师高兴时,活着的女人发出了她真爱的信息,她疏远的主的丈夫来找她

  5. ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥੨॥

    那纳克的话是:“我的思想啊!唱阿南特·塔库尔荣耀的歌曲,你爱哈里,爱他那么多。2

  6. ਚਕਵੀ ਸੂਰ ਸਨੇਹੁ ਚਿਤਵੈ ਆਸ ਘਣੀ ਕਦਿ ਦਿਨੀਅਰੁ ਦੇਖੀਐ ॥

    Chakvi对太阳有如此多的感情,以至于她一直在晚上记住他,她有最大的希望,当白天出来,什么时候她能看到太阳

  7. ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥

    Koel喜欢芒果,唱甜美的歌曲

  8. ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥

    这是我的思想!这样,你也应该爱哈里,不要对爱感到傲慢,因为我们都是一个晚上的客人

  9. ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥

    现在,你被谁困在兰戈里,沉浸在迷恋中?因为有机体来来去去

  10. ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥

    通过躲在圣人面前,在他的脚下鞠躬,你现在所经历的世俗迷恋将消失,你会感到静止

  11. ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥੩॥

    那纳克的话是,噢,心啊!唱着怜悯的上帝和爱哈里的荣耀的歌,否则你怎么会看到哈里形式的太阳?3

  12. ਨਿਸਿ ਕੁਰੰਕ ਜੈਸੇ ਨਾਦ ਸੁਣਿ ਸ੍ਰਵਣੀ ਹੀਉ ਡਿਵੈ ਮਨ ਐਸੀ ਪ੍ਰੀਤਿ ਕੀਜੈ ॥

    哦,介意!爱主,就好像你晚上听到鹿的声音,把你的心献给那位

  13. ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥

    正如一个爱上丈夫的妻子服侍她所爱的人一样,也要把这颗心交给你心爱的人,主

  14. ਮਨੁ ਲਾਲਹਿ ਦੀਜੈ ਭੋਗ ਕਰੀਜੈ ਹਭਿ ਖੁਸੀਆ ਰੰਗ ਮਾਣੇ ॥

    把你的心交给你心爱的人,和他一起享受。通过这种方式,您将获得所有的幸福和幸福

  15. ਪਿਰੁ ਅਪਨਾ ਪਾਇਆ ਰੰਗੁ ਲਾਲੁ ਬਣਾਇਆ ਅਤਿ ਮਿਲਿਓ ਮਿਤ੍ਰ ਚਿਰਾਣੇ ॥

    我找到了我心爱的主,并染上了爱的红色,并从远古时代就遇到了我的朋友Hari

  16. ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥

    当古魯德瓦成為中保時,我用眼睛看見了心愛的主,沒有其他人像我心愛的人一樣向我顯現

  17. ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥੪॥੧॥੪॥

    那纳克的话是,噢,心啊!愿你唱出怜悯之主和莫汉荣耀的歌,握住哈里的脚,在心里保持这样的爱。4.1 .4

  18. ਆਸਾ ਮਹਲਾ ੫ ॥

    阿萨马哈拉 5

  19. ਸਲੋਕੁ ॥

    诗句

  20. ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥

    我太厌倦了在森林里徘徊和寻找上帝,找不到上帝

  21. ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥

    哦,那纳克!当我遇到僧侣时,我在心里找到了上帝。1

  22. ਛੰਤ ॥

    诗句

  23. ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥

    许多圣贤和许多苦行僧所寻求的主

  24. ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥

    其中只有数以百万计的梵天崇拜和智者吟唱其中的名字

  25. ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥

    为此,许多诵经,小吃,克制,行动,崇拜,净化和崇拜都完成了

  26. ਕਰਿ ਗਵਨੁ ਬਸੁਧਾ ਤੀਰਥਹ ਮਜਨੁ ਮਿਲਨ ਕਉ ਨਿਰੰਜਨਾ ॥

    为了遇见尼兰詹主,人们在地上死记硬背,在朝圣中沐浴

  27. ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥

    天啊!人类、森林、动物和鸟类都崇拜你

  28. ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥੧॥

    哦,那纳克!通过加入sadhsanpati,他得到了一个善良,充满爱心的govind并获得了救赎。1

  29. ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥

    怜悯的主啊!数以百万计的毗湿奴阿凡达和贾塔哈里·尚卡尔

  30. ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥

    随着你身心的巨大兴趣,他们强烈渴望与你见面

  31. ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥

    哦,戈文德!你是aparpar,一个无法接近的人,也是所有人的塔库尔。你是万物之中,是万物的主人

  32. ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥

    众神、悉达多和犍陀罗都崇拜你,雅克沙和金纳尔不断赞美你

  33. ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥

    数以百万计的因陀罗和许多神为斯瓦米人吟唱和欢呼

  34. ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰ ॥੨॥

    哦,那纳克!仁慈的主是孤儿的纳特,只有加入和谐,人才能得救。2

  35. ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥

    数以百万计的女神和财富女神拉克希米,以各种方式为他服务