Sri Guru Granth Sahib Ji

第 456

  1. ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥

    所有的众生,风,水,秘密和显现都日夜崇拜他

  2. ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥

    谁的nakshatra,月亮和太阳崇拜谁,天空和大地歌颂谁

  3. ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥

    其所有起源的来源和vani总是被总结出来

  4. ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥

    回忆,普拉纳斯,四吠陀,他们吟唱的六沙斯特拉

  5. ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥੩॥

    哦,那纳克!它只是通过不纯洁的phaktavatsal prabhu satsangati。3

  6. ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥

    神向我们揭示了多少,我们就能用我们的舌头说出多少。

  7. ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥

    那些在我知识之外服侍你的人不能被计算在内

  8. ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥

    世界的塔库尔之主是牢不可破的,不可估量的,深不可测的。主存在于所有众生和外在

  9. ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥

    主!我们都是乞丐,而你是唯一的给予者。你不远,但你直接和我们在一起

  10. ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥

    那位主掌握在他的奉献者的手中。我怎样才能象征那些遇见主的受造物呢

  11. ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥੪॥੨॥੫॥

    那纳克希望他能从上帝那里得到这份礼物和尊重,他应该把他的水烟放在撒督的脚下。4.2.5

  12. ਆਸਾ ਮਹਲਾ ੫ ॥

    阿萨马哈拉 5

  13. ਸਲੋਕ ॥

    诗句

  14. ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥

    哦,幸运的生物!冒险一点,记住上帝,世界之主

  15. ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥

    哦,那纳克!通过做那位主的模拟,所有的幸福都得到了,悲伤、痛苦和困惑都被消除了。1

  16. ਛੰਤੁ ॥

    诗句

  17. ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥

    吟诵Govind的名字不应该有懒惰

  18. ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥

    一个人不必通过留在撒督的陪伴下去Yamapuri

  19. ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥

    通过记住主的名字,受造物总是快乐的,不会遭受痛苦和恐惧

  20. ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥

    兄弟啊!每一次呼吸都敬拜哈里神,用你的嘴和心记住主

  21. ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥

    花蜜之家啊!O品质仓库!怜悯和怜悯的主啊!怜悯我,让我为你服务

  22. ਨਾਨਕੁ ਪਇਅੰਪੈ ਚਰਣ ਜੰਪੈ ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥੧॥

    那纳克祈求主啊!我倒在你的脚下,崇拜你的脚。吟诵Govind的名字不应该有懒惰。1

  23. ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥

    Niranjan Prabhu的punit名字将净化不纯洁

  24. ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥

    上师的知识摧毁了幻觉的黑暗

  25. ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥

    上师的知识提供了Niranjan Prabhu沉浸在水,地球和天空中无处不在的知识

  26. ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥

    主在心中住一会儿的人,他的悲伤就消失了

  27. ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥

    世界的主,耶和华,具有深厚的知识,有能力做万事,摧毁万物的恐惧

  28. ਨਾਨਕੁ ਪਇਅੰਪੈ ਚਰਣ ਜੰਪੈ ਪਾਵਨ ਪਤਿਤ ਪੁਨੀਤ ਨਾਮ ਨਿਰੰਜਨਾ ॥੨॥

    那纳克祈祷并敬拜主的脚。Niranjan Prabhu的圣名是净化不纯洁的人的名字。2

  29. ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥

    我吃了Kripanidhi Dayalu Gopal的燕麦

  30. ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥

    主!我支持你的脚,我的成功在你的避难所

  31. ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥

    在哈里的脚下,这个世界的主宰做着一切,做着一切,不纯洁的人得救了

  32. ਸਾਗਰ ਸੰਸਾਰ ਭਵ ਉਤਾਰ ਨਾਮੁ ਸਿਮਰਤ ਬਹੁ ਤਰੇ ॥

    上帝的名将穿过可怕的世界海洋,通过他的名字-sumiran,许多生物已经穿越

  33. ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥

    从头到尾,那些讨厌的人一直在寻找神,但我听说圣徒的陪伴是通往解脱的道路

  34. ਨਾਨਕੁ ਪਇਅੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥੩॥

    Nanak vandanas,我崇拜主的脚,拿走了主的燕麦,慈悲的戈帕拉拿走了主的燕麦。3

  35. ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥

    Bhaktavatsal Hari已经制作了他的virdaptum

  36. ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ ॥

    凡是圣徒敬拜耶和华的地方,他就显明了

  37. ਪ੍ਰਭਿ ਆਪਿ ਲੀਏ ਸਮਾਇ ਸਹਜਿ ਸੁਭਾਇ ਭਗਤ ਕਾਰਜ ਸਾਰਿਆ ॥

    它很容易将其奉献者与它合并并完成他们所有的工作

  38. ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥

    在主的荣耀中,他找到了喜乐和伟大的火星,忘记了所有的悲伤