Sri Guru Granth Sahib Ji

第 457

  1. ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥

    主的神迹和光,他在十个方向上看到

  2. ਨਾਨਕੁ ਪਇਅੰਪੈ ਚਰਣ ਜੰਪੈ ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥੪॥੩॥੬॥

    Nanak vandanas,我崇拜主的脚。主创造了他自己成为奉献者的权利。4.3.6

  3. ਆਸਾ ਮਹਲਾ ੫ ॥

    阿萨马哈拉 5

  4. ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥

    圣徒之神总是稳定的,因为他既不死也不去任何地方

  5. ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥

    在主和丈夫的心中,她总是与他一起喜乐

  6. ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥

    那位主是坚不可摧的,牢不可破的,他总是新的和纯洁的

  7. ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥

    塔库尔不远,但总是在周围,总是在十个方向

  8. ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥

    从那个普拉纳帕蒂,人们得到解脱与和谐。我爱心爱的人的爱

  9. ਨਾਨਕੁ ਵਖਾਣੈ ਗੁਰ ਬਚਨਿ ਜਾਣੈ ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥੧॥

    那纳克谈到了他从上师的话中学到的东西。圣徒的suhag(主)是坚定的,因为他既不死也不去任何地方。1

  10. ਜਾ ਕਉ ਰਾਮ ਭਤਾਰੁ ਤਾ ਕੈ ਅਨਦੁ ਘਣਾ ॥

    丈夫是拉姆的那个人最享受

  11. ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥

    同一个女人是快乐的,她有充分的荣耀

  12. ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥

    通过赞美Hari,她获得了尊重,幸福和幸福。那聪明的主总是与他同在

  13. ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥

    他有所有的悉达多和纳瓦尼迪斯。他的房子里不缺,但他拥有一切

  14. ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥

    由于最亲爱的领主的尊重,他变得甜蜜,他的suhaag也保持稳定

  15. ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੋ ਰਾਮੁ ਭਤਾਰੁ ਤਾ ਕੈ ਅਨਦੁ ਘਣਾ ॥੨॥

    纳纳克说,他所知道的上师的话是,丈夫是拉姆的那个人,她享受着极大的快乐。2

  16. ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥

    哦,萨基!来吧,让我们加入圣徒的行列

  17. ਪੀਸਉ ਚਰਣ ਪਖਾਰਿ ਆਪੁ ਤਿਆਗੀਐ ॥

    来吧,让我们磨他的谷物,洗他的脚,放弃我们的自我

  18. ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥

    通过放弃自我,痛苦就被消除了。你不应该自己表演

  19. ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥

    哦,萨基!来吧,让我们躲在圣徒里,顺服他们,为他们所做的事感到高兴

  20. ਕਰਿ ਦਾਸ ਦਾਸੀ ਤਜਿ ਉਦਾਸੀ ਕਰ ਜੋੜਿ ਦਿਨੁ ਰੈਣਿ ਜਾਗੀਐ ॥

    我们要使自己成为奴隶的奴隶,除去心灵的焦虑,日夜夜醒来,双手合十

  21. ਨਾਨਕੁ ਵਖਾਣੈ ਗੁਰ ਬਚਨਿ ਜਾਣੈ ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥੩॥

    那纳克谈到了他从上师的话中所知道的。哦,萨基!来吧,来到圣徒面前,让我们准备好服侍他们。3

  22. ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥

    谁的额头上写着命运,这是主为他服务的东西

  23. ਤਾ ਕੀ ਪੂਰਨ ਆਸ ਜਿਨੑ ਸਾਧਸੰਗੁ ਪਾਇਆ ॥

    获得圣徒协会的人,他的愿望得以实现。

  24. ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥

    在satsangati中,这种生物沉浸在Hari的颜色中,并开始炖牛

  25. ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥

    幻觉、迷恋、无序和二元论抛弃了他的全部

  26. ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥

    当他愉快地赞美哈里的曼加尔时,他的心中自然有一种内心的平静

  27. ਨਾਨਕੁ ਵਖਾਣੈ ਗੁਰ ਬਚਨਿ ਜਾਣੈ ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥੪॥੪॥੭॥

    那纳克描述了他从上师的话中知道的事情,即前额上写着命运的人,他就是那个在服侍的人。4.4.7

  28. ਆਸਾ ਮਹਲਾ ੫ ॥

    阿萨马哈拉 5

  29. ਸਲੋਕੁ ॥

    诗句

  30. ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥

    吟诵Hari-Prabhu的名字并不能对Yamadoot生物说任何话

  31. ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥

    哦,那纳克!吟诵这个名字会让身心都快乐,最终戈帕拉成为领主。1

  32. ਛੰਤ ॥

    诗句

  33. ਮਿਲਉ ਸੰਤਨ ਕੈ ਸੰਗਿ ਮੋਹਿ ਉਧਾਰਿ ਲੇਹੁ ॥

    啊,哈里!快来与圣徒们同在,遇见我,救我

  34. ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥

    我双手合十恳求你把你珍贵的哈里纳姆给我

  35. ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮੑ ਦਇਆ ॥

    我乞求主的名字,并跪倒在祂的脚下;我放弃我的自负,靠你的仁慈。

  36. ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥

    怜悯之主啊!怜悯我,使我能在你的避难所里,不要跑到别的地方

  37. ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥

    哦,你有能力!莫名其妙,巨大而纯粹的领主!听听我的这个要求

  38. ਕਰ ਜੋੜਿ ਨਾਨਕ ਦਾਨੁ ਮਾਗੈ ਜਨਮ ਮਰਣ ਨਿਵਾਰਿ ਲੇਹੁ ॥੧॥

    那纳克双手合十,要求捐款,并善意地结束了我的出生和死亡循环。1