Sri Guru Granth Sahib Ji

第 458

  1. ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥

    天啊!我是一个罪犯,不明智,有道德,孤儿和卑微

  2. ਸਠ ਕਠੋਰੁ ਕੁਲਹੀਨੁ ਬਿਆਪਤ ਮੋਹ ਕੀਚੁ ॥

    哦,塔库尔!我陷入了愚蠢,坚硬,迷恋的泥泞中

  3. ਮਲ ਭਰਮ ਕਰਮ ਅਹੰ ਮਮਤਾ ਮਰਣੁ ਚੀਤਿ ਨ ਆਵਏ ॥

    我不记得因为虚幻行为的败类和对利己主义的热爱而死亡的想法

  4. ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥

    由于无知,我被女人的幽默和玛雅的喜悦所包裹

  5. ਖਿਸੈ ਜੋਬਨੁ ਬਧੈ ਜਰੂਆ ਦਿਨ ਨਿਹਾਰੇ ਸੰਗਿ ਮੀਚੁ ॥

    我的青春即将结束,我的晚年正在增加。我的伴侶正在觀看我生命中死亡的那一天

  6. ਬਿਨਵੰਤਿ ਨਾਨਕ ਆਸ ਤੇਰੀ ਸਰਣਿ ਸਾਧੂ ਰਾਖੁ ਨੀਚੁ ॥੨॥

    主啊,那纳克祷告!我希望你,所以把我的卑微的一个放在圣人的庇护下。2

  7. ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥

    哦,纳特!我徘徊在很多生命中,在形式里遭受了很多痛苦

  8. ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥

    考虑到财富和物质的享受是甜蜜的,我紧紧抓住它们

  9. ਭ੍ਰਮਤ ਭਾਰ ਅਗਨਤ ਆਇਓ ਬਹੁ ਪ੍ਰਦੇਸਹ ਧਾਇਓ ॥

    带着深不可测的罪孽,我来到这个世界,在形式里徘徊,逃到许多地方

  10. ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰਿ ਨਾਇਓ ॥

    现在,我已经皈依了穆拉里主,并以哈里的名义获得了所有的幸福

  11. ਰਾਖਨਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨ ਹੋਆ ਹੋਨ ॥

    主啊,我的守护者!没有什么发生在我身上,也不会发生

  12. ਸੂਖ ਸਹਜ ਆਨੰਦ ਨਾਨਕ ਕ੍ਰਿਪਾ ਤੇਰੀ ਤਰੈ ਭਉਨ ॥੩॥

    那纳克说:“主啊!现在我找到了轻松的幸福和喜乐,靠着你的恩典,我穿过了Bhavasagaran。3

  13. ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥

    那些名义上的奉献者,神也拯救了他们。真正的奉献者应该有什么疑虑

  14. ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥

    尽可能多地,用自己的耳朵以各种适当的方式聆听Hari-God的赞美

  15. ਸੁਨਿ ਸ੍ਰਵਨ ਬਾਨੀ ਪੁਰਖ ਗਿਆਨੀ ਮਨਿ ਨਿਧਾਨਾ ਪਾਵਹੇ ॥

    智者啊!用你的耳朵聆听主的声音,并在你的脑海中接受名字的仓库

  16. ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥

    那些被涂成Hari颜色的人继续唱着上帝 Lord Ram的相同guna

  17. ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥

    如果地球变成纸,Vanraj变成笔,风成为写作的作家

  18. ਬੇਅੰਤ ਅੰਤੁ ਨ ਜਾਇ ਪਾਇਆ ਗਹੀ ਨਾਨਕ ਚਰਣ ਸਰਨ ॥੪॥੫॥੮॥

    然而,耶和华的末日是找不到的。哦,那纳克!我在那位主的脚下避难。4.5 .8

  19. ਆਸਾ ਮਹਲਾ ੫ ॥

    阿萨马哈拉 5

  20. ਪੁਰਖ ਪਤੇ ਭਗਵਾਨ ਤਾ ਕੀ ਸਰਣਿ ਗਹੀ ॥

    神是所有人的主人,我躲在他里面

  21. ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥

    现在我的灵魂变得无所畏惧,我所有的烦恼都消失了

  22. ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥

    我只知道上帝是我的父母,我的儿子,我的朋友,好思想家,受宠者和兄弟

  23. ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥

    上师把我介绍给他,他抓住我的胳膊,用脖子抱住我的脖子,圣徒们宣告了这种荣耀

  24. ਬੇਅੰਤ ਗੁਣ ਅਨੇਕ ਮਹਿਮਾ ਕੀਮਤਿ ਕਛੂ ਨ ਜਾਇ ਕਹੀ ॥

    他是不配的,有许多品质,他荣耀的代价是无法判断的

  25. ਪ੍ਰਭ ਏਕ ਅਨਿਕ ਅਲਖ ਠਾਕੁਰ ਓਟ ਨਾਨਕ ਤਿਸੁ ਗਹੀ ॥੧॥

    主在很多方面被称为阿拉克夏·塔库尔,那纳克已经皈依了他。1

  26. ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥

    当神自己成为我的帮手时,世界就成了我的花蜜池

  27. ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥

    拉姆名字脖子上戴着花环,抹去了我悲伤的日子

  28. ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥

    混乱已经从我的脑海中消失了,工作的紊乱,愤怒,贪婪,自我和迷恋已经被摧毁。我的阴道周期也结束了

  29. ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥

    以渴望的形式出现的火海,通过抓住撒督的安查尔而变得寒冷

  30. ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥

    哦,你们,圣徒们!欢呼戈文德,戈帕尔,有点萨玛特哈里

  31. ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥੨॥

    哦,那纳克!通过在圣人陪伴下默想完全神的名,我达到了最终的速度。2

  32. ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥

    无论我在哪里看,我都会发现它与我一起宽阔

  33. ਘਟ ਘਟ ਵਾਸੀ ਆਪਿ ਵਿਰਲੈ ਕਿਨੈ ਲਹਿਆ ॥

    一位神住在众生身上。他自己存在于每个人的心中,但只有罕见的人才能体验到它

  34. ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥

    它存在于水,地球,天空中无处不在,也同样嵌入蚂蚁和大象中

  35. ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥

    上帝在创造世界的开始,也将在世界的尽头,他仍然存在,并被上师的恩典所认识

  36. ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥

    梵天到处都有传播,这个世界正在被梵天传播。奉献者称Govind为美德的仓库

  37. ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥੩॥

    哦,那纳克!崇拜内在的主人;只有一个主是无所不在的。3

  38. ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥

    通过命名为Hari-Simran,白天和黑夜都来到了一个愉快的地方