Sri Guru Granth Sahib Ji

第 460

  1. ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥

    你将离开财富和青春,你将离开,你的食物也结束了

  2. ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥

    那纳克的声明是,你的事迹会与你同在,业力的影响是无法抹去的。1

  3. ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥

    哦,那个生物!就像鹿掉进了猎人在晚上发出的钱德拉扬式光芒的陷阱里一样,你也陷入了对假玛雅的迷恋

  4. ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥

    犯罪导致不断的悲伤远离幸福

  5. ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥

    你所犯的罪不会把你抛在后面;Yamdoots在你的脖子上套了一把套索,引导你前进

  6. ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥

    看到像哈里昌德国王城这样的假玛雅人,你正在被欺骗,在你的圣人身上,你正在享受一个假女人以莫希尼的形式

  7. ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥

    有了贪婪、贪婪和傲慢,你变得很酷,充满了骄傲

  8. ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥

    哦,那纳克!正如羚羊因被困在无知中而被摧毁一样,你出生和死亡的循环也不会消失。2

  9. ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥

    苍蝇只会因为被困在甜蜜中而死亡,无法飞翔

  10. ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥

    如果大象掉进坑里,那么它就不能游出去

  11. ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥

    一个暂时不记得丈夫和主的女人,变得难以穿越世界海洋

  12. ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥

    她的悲伤和惩罚是无法估量的,她结出了自己行为的果实

  13. ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥

    秘密犯下的罪孽也会在后世的民间中被揭露和摧毁

  14. ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥

    哦,那纳克!没有真正的导师,自愿的生物和女人就会被欺骗。3

  15. ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥

    哈里的奴仆们通过跟随主的脚过着属灵的生活

  16. ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥

    那些在塔库尔吉避难的人,他拥抱他们

  17. ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥

    他賜給他們力量、智慧、知識和關注,並讓他們自己吟唱祂的名

  18. ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥

    耶和华自己是一个萨桑加提,他自己拯救世界

  19. ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥

    耶和华保护那些行为永远纯洁的人

  20. ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥

    哦,那纳克!哈里的圣徒住在哈里的庇护所里,从不下地狱。4 .2 .11

  21. ਆਸਾ ਮਹਲਾ ੫ ॥

    阿萨马哈拉 5

  22. ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥

    哦,我的懒惰!转身离开我,我必须向我的主祷告

  23. ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥

    我因主而喜乐,在主的陪伴下长得美丽

  24. ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥

    我和我的kanta-swami在一起看起来很漂亮,日夜享受他

  25. ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥

    我屏住呼吸地記得主,並因看見祂而活著,我不斷地讚美哈里

  26. ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥

    维哈脸红了,因为我看到我的丈夫领主,他充满花蜜的神情浇灌了我的感情

  27. ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥

    我的愿望已经实现的那纳克凡达纳斯,我曾经寻找的丈夫领主已经被我找到了。1

  28. ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥

    大罪啊!从这里跑,因为主,世界的创造者,已经进入了我的心家

  29. ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥

    当戈文德出现在我的心中时,我内在的五个使者(工作,愤怒,贪婪,迷恋,自我)被烧毁了

  30. ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥

    当我加入萨达桑塔并唱赞美诗时,可爱的Govind Gopal出现在我的心中

  31. ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥

    我看见了那位奇妙的主,他正在向我撒花蜜,在上师的怜悯下,我开始认识他

  32. ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥

    现在我的心里有平安,我从幸福的工具那里得到了美好的祝愿,那么主的末日就找不到了

  33. ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥

    那纳克崇拜说,容易幸福的结合是由主自己创造的。2

  34. ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥

    做纳拉扬的西姆兰的人从来没有见过地狱

  35. ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥

    Dharmaraj自己为他加油,Yamdoot逃跑了

  36. ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥

    通过在Sadhsanpati崇拜Hari,一个人可以获得宗教,耐心,轻松的幸福

  37. ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥

    藉着他的怜悯,主将他们从世界的海洋中拯救出来,他们已经放弃了迷恋、感情和自负

  38. ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥

    上师把他们介绍给主,主用脖子拥抱他们,他们通过崇拜戈文德而感到满意

  39. ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥

    那纳克祈求,通过敬拜主,所有的希望都实现了。3