Sri Guru Granth Sahib Ji

第 462

  1. ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥

    我的许多出生和死亡已经去世,但是没有心爱的人就没有运动

  2. ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥

    主啊,我缺乏全部、形体、光辉和知识!除了你,还有谁是我

  3. ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥

    哦,亲爱的纳特!那纳克已经双手合十来到你的避难所,救救我。1

  4. ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥

    正如一条鱼在没有水的情况下被分离出来,从身体和心灵中堕落一样,如果没有我心爱的丈夫,我的生命又如何能够维持呢

  5. ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥

    羚羊面对猎人,带着他的箭,在甜美的声音的束缚下,他提供了他的思想,身体和灵魂

  6. ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥

    我爱上了我心爱的人,我对遇见他感到失望,对没有敬爱的主甚至一刻的身体感到悲伤

  7. ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥

    我已经变得如此全神贯注于我所爱的人的爱,以至于我的眼睑不会停止,我的头脑日夜记住主

  8. ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥

    通过用主什里兰加的色彩绘画,并全神贯注于他的名,我已经放弃了所有的恐惧,困惑和困境

  9. ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥

    那纳克祈求怜悯和完全的哈里啊!求你怜悯和怜悯,好叫我全神贯注于你的爱。2

  10. ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥

    Bhanwara不断在花朵上回响,它因为莲花的爱而陷入困境,莲花充满了花汁,甜味和蜂蜜

  11. ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥

    查塔克的心中渴望一滴斯瓦蒂,他的心中渴望通过喝水来破坏查塔克的热量的奇怪的云滴

  12. ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥

    哦,那些除去热量的人!啊,哈里,谁摧毁了悲伤!遇见我,我的身心中有一种非常深沉的爱

  13. ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥

    哦,美丽,聪明,苏珊娜·斯瓦米!我该用什么舌头歌唱你的品质

  14. ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥

    哦,主啊!抓住我的胳膊,说出你的名字,你怜悯你,你把罪孽移开

  15. ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥

    Nanak的声明是,我一直在吟诵不纯的Hari的名字,我现在没有因为拥有hari的darshan而感到任何痛苦。3

  16. ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥

    我记得我脑海里的纳特,纳特啊!把我的孤儿留在你的庇护所里,我感到非常爱你,我的灵魂是你的

  17. ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥

    主!我专注于你美丽的身体,戈帕尔啊!你的知识迷住了我的心,你保留了你仆人的荣誉

  18. ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥

    主!你给予充分的尊重,你也摧毁了悲伤,你已经满足了我所有的欲望

  19. ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥

    那天非常幸运,当主用他的喉咙拥抱我时,我的心因遇见他的康德主而变得美丽

  20. ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥

    当主以仁慈的眼神时,穆拉里的主来到我面前,然后我所有的罪孽都被摧毁了

  21. ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥

    Nanak vandanas,我的希望已经实现,因为我得到了美德的仓库,Shridhar Prabhu。4.1.14

  22. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    万物的主人是唯一的,是父,他的名字是真理,他是创造的创造者。他是全能的,他没有恐惧,他与任何人都没有敌意,他对几乎所有人都有相同的愿景,永恒的梵天偶像是不朽的,他从生死轮回中解脱出来,他自己是开悟的,通过上师恩典获得的

  23. ਆਸਾ ਮਹਲਾ ੧ ॥

    阿萨马哈拉 1

  24. ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥

    包括战争经文。这些经文也是写给马哈拉·普拉瑟姆的。找到podis并唱Asraj的声音|

  25. ਸਲੋਕੁ ਮਃ ੧ ॥

    什洛克·马哈拉 1

  26. ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥

    我每天去巴利哈里一百次,我的那个导师,

  27. ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ॥੧॥

    谁毫不拖延地使人成为神。1