Sri Guru Granth Sahib Ji

第 463

  1. ਮਹਲਾ ੨ ॥

    马哈拉 2

  2. ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥

    即使一百个月亮升起,成千上万的太阳亮起

  3. ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥

    即使世界上有那么多的光,没有上师也会有巨大的黑暗。2

  4. ਮਃ ੧ ॥

    马哈拉 1

  5. ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥

    哦,那纳克!那些不记得他们的上师,并声称自己头脑聪明的人类,

  6. ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥

    它们被扔进沉睡的田地里,就像无用的芝麻一样无用

  7. ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥

    古鲁那纳克说,他们被留在无果而终的芝麻田里,成为他们的百名主人

  8. ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥

    它们生长不良,但体内仍有灰烬。3

  9. ਪਉੜੀ ॥

    保里

  10. ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥

    他自己创造了自己;他自己承担了他的圣名(Naam)。

  11. ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥

    其次,他创造了自然,通过在其中做体式,他看到了他世界的传播

  12. ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥

    天啊!你自己是世界的给予者和创造者,你乐于给予众生,传播你的本性

  13. ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥

    主!你知道一切,在你自己的愤怒中,你把生命赋予众生,夺走生命

  14. ਕਰਿ ਆਸਣੁ ਡਿਠੋ ਚਾਉ ॥੧॥

    你在其中赞美你的本性,并坐在一旁看着它。1

  15. ਸਲੋਕੁ ਮਃ ੧ ॥

    什洛克·马哈拉 1

  16. ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥

    主!你所创造的一切宇宙都是真理

  17. ਸਚੇ ਤੇਰੇ ਲੋਅ ਸਚੇ ਆਕਾਰ ॥

    你所创造的十四个子民是真理,你本性的形状(太阳、月亮、星星)也是真理

  18. ਸਚੇ ਤੇਰੇ ਕਰਣੇ ਸਰਬ ਬੀਚਾਰ ॥

    你所有的行为和所有的想法都是真理

  19. ਸਚਾ ਤੇਰਾ ਅਮਰੁ ਸਚਾ ਦੀਬਾਣੁ ॥

    你的命令和你的法庭是真理

  20. ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥

    你的命令和你的祷告就是真理

  21. ਸਚਾ ਤੇਰਾ ਕਰਮੁ ਸਚਾ ਨੀਸਾਣੁ ॥

    主!你的作为是真理,名字的奖赏也是真的

  22. ਸਚੇ ਤੁਧੁ ਆਖਹਿ ਲਖ ਕਰੋੜਿ ॥

    数以百万计的人称你为真理

  23. ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥

    在真理(主)中,有一切力量和所有力量

  24. ਸਚੀ ਤੇਰੀ ਸਿਫਤਿ ਸਚੀ ਸਾਲਾਹ ॥

    你的荣耀和你的荣耀就是真理

  25. ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥

    这才是真正的王者!你的这种本性就是真理

  26. ਨਾਨਕ ਸਚੁ ਧਿਆਇਨਿ ਸਚੁ ॥

    哦,那纳克!那些默想终极真理的人,主,也是真理

  27. ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥

    但是,出生和垂死的生物绝对是原始的。1

  28. ਮਃ ੧ ॥

    马哈拉 1

  29. ਵਡੀ ਵਡਿਆਈ ਜਾ ਵਡਾ ਨਾਉ ॥

    那位神的荣耀是伟大的,他的名字在全世界都很大

  30. ਵਡੀ ਵਡਿਆਈ ਜਾ ਸਚੁ ਨਿਆਉ ॥

    上帝的比喻太伟大了,他的公义就是真理

  31. ਵਡੀ ਵਡਿਆਈ ਜਾ ਨਿਹਚਲ ਥਾਉ ॥

    那位主人的荣耀更大,因为他的姿势是不可动摇的

  32. ਵਡੀ ਵਡਿਆਈ ਜਾਣੈ ਆਲਾਉ ॥

    他的偉大甚至更偉大,因為他知道他的奉獻者的話語

  33. ਵਡੀ ਵਡਿਆਈ ਬੁਝੈ ਸਭਿ ਭਾਉ ॥

    主的高贵更伟大,因为他理解所有人的爱心

  34. ਵਡੀ ਵਡਿਆਈ ਜਾ ਪੁਛਿ ਨ ਦਾਤਿ ॥

    主的赞美是伟大的,因为他在没有咨询任何人的情况下提供了他的礼物

  35. ਵਡੀ ਵਡਿਆਈ ਜਾ ਆਪੇ ਆਪਿ ॥

    祂的榮耀更偉大,因為一切都是你

  36. ਨਾਨਕ ਕਾਰ ਨ ਕਥਨੀ ਜਾਇ ॥

    哦,那纳克!领主的行为无法解释

  37. ਕੀਤਾ ਕਰਣਾ ਸਰਬ ਰਜਾਇ ॥੨॥

    神所做的一切,他所做的,或者他所做的一切,都是他自己的恩典。2

  38. ਮਹਲਾ ੨ ॥

    马哈拉 2

  39. ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥

    这个世界是真主的家,终极真理住在里面

  40. ਇਕਨੑਾ ਹੁਕਮਿ ਸਮਾਇ ਲਏ ਇਕਨੑਾ ਹੁਕਮੇ ਕਰੇ ਵਿਣਾਸੁ ॥

    通过他的旨意(Hukam),一些人被融入他,而另一些人,通过他的旨意,被毁灭。

  41. ਇਕਨੑਾ ਭਾਣੈ ਕਢਿ ਲਏ ਇਕਨੑਾ ਮਾਇਆ ਵਿਚਿ ਨਿਵਾਸੁ ॥

    一些人,通过他旨意的喜悦,被从玛雅(Maya)中提升出来,而另一些人则被安置在其中。

  42. ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥

    甚至不能说他会培养谁

  43. ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥

    哦,那纳克!这种区别只有上师知道,上帝亲自揭示了知识。3

  44. ਪਉੜੀ ॥

    粉末

  45. ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥

    哦,那纳克!上帝任命达玛拉加创造众生,并赐给他们一个关于他们行为的记述

  46. ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥

    在那里,dharmaraja根据真理受到审判,邪恶的罪人被拣选和分离

  47. ਥਾਉ ਨ ਪਾਇਨਿ ਕੂੜਿਆਰ ਮੁਹ ਕਾਲੑੈ ਦੋਜਕਿ ਚਾਲਿਆ ॥

    虚假的人在那里找不到位置,他们黑着脸下地狱。

  48. ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥

    主!那些以你的名义的人赢了,那些暴徒的人输了

  49. ਲਿਖਿ ਨਾਵੈ ਧਰਮੁ ਬਹਾਲਿਆ ॥੨॥

    耶和华已任命达玛拉加写一份关于众生事迹的记述。2

  50. ਸਲੋਕ ਮਃ ੧ ॥

    什洛克·马哈拉 1

  51. ਵਿਸਮਾਦੁ ਨਾਦ ਵਿਸਮਾਦੁ ਵੇਦ ॥

    主!你创造的naads和你创造的吠陀是惊人的

  52. ਵਿਸਮਾਦੁ ਜੀਅ ਵਿਸਮਾਦੁ ਭੇਦ ॥

    你创造的生物和你创造的生物之间的区别也很奇怪

  53. ਵਿਸਮਾਦੁ ਰੂਪ ਵਿਸਮਾਦੁ ਰੰਗ ॥

    不同类型的形式和颜色是惊人的

  54. ਵਿਸਮਾਦੁ ਨਾਗੇ ਫਿਰਹਿ ਜੰਤ ॥

    赤身裸体漫游的生物都是感叹号