Sri Guru Granth Sahib Ji

第 465

  1. ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥

    知识不仅通过事物获得,而且描述它就像铁一样困难

  2. ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥੨॥

    只有獲得上帝的恩典,才會獲得知識;其他的聰明和欺騙都會毀滅。2

  3. ਪਉੜੀ ॥

    保里

  4. ਨਦਰਿ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰੁ ਪਾਇਆ ॥

    如果慈悲的主有慈悲心,那么通过他的恩典,真正的上师就得了

  5. ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥

    这个灵魂在很多生活中徘徊,但是当他来到萨蒂古鲁的避难所时,他被告知了萨蒂古鲁这个词的秘密

  6. ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ ॥

    世界上所有的人啊!仔细听,没有一个给予者像萨蒂古鲁一样大

  7. ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑੀ ਵਿਚਹੁ ਆਪੁ ਗਵਾਇਆ ॥

    与真 गुरु 相遇,可寻得真理,祂移除内在的自我(Haumai),

  8. ਜਿਨਿ ਸਚੋ ਸਚੁ ਬੁਝਾਇਆ ॥੪॥

    只有真正的上师才能解释真理的秘密。4

  9. ਸਲੋਕ ਮਃ ੧ ॥

    什洛克·马哈拉 1

  10. ਘੜੀਆ ਸਭੇ ਗੋਪੀਆ ਪਹਰ ਕੰਨੑ ਗੋਪਾਲ ॥

    所有的时辰都是牧女,白昼的四分之一是奎师那。

  11. ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥

    风,水和火是这个Ras Leela人物的装饰品,太阳和月亮是假装的疯子

  12. ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥

    全地剧作家的财物是财富,但他们都是金贾尔

  13. ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥੧॥

    哦,那纳克!没有知识的世界在这部剧中被抢劫了,山斗把世界当作他的草。1

  14. ਮਃ ੧ ॥

    马哈拉 1

  15. ਵਾਇਨਿ ਚੇਲੇ ਨਚਨਿ ਗੁਰ ॥

    (社会的惊人讽刺之处在于)弟子们演奏节奏,他们的导师跳舞

  16. ਪੈਰ ਹਲਾਇਨਿ ਫੇਰਨਿੑ ਸਿਰ ॥

    他们移动双脚,转动头部。

  17. ਉਡਿ ਉਡਿ ਰਾਵਾ ਝਾਟੈ ਪਾਇ ॥

    他们头上的头发被灰尘吹走了

  18. ਵੇਖੈ ਲੋਕੁ ਹਸੈ ਘਰਿ ਜਾਇ ॥

    看到这个奇观,人们笑着回家

  19. ਰੋਟੀਆ ਕਾਰਣਿ ਪੂਰਹਿ ਤਾਲ ॥

    由于面包,他们混合了节奏

  20. ਆਪੁ ਪਛਾੜਹਿ ਧਰਤੀ ਨਾਲਿ ॥

    他们在地上殴打自己

  21. ਗਾਵਨਿ ਗੋਪੀਆ ਗਾਵਨਿ ਕਾਨੑ ॥

    他们歌唱牧女,他们歌唱奎师那。

  22. ਗਾਵਨਿ ਸੀਤਾ ਰਾਜੇ ਰਾਮ ॥

    西塔演唱《拉姆王》

  23. ਨਿਰਭਉ ਨਿਰੰਕਾਰੁ ਸਚੁ ਨਾਮੁ ॥

    但无所畏惧的是,主的名是真理

  24. ਜਾ ਕਾ ਕੀਆ ਸਗਲ ਜਹਾਨੁ ॥

    谁创造了整个创造

  25. ਸੇਵਕ ਸੇਵਹਿ ਕਰਮਿ ਚੜਾਉ ॥

    命运升起的仆人侍奉主

  26. ਭਿੰਨੀ ਰੈਣਿ ਜਿਨੑਾ ਮਨਿ ਚਾਉ ॥

    他们生命的夜晚充满露珠,他们的心中充满对上主的爱。

  27. ਸਿਖੀ ਸਿਖਿਆ ਗੁਰ ਵੀਚਾਰਿ ॥

    那些通过上师的意识形态学习了这个教义的人,

  28. ਨਦਰੀ ਕਰਮਿ ਲਘਾਏ ਪਾਰਿ ॥

    怜悯的主人只有通过他的恩典才能解放他们

  29. ਕੋਲੂ ਚਰਖਾ ਚਕੀ ਚਕੁ ॥

    有许多破碎机,查尔卡,粉笔和粉笔

  30. ਥਲ ਵਾਰੋਲੇ ਬਹੁਤੁ ਅਨੰਤੁ ॥

    丸子的旋风也是永恒的

  31. ਲਾਟੂ ਮਾਧਾਣੀਆ ਅਨਗਾਹ ॥

    有许多拉德鲁斯,马德哈纳斯和食品提取机

  32. ਪੰਖੀ ਭਉਦੀਆ ਲੈਨਿ ਨ ਸਾਹ ॥

    鸟类不会四处走动

  33. ਸੂਐ ਚਾੜਿ ਭਵਾਈਅਹਿ ਜੰਤ ॥

    许多仪器安装在铁绞痛上并旋转

  34. ਨਾਨਕ ਭਉਦਿਆ ਗਣਤ ਨ ਅੰਤ ॥

    哦,那纳克!旋转器和仪器的计算永无止境。

  35. ਬੰਧਨ ਬੰਧਿ ਭਵਾਏ ਸੋਇ ॥

    被困在玛雅桎梏中的众生,由达玛拉加根据这些事迹轮换

  36. ਪਇਐ ਕਿਰਤਿ ਨਚੈ ਸਭੁ ਕੋਇ ॥

    每个生物都按照自己的行动跳舞

  37. ਨਚਿ ਨਚਿ ਹਸਹਿ ਚਲਹਿ ਸੇ ਰੋਇ ॥

    他被困在世界的警笛声中,笑着笑着,在死亡时哭泣

  38. ਉਡਿ ਨ ਜਾਹੀ ਸਿਧ ਨ ਹੋਹਿ ॥

    他们连飞都逃不出去,也取得任何成就

  39. ਨਚਣੁ ਕੁਦਣੁ ਮਨ ਕਾ ਚਾਉ ॥

    跳舞和跳跃是心灵的核心

  40. ਨਾਨਕ ਜਿਨੑ ਮਨਿ ਭਉ ਤਿਨੑਾ ਮਨਿ ਭਾਉ ॥੨॥

    哦,纳anak,那些心中充满对上主的敬畏的人,他们的心中也充满对上主的爱。||2||

  41. ਪਉੜੀ ॥

    粉末

  42. ਨਾਉ ਤੇਰਾ ਨਿਰੰਕਾਰੁ ਹੈ ਨਾਇ ਲਇਐ ਨਰਕਿ ਨ ਜਾਈਐ ॥

    主!你的名字是尼兰卡,一个哭着要记住你名字的人不会下地狱

  43. ਜੀਉ ਪਿੰਡੁ ਸਭੁ ਤਿਸ ਦਾ ਦੇ ਖਾਜੈ ਆਖਿ ਗਵਾਈਐ ॥

    生命和身体都赐给主,无论他给什么,众生都吃东西。说其他任何事情都是毫无意义的

  44. ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥

    啊,生物!如果你想要自己的好事,那么你应该做善事,要有礼貌,那就是neech(vinit)kahalwa

  45. ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥

    即使一个zorawar男人想让老年远离,老年也穿着自己的衣服

  46. ਕੋ ਰਹੈ ਨ ਭਰੀਐ ਪਾਈਐ ॥੫॥

    当人类生命的时钟完成时,世界上没有人能活着,也就是说,死亡只有在时代完成之后才会到来。5

  47. ਸਲੋਕ ਮਃ ੧ ॥

    什洛克·马哈拉 1

  48. ਮੁਸਲਮਾਨਾ ਸਿਫਤਿ ਸਰੀਅਤਿ ਪੜਿ ਪੜਿ ਕਰਹਿ ਬੀਚਾਰੁ ॥

    穆斯林最喜歡對修法的讚美,他們閱讀並考慮它(即,考慮到修法很高,他們認為它是律法)

  49. ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥

    穆斯林相信,真主所爱的人是被伊斯兰教法监护的人,以见到真主

  50. ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥

    印度教徒通过经文赞美值得称赞的上帝,其形式是无与伦比的美丽

  51. ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥

    他们在朝圣的地方洗澡,崇拜神的偶像,并使用檀香木的香味

  52. ਜੋਗੀ ਸੁੰਨਿ ਧਿਆਵਨਿੑ ਜੇਤੇ ਅਲਖ ਨਾਮੁ ਕਰਤਾਰੁ ॥

    瑜伽士冥想绝对的上主;他们称造物主为不可见的上主。