Sri Guru Granth Sahib Ji

第 467

  1. ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥

    他们不会踏上库马拉加,赚取吉祥的事迹和宗教

  2. ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥

    他们打破了世界的束缚,吃了一点食物和水

  3. ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥

    天啊!你是伟大的给予者,不断给予

  4. ਵਡਿਆਈ ਵਡਾ ਪਾਇਆ ॥੭॥

    通过赞美伟大的主,人获得了名声。7

  5. ਸਲੋਕ ਮਃ ੧ ॥

    什洛克·马哈拉 1

  6. ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥

    哦,那纳克!男人,树。神社,海岸,云彩,田野,

  7. ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥

    岛屿,王国,地球,街区 - 独身,

  8. ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥

    鸡蛋,Jerj,Swedaj和Udbhij,,

  9. ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥

    上帝知道有多少东西可以计算出生活在湖中,山上的所有生物

  10. ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥

    哦,那纳克!上帝创造并维持着众生

  11. ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥

    创造它的实干家关心和关心它

  12. ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥

    创造世界的实干家自己也关心它

  13. ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥

    他是上帝的恩人,他是我的敬礼。他的法庭是坚定不移的

  14. ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥

    哦,那纳克!在没有tilak和janeu的情况下穿着没有Truth名字的Simran有什么意义?1

  15. ਮਃ ੧ ॥

    马哈拉 1

  16. ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥

    即使数以百万计的善行、善行、数以百万计的美德已被接受,即使你已经读过数以百万计的忏悔、数以百万计的知识冥想和普拉那的教训,一切都是徒劳的

  17. ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥

    无论你是否在朝圣时做了数百万个小吃,去森林里轻松做瑜伽,

  18. ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥

    是否在英勇的斗争中出现了千百万的肌肉,并在战场上获得了英雄主义,

  19. ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥

    即使你已经读过数以百万计的shrutis,数以百万计的知识冥想和Puranas的课程,一切都是徒劳的

  20. ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥

    因为创造这个世界的上帝决定了生物的出生和死亡

  21. ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥

    哦,那纳克!主的怜悯是真理的标志;所有其他聪明的伎俩都是假的。2

  22. ਪਉੜੀ ॥

    保里

  23. ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥

    天啊!你是传播终极真理的人

  24. ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨੑੀ ਸਚੁ ਕਮਾਇਆ ॥

    只有你给予的人才能获得真理;然后,他才能实践真理。

  25. ਸਤਿਗੁਰਿ ਮਿਲਿਐ ਸਚੁ ਪਾਇਆ ਜਿਨੑ ਕੈ ਹਿਰਦੈ ਸਚੁ ਵਸਾਇਆ ॥

    与真古鲁相遇,便找到了真理。在他的心中,真理永存。

  26. ਮੂਰਖ ਸਚੁ ਨ ਜਾਣਨੑੀ ਮਨਮੁਖੀ ਜਨਮੁ ਗਵਾਇਆ ॥

    傻瓜不知道真理。以自我为中心的曼穆克白白浪费了他们的生命。

  27. ਵਿਚਿ ਦੁਨੀਆ ਕਾਹੇ ਆਇਆ ॥੮॥

    为什么会有这样的人来到这个世界?8

  28. ਸਲੋਕੁ ਮਃ ੧ ॥

    什洛克·马哈拉 1

  29. ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥

    即使书籍是通过装载推车阅读的,也应该研究所有书籍社区

  30. ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥

    即使书里充满了阅读和阅读,即使它们充满了阅读和阅读

  31. ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥

    无论你学习了多少个月

  32. ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥

    即使你一辈子都在读书,也要继续读下去,直到生命的气息依然存在

  33. ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥

    但是那纳克啊!在真理的法庭上唯一可以接受的,就是主的名字——在人的著作中,其他一切都要在自我中说出。1

  34. ਮਃ ੧ ॥

    马哈拉 1

  35. ਲਿਖਿ ਲਿਖਿ ਪੜਿਆ ॥

    一个人写得越多,读得越多,

  36. ਤੇਤਾ ਕੜਿਆ ॥

    他就越燃烧。

  37. ਬਹੁ ਤੀਰਥ ਭਵਿਆ ॥

    一个人在神圣的朝圣地游荡得越多,

  38. ਤੇਤੋ ਲਵਿਆ ॥

    他就越是无用地说话。

  39. ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥

    一个人越是穿着宗教的掠夺品,他就越是使身体悲伤

  40. ਸਹੁ ਵੇ ਜੀਆ ਅਪਣਾ ਕੀਆ ॥

    哦,那个生物!现在,你们将结出你们行动的果实

  41. ਅੰਨੁ ਨ ਖਾਇਆ ਸਾਦੁ ਗਵਾਇਆ ॥

    一个不吃食物的人失去了生活的味道

  42. ਬਹੁ ਦੁਖੁ ਪਾਇਆ ਦੂਜਾ ਭਾਇਆ ॥

    一个男人陷入二元性是非常可悲的

  43. ਬਸਤ੍ਰ ਨ ਪਹਿਰੈ ॥

    一个不穿衣服的人,

  44. ਅਹਿਨਿਸਿ ਕਹਰੈ ॥

    日夜受苦。

  45. ਮੋਨਿ ਵਿਗੂਤਾ ॥

    通过沉默,他被毁了。

  46. ਕਿਉ ਜਾਗੈ ਗੁਰ ਬਿਨੁ ਸੂਤਾ ॥

    没有古鲁,沉睡的人怎么能醒来?

  47. ਪਗ ਉਪੇਤਾਣਾ ॥

    一个赤脚行走的人

  48. ਅਪਣਾ ਕੀਆ ਕਮਾਣਾ ॥

    因自己的行为而受苦。

  49. ਅਲੁ ਮਲੁ ਖਾਈ ਸਿਰਿ ਛਾਈ ਪਾਈ ॥

    一个吃没有受过教育的泥土,把灰烬倒在头上的人,

  50. ਮੂਰਖਿ ਅੰਧੈ ਪਤਿ ਗਵਾਈ ॥

    那个愚蠢的盲人失去了他的荣誉

  51. ਵਿਣੁ ਨਾਵੈ ਕਿਛੁ ਥਾਇ ਨ ਪਾਈ ॥

    没有真名,任何事情都是不可接受的

  52. ਰਹੈ ਬੇਬਾਣੀ ਮੜੀ ਮਸਾਣੀ ॥

    他住在森林,墓地和火葬场

  53. ਅੰਧੁ ਨ ਜਾਣੈ ਫਿਰਿ ਪਛੁਤਾਣੀ ॥

    瞎子不认识主,然后悔改