Sri Guru Granth Sahib Ji

第 469

  1. ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥

    盲人缺乏知识,像死人一样默默地遭受不公正待遇

  2. ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥

    聪明的舞蹈,演奏baje并穿着各种形式来弥补

  3. ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥

    他们大声喊叫,唱着战争诗歌和骑士英雄主义的故事

  4. ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ ॥

    愚蠢的潘迪特通过他的聪明和聪明来收集财富,他只爱钱

  5. ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥

    义人做宗教的事迹,祈求救赎

  6. ਜਤੀ ਸਦਾਵਹਿ ਜੁਗਤਿ ਨ ਜਾਣਹਿ ਛਡਿ ਬਹਹਿ ਘਰ ਬਾਰੁ ॥

    但是他们被剥夺了他的影响力,因为他们自私地不理解被称为雪人的生活的逻辑,并白白离开了家

  7. ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥

    所有人都证明自己是完全的奉献者,没有人低估自己

  8. ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥੨॥

    哦,那纳克!只有当尊重的天平放在桌子的后面,那么似乎只有人才能很好地弯曲。2

  9. ਮਃ ੧ ॥

    马哈拉 1

  10. ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ ॥

    哦,那纳克!邪惡被很好地揭露出來,因為他看到一切事實

  11. ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥

    每个人都在世界上实现了飞跃,但世界的创造者所做的,就是这样发生的

  12. ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ ॥

    在后世,种姓和肌肉力量没有价值,因为有新的生物

  13. ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥੩॥

    那些得到尊重的人,当他们被解释时,同样可以说是好的。3

  14. ਪਉੜੀ ॥

    保里

  15. ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥

    噢,维达塔!你从一开始就写到好运的受造物,他们记得他们的主

  16. ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥

    没有什么是在这些生物的控制之下的,你已经创造了这种不同类型的世界

  17. ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥

    主!你带走一些生物,然后自己继续移除一些生物

  18. ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥

    你自己把你的智慧给了某人,靠着上师的恩典,他已经认识了你

  19. ਸਹਜੇ ਹੀ ਸਚਿ ਸਮਾਇਆ ॥੧੧॥

    他很容易被真理所吸引。11

  20. ਸਲੋਕੁ ਮਃ ੧ ॥

    什洛克·马哈拉 1

  21. ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

    悲伤是药,幸福是疾病,因为当幸福被发现时,生物不记得主

  22. ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

    主!你是造物主,我什么也做不了。即使我试图做某事,也没有任何反应。1

  23. ਬਲਿਹਾਰੀ ਕੁਦਰਤਿ ਵਸਿਆ ॥

    世界的创造者啊!我要在你身上去巴利哈里;你住在你的本性里,

  24. ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

    你的终点找不到。1.留

  25. ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

    主!正是在众生中存在,你的光存在,生物也存在于你的光中。一切都完成了!你是无所不在的。你是真正的主人

  26. ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥

    你是真正的上帝和主人;你的赞美是如此美丽。唱颂它的人,将被带到彼岸。

  27. ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

    哦,那纳克!这就是世界造物主的全部,无论主必须做什么,它都在做。2

  28. ਮਃ ੨ ॥

    马哈拉 2

  29. ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥

    瑜伽士的宗教是获取知识,婆罗门的宗教是研究吠陀经

  30. ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥

    克夏特里亚人的佛法是做骑士行为,舒德拉人的宗教是为他人服务

  31. ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

    但所有人的宗教都是崇拜一位神。如果有人知道这个秘密,那么那纳克就是他的奴隶,而这个人自己就是尼兰詹·普拉布。3

  32. ਮਃ ੨ ॥

    马哈拉 2

  33. ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥

    一个克里希纳是所有神的神。他也是那些神梵天,毗湿奴和湿婆的灵魂

  34. ਆਤਮਾ ਬਾਸੁਦੇਵਸੵਿ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੪॥

    南无是任何理解无所不在的主的奥秘的人的奴隶;他自己就是无暇的神圣主。||4||

  35. ਮਃ ੧ ॥

    马哈拉 1

  36. ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥

    就像绑在水壶上的水休息一样,没有水就不能制造水壶

  37. ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥

    同樣地,知識的頭腦(上師的)仍然存在,但沒有上師,知識就會丟失。5

  38. ਪਉੜੀ ॥

    保里

  39. ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥

    如果一个受过教育的学者是罪犯,那么文盲就不应该因为善良而害怕,那个文盲不会受到惩罚

  40. ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥

    正如人的行为一样,他的名字在世界上也回响

  41. ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥

    我们不应该玩生活游戏,当我们到达主的法庭时,会导致失败

  42. ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥

    学者和文盲的事迹将在下文中记载:

  43. ਮੁਹਿ ਚਲੈ ਸੁ ਅਗੈ ਮਾਰੀਐ ॥੧੨॥

    一个意志的人肯定会因为他在后世的行为而受到惩罚。12