Sri Guru Granth Sahib Ji

第 470

  1. ਸਲੋਕੁ ਮਃ ੧ ॥

    什洛克·马哈拉 1

  2. ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥

    哦,那纳克!人体是像苏美鲁山一样的八千四百万形式中最高的。有一辆战车和一辆这个身体的战车

  3. ਜੁਗੁ ਜੁਗੁ ਫੇਰਿ ਵਟਾਈਅਹਿ ਗਿਆਨੀ ਬੁਝਹਿ ਤਾਹਿ ॥

    久而久之,他们不断变化,只有智者才能理解这种区别

  4. ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥

    在Satiyuga,人体的战车是满足的,佛法是战车

  5. ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥

    在Treta Yuga(人体)中,战车是Yatitva的,肌肉是战车

  6. ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥

    在Dravya yuga(人体)中,战车是塔帕夏,真理是战车

  7. ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥੧॥

    在卡利尤格(人体)中,战车是trishna形式的火战车,谎言是它的战车。1

  8. ਮਃ ੧ ॥

    马哈拉 1

  9. ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ ॥

    萨马维达说,世界的主,主,是白袍。在萨提尤加,每个人都想要真理,徘徊在真理中,并被吸收到真理中

  10. ਰਿਗੁ ਕਹੈ ਰਹਿਆ ਭਰਪੂਰਿ ॥

    梨俱吠陀说,神无处不在,充满一切。

  11. ਰਾਮ ਨਾਮੁ ਦੇਵਾ ਮਹਿ ਸੂਰੁ ॥

    在众神之中,主的圣名最为崇高。

  12. ਨਾਇ ਲਇਐ ਪਰਾਛਤ ਜਾਹਿ ॥

    吟唱圣名,罪孽消散。

  13. ਨਾਨਕ ਤਉ ਮੋਖੰਤਰੁ ਪਾਹਿ ॥

    纳纳克啊,那时,人们才能获得救赎。

  14. ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨੑ ਕ੍ਰਿਸਨੁ ਜਾਦਮੁ ਭਇਆ ॥

    在朱吉吠陀中,雅度族的卡恩·奎师那强行引诱了昌德拉瓦利。

  15. ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥

    克里希纳从因陀罗的花园里带来了parijat(kalpavriksha)作为他的gopi(Satyabhama),并继续在Vrindavan赞美和享受

  16. ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥

    在Kalyug,Atharvaveda成名,根据它,主的名字被称为“安拉和'Khuda'”

  17. ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥

    人民穿着蓝色长袍,土耳其人和莫卧儿人统治

  18. ਚਾਰੇ ਵੇਦ ਹੋਏ ਸਚਿਆਰ ॥

    通过这种方式,所有四个吠陀 - Samaveda,Rigveda,Yajurveda,Atharvaveda据说是真实的

  19. ਪੜਹਿ ਗੁਣਹਿ ਤਿਨੑ ਚਾਰ ਵੀਚਾਰ ॥

    阅读和研究它们,可以发现四种教义。

  20. ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥

    哦,那纳克!只有当一个人敬拜主并称自己为谦卑时,只有他才能获得救赎。2

  21. ਪਉੜੀ ॥

    粉末

  22. ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥

    我骑着我的萨古鲁去巴利哈里,他的结合已经完成了上帝的辛兰

  23. ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ ਇਨੑੀ ਨੇਤ੍ਰੀ ਜਗਤੁ ਨਿਹਾਲਿਆ ॥

    他教导了我,并给了我灵性智慧的治疗药膏,用这双眼睛,我看到了世界。

  24. ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥

    那些抛弃了他们的主夫,沉浸在二元论中的商人(众生)已经淹死了

  25. ਸਤਿਗੁਰੂ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥

    上师是一艘穿越世界海洋的船,只有少数男人经历过它

  26. ਕਰਿ ਕਿਰਪਾ ਪਾਰਿ ਉਤਾਰਿਆ ॥੧੩॥

    藉着他的恩典,他穿过世界的海洋穿过他们。13

  27. ਸਲੋਕੁ ਮਃ ੧ ॥

    什洛克·马哈拉 1

  28. ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥

    胪树很直,非常高,很厚

  29. ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥

    许多鸟儿来到它,希望吃它的果实,但失望地离开了

  30. ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ ॥

    由于它的果实非常暗淡,花朵和地址都没有用处

  31. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥

    哦,那纳克!谦卑是非常甜蜜的,它是所有品质和善良的本质,即最好的品质

  32. ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥

    每个人都为自己的自私而鞠躬,但没有人为了别人的利益而鞠躬

  33. ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥

    如果通过将物体放在秤上来称重,则与弯曲的秤相同

  34. ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥

    就像羚羊的猎人一样,罪犯弯曲了两倍,但

  35. ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥੧॥

    当一个人从心里变脏时,低头能得到什么?1

  36. ਮਃ ੧ ॥

    马哈拉 1

  37. ਪੜਿ ਪੁਸਤਕ ਸੰਧਿਆ ਬਾਦੰ ॥

    潘迪特(宗教文本,如吠陀等)阅读书籍,背诵沙哑问候和辩论

  38. ਸਿਲ ਪੂਜਸਿ ਬਗੁਲ ਸਮਾਧੰ ॥

    他崇拜石头,把三摩地像苍鹭一样放进去

  39. ਮੁਖਿ ਝੂਠ ਬਿਭੂਖਣ ਸਾਰੰ ॥

    他用嘴躺着,看起来像美丽的装饰品

  40. ਤ੍ਰੈਪਾਲ ਤਿਹਾਲ ਬਿਚਾਰੰ ॥

    他每天背诵三次Gayatri咒语

  41. ਗਲਿ ਮਾਲਾ ਤਿਲਕੁ ਲਿਲਾਟੰ ॥

    他的脖子上戴着一个花环,额头上戴着一个花环

  42. ਦੁਇ ਧੋਤੀ ਬਸਤ੍ਰ ਕਪਾਟੰ ॥

    他穿着双层dhoti,还把衣服戴在头上

  43. ਜੇ ਜਾਣਸਿ ਬ੍ਰਹਮੰ ਕਰਮੰ ॥

    但是,如果这个潘迪特知道婆罗门的业力,那么

  44. ਸਭਿ ਫੋਕਟ ਨਿਸਚਉ ਕਰਮੰ ॥

    他会发现,所有这些确定性的行为都是徒劳的借口

  45. ਕਹੁ ਨਾਨਕ ਨਿਹਚਉ ਧਿਆਵੈ ॥

    哦,那纳克!一个人应该通过保持信心来默想上帝

  46. ਵਿਣੁ ਸਤਿਗੁਰ ਵਾਟ ਨ ਪਾਵੈ ॥੨॥

    没有萨提古鲁的指导,就找不到纳姆-西姆兰的路径。2

  47. ਪਉੜੀ ॥

    保里

  48. ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥

    这个身体的美丽衣服和美丽必须留在这个世界上,这个生物已经知道了

  49. ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥

    生物本身必须结出其善行和恶行的果实

  50. ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥

    人可以继续在这个世界上应用诱人的命令,但在来世,他将不得不经历一条艰难的道路