Sri Guru Granth Sahib Ji

第 472

  1. ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥

    婆罗门希望通过穿蓝色长袍在穆斯林眼中被接受

  2. ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥

    他们从穆斯林那里拿钱,穆斯林被称为Malechchas,仍然崇拜Puranas

  3. ਅਭਾਖਿਆ ਕਾ ਕੁਠਾ ਬਕਰਾ ਖਾਣਾ ॥

    一方面,非语言阅读阿拉伯语 - 波斯语卡尔马并吃清真基亚山羊

  4. ਚਉਕੇ ਉਪਰਿ ਕਿਸੈ ਨ ਜਾਣਾ ॥

    但另一方面,不要让任何人进入你的厨房

  5. ਦੇ ਕੈ ਚਉਕਾ ਕਢੀ ਕਾਰ ॥

    他们通过做嘴唇在厨房周围放一条线,

  6. ਉਪਰਿ ਆਇ ਬੈਠੇ ਕੂੜਿਆਰ ॥

    在前哨厨房里,他们来假装坐下

  7. ਮਤੁ ਭਿਟੈ ਵੇ ਮਤੁ ਭਿਟੈ ॥ ਇਹੁ ਅੰਨੁ ਅਸਾਡਾ ਫਿਟੈ ॥

    他们对其他人说:“不要靠近厨房,不要碰我们的前哨,否则我们的食物会被破坏

  8. ਤਨਿ ਫਿਟੈ ਫੇੜ ਕਰੇਨਿ ॥

    他们强奸了腐败肮脏的尸体

  9. ਮਨਿ ਜੂਠੈ ਚੁਲੀ ਭਰੇਨਿ ॥

    他们怀着不圣洁的心思,嘲笑黄麻

  10. ਕਹੁ ਨਾਨਕ ਸਚੁ ਧਿਆਈਐ ॥

    哦,那纳克!通过冥想真理

  11. ਸੁਚਿ ਹੋਵੈ ਤਾ ਸਚੁ ਪਾਈਐ ॥੨॥

    当心灵被净化时,真理(主)就得以实现。2

  12. ਪਉੜੀ ॥

    粉末

  13. ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥

    上帝记住他心中的所有众生,他看到所有的人,并按照自己的意志奔跑

  14. ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥

    他自己赞美众生,他自己让他们行动起来

  15. ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥

    耶和华比长老更伟大,他的创造也是永恒的。他让每个人都投入工作

  16. ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥

    如果耶和华接受忿怒的眼神,他也使君王和王公像草一样贫穷

  17. ਦਰਿ ਮੰਗਨਿ ਭਿਖ ਨ ਪਾਇਦਾ ॥੧੬॥

    即使他们挨家挨户地要求,他们也不会得到施舍。16

  18. ਸਲੋਕੁ ਮਃ ੧ ॥

    什洛克·马哈拉 1

  19. ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥

    如果一个小偷抢劫了一个陌生人,抢劫了一个外国房子,那么他就会表演父亲们的卑鄙的shradh

  20. ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥

    该对象在下文中被识别。就这样,她让父亲成了小偷。(即拜尔人受到惩罚,不能从被盗物品中获得美德)

  21. ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥

    主进一步判断,从主人那里赃物的中间婆罗门的手被切断了

  22. ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥

    哦,那纳克!在后世,只有这样才能实现,一个人通过他的辛勤工作来减少这一点。1

  23. ਮਃ ੧ ॥

    马哈拉 1

  24. ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥

    就像一个女人有反复的月经期,

  25. ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥

    顺便说一句,假人的口中有一个谎言。这样的人总是很难过

  26. ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥

    这样的人不被称为圣洁,他们净化自己的身体并坐下来

  27. ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥

    哦,那纳克!圣洁的人是主住在心里的人。2

  28. ਪਉੜੀ ॥

    粉末

  29. ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥

    那些拥有美丽的马鞍马的人,跑得像风速一样快,

  30. ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥

    那些用各种颜色装饰女王住所的人,他们住在房屋,凉亭和高耸的寺庙里,并继续假装

  31. ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥

    那些在心里说了令人叹为观止的话,却不认识主的人,已经失去了生命的利害关系

  32. ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥

    那些命令别人吃东西的人,通过看到他们的宫殿忘记了死亡

  33. ਜਰੁ ਆਈ ਜੋਬਨਿ ਹਾਰਿਆ ॥੧੭॥

    当他们年老来临时,他们的青春在他面前被打败了,也就是说,老年毁了他们的青春。17

  34. ਸਲੋਕੁ ਮਃ ੧ ॥

    什洛克·马哈拉 1

  35. ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥

    如果 sutak 形式被认为是真的,那么 sutak 就会出现在每个人身上

  36. ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥

    粪便和木材中还有一条蠕虫

  37. ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥

    由于使用了许多谷物,因此没有谷物是没有有机体的

  38. ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥

    首先,水就是生命,让一切都是绿色的(新鲜的)

  39. ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥

    如何让纱线远离?这经也住在我们的厨房里

  40. ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥

    哦,那纳克!因幻觉而撒谎的苏塔克永远不会以这种方式被移除,只有通过知识净化它才能被移除。1

  41. ਮਃ ੧ ॥

    马哈拉 1

  42. ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥

    心中的苏塔克是贪婪,即贪婪的苏塔克粘在心上,舌头的苏塔克是谎言,也就是说,假纱线似乎来自舌头

  43. ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥

    眼睛的缝合线是看到外星女人,外星财富和形式青春

  44. ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥

    耳朵的音调是从耳朵里听到外国的亵渎

  45. ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥੨॥

    哦,那纳克!由于这些佛经,人类的灵魂去了扬普里。2

  46. ਮਃ ੧ ॥

    马哈拉 1

  47. ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥

    这种生死攸关的线索只是一个谬论,因为二元性而与每个人都有联系

  48. ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥

    出生和死亡是主的命令,正是通过他的恩典,人出生并放弃了他的生命

  49. ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥

    饮食是神圣的,因为主已经把食物赐给所有众生

  50. ਨਾਨਕ ਜਿਨੑੀ ਗੁਰਮੁਖਿ ਬੁਝਿਆ ਤਿਨੑਾ ਸੂਤਕੁ ਨਾਹਿ ॥੩॥

    哦,那纳克,那些了解主的古尔穆克人,不会被不洁所玷污。||3||