Sri Guru Granth Sahib Ji

第 474

  1. ਪਉੜੀ ॥

    粉末

  2. ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥

    天啊!你自己是创造的创造者,你自己拥有力量

  3. ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥

    你看到你的创造和地球上的原始碎片(好的和坏的生物)

  4. ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥

    任何来到这个世界的生物都将消失。当轮到他们时,每个人都必须走

  5. ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥

    我们为什么要从心里忘记赐予我们生命和生命的主呢

  6. ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥

    来吧,让我们用自己的双手完成我们自己的工作,也就是说,通过善行来讨神的喜悦,并完成我们一生的工作。20

  7. ਸਲੋਕੁ ਮਹਲਾ ੨ ॥

    什洛克·马哈拉 2

  8. ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥

    它是什么爱情,它似乎来自二元论,除了上帝

  9. ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥

    哦,那纳克!真正的阿希克被称为永远在主的爱中的人

  10. ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥

    一个认为幸福是好事的人,因为他的善行的果实和他恶行的果实,认为悲伤是坏的,

  11. ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥

    他不能被称为神的祝福。他通过陷入善恶的叙述来计算爱情。无论主做什么,这样的受造物在他里面都不同意。1

  12. ਮਹਲਾ ੨ ॥

    马哈拉 2

  13. ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥

    一个曾经屈服于主的命令,有时怀疑(反对)他所做的事情的人,他从一开始就变成了一个懦弱的人

  14. ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥

    哦,那纳克!他的两个行为都是假的,他在主的宫廷里找不到任何位置。2

  15. ਪਉੜੀ ॥

    粉末

  16. ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥

    侍奉祂,才能获得平安;永远冥想并居住在那位主宰之中。

  17. ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥

    当我们不得不为自己的行为受苦时,我们为什么要做坏事呢

  18. ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥

    坏事永远不应该做,人们应该从远见的角度来照顾后果

  19. ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥

    我们不应该玩这种业力游戏,因此我们必须在主面前感到羞耻,也就是说,我们应该做好事

  20. ਕਿਛੁ ਲਾਹੇ ਉਪਰਿ ਘਾਲੀਐ ॥੨੧॥

    让一个男人在出生时做这样的奉献,这是有益的。1100万

  21. ਸਲੋਕੁ ਮਹਲਾ ੨ ॥

    什洛克·马哈拉 2

  22. ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥

    如果一个仆人服侍他的主人,同时又傲慢自大,有争议的争吵

  23. ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥

    如果他做了大部分的事情,他就不配得到主人的幸福

  24. ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥

    但是,如果他抹去他的自我并服侍,他就会获得一些尊重

  25. ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥

    哦,那纳克!这个人遇到了他的主人,他参与其中,他的激情被接受。1

  26. ਮਹਲਾ ੨ ॥

    马哈拉 2

  27. ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥

    心中(解决)的东西变得显现(以行为的形式)。口碑和空气一样不重要

  28. ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥

    男人播种毒药,但要求花蜜。看!这是什么正义。2

  29. ਮਹਲਾ ੨ ॥

    马哈拉 2

  30. ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥

    与傻瓜的友谊根本不好

  31. ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥

    正如他所知道的,他也是如此。是否有人决定并看到它

  32. ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥

    只有当第一个对象被删除时,另一个对象才能包含在某物中

  33. ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥

    在主面前命令是不成功的,但一个人必须在他面前谦卑地祷告

  34. ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥

    哦,那纳克!欺骗是通过赚取欺骗来实现的。但是通过歌颂主,受造物变得快乐。3

  35. ਮਹਲਾ ੨ ॥

    马哈拉 2

  36. ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥

    与无知者的友谊和与大男人的爱

  37. ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥

    水中有一条条纹,根本不存在。4

  38. ਮਹਲਾ ੨ ॥

    马哈拉 2

  39. ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥

    如果一个愚蠢的人做了某事,他就无法完成它

  40. ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥

    即使一个人做了一件好事,他也会破坏另一个人。5

  41. ਪਉੜੀ ॥

    保里

  42. ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥

    一个按照主人的意志行走的仆人,仿佛在做主人的工作,

  43. ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥

    这会给他一个很大的尊重,对方也会从老板那里得到双倍的薪水

  44. ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥

    如果他等于他的主人,他心里就感到羞愧

  45. ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥

    结果,他也失去了他的第一笔收入,总是吃鞋子

  46. ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥

    我们应该对我们吃的人表示感谢

  47. ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥

    哦,那纳克!在主面前的命令并不成功,但在他面前谦卑的祷告是有效的。22

  48. ਸਲੋਕੁ ਮਹਲਾ ੨ ॥

    什洛克·马哈拉 2

  49. ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥

    我们自己要求和接受什么样的礼物