Sri Guru Granth Sahib Ji

第 475

  1. ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

    哦,那纳克!奇妙的礼物是当主对他的恩典有异象时所接受的。1

  2. ਮਹਲਾ ੨ ॥

    马哈拉 2

  3. ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥

    这是一种什么样的chakri(服务)不能消除对主人的恐惧

  4. ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

    哦,那纳克!真正的仆人被称为沉迷于主人的人。2

  5. ਪਉੜੀ ॥

    粉末

  6. ਨਾਨਕ ਅੰਤ ਨ ਜਾਪਨੑੀ ਹਰਿ ਤਾ ਕੇ ਪਾਰਾਵਾਰ ॥

    那纳克说,主的界限是无法知晓的;祂没有终结或限制。

  7. ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥

    他自己创造了创造物,并摧毁了他自己的创造物

  8. ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥

    有些人脖子上戴着锁链,而有些人骑着许多马。

  9. ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

    主自己做莉拉,他自己对受造物也这样做。我可以向谁恳求

  10. ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

    哦,那纳克!创造创造物的主,他再次照顾它。23

  11. ਸਲੋਕੁ ਮਃ ੧ ॥

    什洛克·马哈拉 1

  12. ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥

    上帝自己创造了众生的器皿,他自己把品质、缺点、幸福和悲伤放在他们的身体里

  13. ਇਕਨੑੀ ਦੁਧੁ ਸਮਾਈਐ ਇਕਿ ਚੁਲੑੈ ਰਹਨਿੑ ਚੜੇ ॥

    有些容器里倒入牛奶,而有些则留在火上。

  14. ਇਕਿ ਨਿਹਾਲੀ ਪੈ ਸਵਨਿੑ ਇਕਿ ਉਪਰਿ ਰਹਨਿ ਖੜੇ ॥

    有些人躺在柔软的床上睡觉,而有些人则保持警惕。

  15. ਤਿਨੑਾ ਸਵਾਰੇ ਨਾਨਕਾ ਜਿਨੑ ਕਉ ਨਦਰਿ ਕਰੇ ॥੧॥

    那纳克说,祂装饰那些祂投以恩典目光的人。||1||

  16. ਮਹਲਾ ੨ ॥

    马哈拉 2

  17. ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥

    上帝自己创造了世界,自己做了一切。他照顾自己的创造

  18. ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥

    他通过生产来不断观察世界上生物的诞生和死亡

  19. ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥

    哦,那纳克!除了神,当他自己做一切事时,你还能向谁祷告呢?2

  20. ਪਉੜੀ ॥

    保里

  21. ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥

    伟大主的荣耀和高贵是无法形容的

  22. ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥

    他是宇宙的创造者,是他本性的创造者,是善待受造物本身的人。他为所有众生提供生计

  23. ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥

    活生生的人做着同样的行为,它从一开始就写在命运

  24. ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥

    哦,那纳克!除了那位主之外,没有别的地方可以避难

  25. ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ

    他做了他能接受的事情。14.1.纯

  26. ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

    神是独一的,他的名字是真理,他是创造的创造者。他是全能的,他没有恐惧,他与任何人都没有敌意,他对几乎所有人都有相同的愿景,永恒的梵天偶像是不朽的,他从生死轮回中解脱出来,他自己是开悟的,通过上师恩典获得的

  27. ਰਾਗੁ ਆਸਾ ਬਾਣੀ ਭਗਤਾ ਕੀ ॥

    拉古·阿萨·巴尼·巴加塔·基

  28. ਕਬੀਰ ਜੀਉ ਨਾਮਦੇਉ ਜੀਉ ਰਵਿਦਾਸ ਜੀਉ ॥

    Kabir ji Namdew ji Ravidas ji

  29. ਆਸਾ ਸ੍ਰੀ ਕਬੀਰ ਜੀਉ ॥

    阿萨·什里·卡比尔·吉

  30. ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥

    我跪在我师父的脚下,问人为什么被造

  31. ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥੧॥

    这个世界被造了什么,为什么它被毁灭了?1

  32. ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥

    哦,师父!怜悯我,并设定道路,这样我恐惧的束缚就会被打破

  33. ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥੧॥ ਰਹਾਉ ॥

    求祢赐予我如此的幸福,使我以前出生和死亡的悲伤可能消亡,我的灵魂可以从出生的循环中解脱出来。1.留

  34. ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨ ਸੁੰਨਿ ਨ ਲੂਕੇ ॥

    頭腦不會打破瑪雅的套索,因此它不會沉浸在零三摩地中

  35. ਆਪਾ ਪਦੁ ਨਿਰਬਾਣੁ ਨ ਚੀਨਿੑਆ ਇਨ ਬਿਧਿ ਅਭਿਉ ਨ ਚੂਕੇ ॥੨॥

    他没有意识到自我的尊严和涅槃;因此,他的怀疑并没有消失。||2||

  36. ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥

    灵魂永远不会出生,即使人明白它是出生的

  37. ਉਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥੩॥

    它没有出生和死亡。当心灵对生死的念头消失时,它总是被领主的圈子所吸引。3

  38. ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥

    例如,落在一壶水中的图像通过投手的爆裂进入物体,

  39. ਕਹੁ ਕਬੀਰ ਐਸਾ ਗੁਣ ਭ੍ਰਮੁ ਭਾਗਾ ਤਉ ਮਨੁ ਸੁੰਨਿ ਸਮਾਨਾਂ ॥੪॥੧॥

    就是这样,卡比尔啊!当困境因美德而逃脱时,心灵就会被主所吸收。4.1