Sri Guru Granth Sahib Ji

第 48

  1. ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥੩॥

    在这里你会得到尊重和尊重,你会在主的法庭上得到最好的位置。

  2. ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥

    饥荒的人自己就是这样做的。 上帝是全能的,一切都服从他。

  3. ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥

    无所不在的主存在于每一个粒子中,他自己就是生命的毁灭者和给予者。 他是生物内外的伴侣。

  4. ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥੪॥੧੫॥੮੫॥

    哦那纳克! 神是众生之主,所以我皈依他 4॥15॥85

  5. ਸਿਰੀਰਾਗੁ ਮਹਲਾ ੫ ॥

    斯里拉古玛哈拉 5

  6. ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥

    当我的上师对我友善时,我就皈依了我的主。

  7. ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥

    在 Satguru 的教导下,我所有的束缚都被解除了。

  8. ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥੧॥

    当灵魂全神贯注于 Ram 之名的 simran 时,我因 Guru 的恩宠而感激不已。 1॥

  9. ਮਨ ਮੇਰੇ ਸਤਿਗੁਰ ਸੇਵਾ ਸਾਰੁ ॥

    哦,我的心! Satguru的服务是最好的。

  10. ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥

    哪怕是片刻也不要忘记主,他会温柔地看着你。 敬请关注

  11. ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥

    每天我们都应该歌颂戈文达勋爵,他是除去人类所有罪恶的那一位。

  12. ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥

    很多人都看到了玛雅的幻觉,但除了哈里的名字,他们并没有得到幸福。

  13. ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥੨॥

    那些全神贯注于上帝形象的人,他们很容易渡过宇宙的海洋。 2

  14. ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥

    只有接受圣徒脚下的尘土,才能获得在十万朝圣中沐浴、遵守十万斋戒和防止感官接触物体和恶习的果实。

  15. ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥

    嘿兄弟! 人总是在主面前,躲避谁而得罪。

  16. ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥੩॥

    我完美的上帝无处不在 3॥

  17. ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥

    真神的国度是真实的,他的命令也是真实的,那位真神的安息之地也是真实的。

  18. ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥

    他吸取了真理的力量,创造了真理的创造物。

  19. ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥੪॥੧੬॥੮੬॥

    哦那纳克! 我牺牲了那个以真理的形式高呼上帝之名的人。 4 16 86

  20. ਸਿਰੀਰਾਗੁ ਮਹਲਾ ੫ ॥

    斯里拉古玛哈拉 5

  21. ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥

    哦,幸运的人! 通过努力工作,以 Hari Naam Simran 的形式收集自我财富。

  22. ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥

    去satsang,念诵Hari的名字,因此消除了每个出生的罪恶的污秽。 1॥

  23. ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥

    哦,我的心! 西姆兰念诵着拉姆的名字。

  24. ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

    如此,你会得到想要的结果,你所有的悲伤和悲伤都会被摧毁。 , 停留

  25. ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥

    为了达到取走这个人体的主,那位神已经看到了他自己的部分。

  26. ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥

    那个完美的主在水中、在大地、在天空中无处不在,他以慈悲的眼光看待一切众。2

  27. ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥

    通过与真主相爱,整个身心变得纯净。

  28. ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥

    一个冥想主脚的人,好像他已经完成了所有的念诵(崇拜 - 忏悔)。॥3॥

  29. ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥

    以花蜜形式出现的哈里的名字就像钻石和珠宝一样无价。

  30. ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥

    哦那纳克! 一个用爱歌颂上帝荣耀的人,他可以很容易地 已收到无误的幸福之汁 4॥17॥87

  31. ਸਿਰੀਰਾਗੁ ਮਹਲਾ ੫ ॥

    斯里拉古玛哈拉 5

  32. ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥

    那个宗教经典是正确的,那个预兆是吉祥的,以此来念诵哈里的名字。

  33. ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥

    上师以莲花足的形式给予金钱的人的灵魂,那个无家可归的人得到了庇护。

  34. ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥

    八点唱神的特质,才是真正的生肖,真正的克制。

  35. ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥੧॥

    一个通过恩典接受了上帝的人,他就从生死轮回中解脱出来了。

  36. ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥

    哦,我的心! 通过始终专注和敬拜上帝,

  37. ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥੧॥ ਰਹਾਉ ॥

    因为主在每个人心中,帮助众生。 敬请关注

  38. ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥

    当一个人记念主时,会获得许多无法计数的快乐。

  39. ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥

    谁尝过哈里的拉萨,他就满足了,而那个拉萨只有灵魂才能知道。