Sri Guru Granth Sahib Ji

第 481

  1. ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥

    这条玛雅蛇形蛇是由那位主诞生的,

  2. ਬਲੁ ਅਬਲੁ ਕਿਆ ਇਸ ਤੇ ਹੋਈ ॥੪॥

    它本身有什么力或力?4

  3. ਇਹ ਬਸਤੀ ਤਾ ਬਸਤ ਸਰੀਰਾ ॥

    只要玛雅的蛇形存在于人的心中,他就一直处于生死轮回中

  4. ਗੁਰ ਪ੍ਰਸਾਦਿ ਸਹਜਿ ਤਰੇ ਕਬੀਰਾ ॥੫॥੬॥੧੯॥

    卡比尔很容易与上师的慈悲心相交。5.6 .16

  5. ਆਸਾ ॥

    阿萨

  6. ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ ॥

    给狗(即贪婪的人)读出记忆是什么意思

  7. ਕਹਾ ਸਾਕਤ ਪਹਿ ਹਰਿ ਗੁਨ ਗਾਏ ॥੧॥

    同样,用Shakta赞美Hari有什么好处?1

  8. ਰਾਮ ਰਾਮ ਰਾਮ ਰਮੇ ਰਮਿ ਰਹੀਐ ॥

    哦,兄弟!人们应该完全沉浸在Ram的名义下,

  9. ਸਾਕਤ ਸਿਉ ਭੂਲਿ ਨਹੀ ਕਹੀਐ ॥੧॥ ਰਹਾਉ ॥

    即使忘记了,也不应该向一个强者讲道。1.留

  10. ਕਊਆ ਕਹਾ ਕਪੂਰ ਚਰਾਏ ॥

    将樟脑喂给乌鸦没有好处(因为乌鸦的食鱼喙没有区别)

  11. ਕਹ ਬਿਸੀਅਰ ਕਉ ਦੂਧੁ ਪੀਆਏ ॥੨॥

    同样,喂养毒蛇也没有用(因为通过蜇伤它不会将其移除)。2

  12. ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥

    通过加入satsangati,人们获得了智慧,

  13. ਪਾਰਸੁ ਪਰਸਿ ਲੋਹਾ ਕੰਚਨੁ ਸੋਈ ॥੩॥

    就像帕拉斯的触摸一样,铁变成了黄金。3

  14. ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥

    狗和狗做了主对他们所做的一切

  15. ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥੪॥

    从一开始就被写在命运中的人也做同样的事情。4

  16. ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥

    卡比尔吉说,即使一个男人服用花蜜并灌溉印楝

  17. ਕਹਤ ਕਬੀਰ ਉਆ ਕੋ ਸਹਜੁ ਨ ਜਾਈ ॥੫॥੭॥੨੦॥

    然而,他的痛苦本性不会消失。5.7.10

  18. ਆਸਾ ॥

    阿萨

  19. ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥

    Mahabali ravana有一个像兰卡一样坚固的堡垒,并有一个战壕来保护一个类似大海的堡垒,

  20. ਤਿਹ ਰਾਵਨ ਘਰ ਖਬਰਿ ਨ ਪਾਈ ॥੧॥

    今天没有那个拉瓦纳家的消息,也就是说,不存在了。1

  21. ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥

    我该向神祈求什么,因为没有什么是不变的,也就是说,一切都是易腐烂的

  22. ਦੇਖਤ ਨੈਨ ਚਲਿਓ ਜਗੁ ਜਾਈ ॥੧॥ ਰਹਾਉ ॥

    一旦我看到我的孩子,整个世界都在消失,也就是说,它正在被摧毁。1.留

  23. ਇਕੁ ਲਖੁ ਪੂਤ ਸਵਾ ਲਖੁ ਨਾਤੀ ॥

    拉瓦纳有一个十万个儿子和1.5万个孙子,

  24. ਤਿਹ ਰਾਵਨ ਘਰ ਦੀਆ ਨ ਬਾਤੀ ॥੨॥

    今天,在拉万的房子里没有迪亚或迪亚。2

  25. ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥

    拉瓦纳是如此强大,以至于月亮和太阳神曾经准备过他的厨房

  26. ਬੈਸੰਤਰੁ ਜਾ ਕੇ ਕਪਰੇ ਧੋਈ ॥੩॥

    火神洗了他的衣服。3

  27. ਗੁਰਮਤਿ ਰਾਮੈ ਨਾਮਿ ਬਸਾਈ ॥

    谁把罗摩的名字放在他心中,由上师的母亲,

  28. ਅਸਥਿਰੁ ਰਹੈ ਨ ਕਤਹੂੰ ਜਾਈ ॥੪॥

    他保持稳定,不会在任何地方徘徊。4

  29. ਕਹਤ ਕਬੀਰ ਸੁਨਹੁ ਰੇ ਲੋਈ ॥

    卡比尔吉说:“人民啊!䏃

  30. ਰਾਮ ਨਾਮ ਬਿਨੁ ਮੁਕਤਿ ਨ ਹੋਈ ॥੫॥੮॥੨੧॥

    没有罗摩的名字,就没有生物的解脱。5 .8 .21

  31. ਆਸਾ ॥

    阿萨

  32. ਪਹਿਲਾ ਪੂਤੁ ਪਿਛੈਰੀ ਮਾਈ ॥

    起初(上帝是受造物的一部分),他是一个儿子,然后玛雅成为他的母亲

  33. ਗੁਰੁ ਲਾਗੋ ਚੇਲੇ ਕੀ ਪਾਈ ॥੧॥

    这个生物本身就是上师的类比,但心灵开始服从弟子

  34. ਏਕੁ ਅਚੰਭਉ ਸੁਨਹੁ ਤੁਮੑ ਭਾਈ ॥

    听听这件奇妙的事情,哦,命运的兄弟姐妹们!

  35. ਦੇਖਤ ਸਿੰਘੁ ਚਰਾਵਤ ਗਾਈ ॥੧॥ ਰਹਾਉ ॥

    我看到无所畏惧的Jivatma Roopi Singh现在以感官的形式放牧奶牛。1.留

  36. ਜਲ ਕੀ ਮਛੁਲੀ ਤਰਵਰਿ ਬਿਆਈ ॥

    栖息在上帝的花蜜水中(以精神的形式)的鱼正在放弃水,并被送到无序的树上,也就是说,被卷入世俗的纽带

  37. ਦੇਖਤ ਕੁਤਰਾ ਲੈ ਗਈ ਬਿਲਾਈ ॥੨॥

    Trishna形式的猫已经看到了Santoshi狗并逃跑了。2

  38. ਤਲੈ ਰੇ ਬੈਸਾ ਊਪਰਿ ਸੂਲਾ ॥

    生物体特性的树枝已被埋藏,叉子已经上升

  39. ਤਿਸ ਕੈ ਪੇਡਿ ਲਗੇ ਫਲ ਫੂਲਾ ॥੩॥

    那棵树的茎有疾病的果实。3

  40. ਘੋਰੈ ਚਰਿ ਭੈਸ ਚਰਾਵਨ ਜਾਈ ॥

    骑在一匹像灵魂一样的马上,欲望的水牛把活生生的灵魂带走放牧(享受)

  41. ਬਾਹਰਿ ਬੈਲੁ ਗੋਨਿ ਘਰਿ ਆਈ ॥੪॥

    耐心的公牛仍然在外面,而欲望的负担已经进入了活生生的家。4

  42. ਕਹਤ ਕਬੀਰ ਜੁ ਇਸ ਪਦ ਬੂਝੈ ॥

    卡比尔吉说,理解这个立场的人,

  43. ਰਾਮ ਰਮਤ ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥

    他通过崇拜罗摩的名字实现了一切,他从玛雅的枷锁中获得了自由。5 .6 .22

  44. ਬਾਈਸ ਚਉਪਦੇ ਤਥਾ ਪੰਚਪਦੇ ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧

    二十二个 chaupades and panchapadas aasa sri kabir jiu ke triplets 8 dutuke 7 iqtuka 1

  45. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  46. ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥

    上帝用父亲的精液点制造了你的身体,并在子宫般的angnikunda中保护你

  47. ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥੧॥

    在母亲的子宫里救了他十个月,你出生在这个世界,玛雅吸引了你。1

  48. ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥

    啊,生物!为什么你因为陷入贪婪而失去了像钻石一样的宝贵生命

  49. ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥੧॥ ਰਹਾਉ ॥

    你还没有在这个身体般的业力中播下名字的种子,这是由于前一次出生的吉祥行为而发现的。1.留

  50. ਬਾਰਿਕ ਤੇ ਬਿਰਧਿ ਭਇਆ ਹੋਨਾ ਸੋ ਹੋਇਆ ॥

    现在你已经从孩子身上变老了,应该发生的事情已经做了

  51. ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥੨॥

    当Yamadoot来抓住你的头发时,你为什么会哀叹