Sri Guru Granth Sahib Ji

第 482

  1. ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥

    你希望过更多的生活,但雅玛在看着你的呼吸

  2. ਬਾਜੀਗਰੀ ਸੰਸਾਰੁ ਕਬੀਰਾ ਚੇਤਿ ਢਾਲਿ ਪਾਸਾ ॥੩॥੧॥੨੩॥

    哦,卡比尔!这个世界是一个杂耍游戏,所以让我们做领主的把戏,明智地赢得生活。3 .1.23

  3. ਆਸਾ ॥

    阿萨

  4. ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥

    我使我的身体成为一个着色的人物,然后用吉祥的品质描绘了心灵。我创造了我的巴拉蒂的五个基本元素

  5. ਰਾਮ ਰਾਇ ਸਿਉ ਭਾਵਰਿ ਲੈਹਉ ਆਤਮ ਤਿਹ ਰੰਗਿ ਰਾਤੀ ॥੧॥

    我正在接受我与Ram ji的婚姻,我的灵魂已经沉浸在他的爱中。1

  6. ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥

    新娘啊!你唱着婚姻的吉祥之歌

  7. ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥੧॥ ਰਹਾਉ ॥

    在我家,拉姆国王作为新郎来了。1.留

  8. ਨਾਭਿ ਕਮਲ ਮਹਿ ਬੇਦੀ ਰਚਿ ਲੇ ਬ੍ਰਹਮ ਗਿਆਨ ਉਚਾਰਾ ॥

    在我的肚脐莲花中,我建造了一个祭坛,并说出了梵天-吉安的咒语

  9. ਰਾਮ ਰਾਇ ਸੋ ਦੂਲਹੁ ਪਾਇਓ ਅਸ ਬਡਭਾਗ ਹਮਾਰਾ ॥੨॥

    我很幸运,我找到了Ram ji作为我的新郎。2

  10. ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥

    苏尔、纳尔、穆尼扬和三十三亿卢比的神灵登上了他们的飞机,看到了对这段惊人婚姻的钦佩

  11. ਕਹਿ ਕਬੀਰ ਮੋਹਿ ਬਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥੩॥੨॥੨੪॥

    卡比尔吉说,一个原始的神把我带走了。3.2.24

  12. ਆਸਾ ॥

    阿萨

  13. ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥

    我对我玛雅般的婆婆深感难过,我对岳父很亲爱,但我害怕我第一个出生的死亡的名字

  14. ਸਖੀ ਸਹੇਲੀ ਨਨਦ ਗਹੇਲੀ ਦੇਵਰ ਕੈ ਬਿਰਹਿ ਜਰਉ ਰੇ ॥੧॥

    哦,我的朋友们!我的无知(感官)的嫂子抓住了我。我深深地燃烧在我的姐夫(智慧)中间。1

  15. ਮੇਰੀ ਮਤਿ ਬਉਰੀ ਮੈ ਰਾਮੁ ਬਿਸਾਰਿਓ ਕਿਨ ਬਿਧਿ ਰਹਨਿ ਰਹਉ ਰੇ ॥

    我的智力变成了宝丽,因为我忘记了拉姆。我现在怎样才能过上合适的生活

  16. ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥੧॥ ਰਹਾਉ ॥

    我的丈夫,上帝,坐在我的圣人中,但我没有从我的嫂子那里看到他。我应该向谁表达这种悲伤?1.留

  17. ਬਾਪੁ ਸਾਵਕਾ ਕਰੈ ਲਰਾਈ ਮਾਇਆ ਸਦ ਮਤਵਾਰੀ ॥

    我的继父和我打架,玛雅·莫希尼总是喝醉

  18. ਬਡੇ ਭਾਈ ਕੈ ਜਬ ਸੰਗਿ ਹੋਤੀ ਤਬ ਹਉ ਨਾਹ ਪਿਆਰੀ ॥੨॥

    当我曾经与我的哥哥交往(冥想)时,我是我心爱的人的甜心。2

  19. ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥

    卡比尔吉说,我的生活一旦我与所有五种疾病发生争执,就被摧毁了

  20. ਝੂਠੀ ਮਾਇਆ ਸਭੁ ਜਗੁ ਬਾਧਿਆ ਮੈ ਰਾਮ ਰਮਤ ਸੁਖੁ ਪਾਇਆ ॥੩॥੩॥੨੫॥

    Jhoothi Maya已经连接了整个世界,但是通过以Rama的名义做赞美诗和sumirans,我一直很开心。3.3.25

  21. ਆਸਾ ॥

    阿萨

  22. ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥

    婆罗门啊!在我们家,每天只有纱线经线被拉紧,但脖子里只有一根纱线

  23. ਤੁਮੑ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥

    你读吠陀经和神圣的赞美诗,而我却将宇宙之主珍藏在我的心中。||1||

  24. ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥

    毗湿奴住在我的舌头里,纳拉扬住在纳亚那,戈文德住在心里

  25. ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥

    穆昆德婆罗门啊!当在yama dwar被问及事迹时,你会说什么呢?1.留

  26. ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥

    我们是牛,你们婆罗门已经成为我们的侏儒,从出生到出生都在保护我们

  27. ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥

    但你从来没有带我们去吃草,也就是说,你没有给我们任何关于婆罗门的知识。那你是我们的师傅吗?2

  28. ਤੂੰ ਬਾਮੑਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥

    你是婆罗门,而我是贝拿勒斯的织布工;你能理解我的智慧吗?

  29. ਤੁਮੑ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥੪॥੨੬॥

    你向皇帝和国王乞讨,而我冥想主。||3||4||26||

  30. ਆਸਾ ॥

    阿萨

  31. ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥

    世间生活如梦。这一生就像一场梦

  32. ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥

    但假设它是真理,我们已经抓住了它,留下了主的终极宝藏。1

  33. ਬਾਬਾ ਮਾਇਆ ਮੋਹ ਹਿਤੁ ਕੀਨੑ ॥

    哦,父亲,我珍藏着对玛雅的爱和感情,

  34. ਜਿਨਿ ਗਿਆਨੁ ਰਤਨੁ ਹਿਰਿ ਲੀਨੑ ॥੧॥ ਰਹਾਉ ॥

    这夺走了我灵性智慧的宝石。||1||停顿||

  35. ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥

    飞蛾看着纳扬人,也与灯的火焰纠缠在一起。愚蠢的昆虫看不到火

  36. ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥

    一个愚蠢的男人,被黄金和卡米尼(女人)迷住了,不在乎死亡的陷阱。2

  37. ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥

    啊,生物!你若有所思地放棄了疾病,上帝是一艘讓你穿越世界海洋的船

  38. ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥

    卡比尔吉说,主,世界的生命,是如此伟大和至高无上,以至于没有人像他一样。3.5.27

  39. ਆਸਾ ॥

    阿萨