Sri Guru Granth Sahib Ji

第 486

  1. ਰਾਮ ਰਸਾਇਨ ਪੀਉ ਰੇ ਦਗਰਾ ॥੩॥੪॥

    饮用主的至高甘露吧,你这欺骗者。||3||4||

  2. ਆਸਾ ॥

    阿萨

  3. ਪਾਰਬ੍ਰਹਮੁ ਜਿ ਚੀਨੑਸੀ ਆਸਾ ਤੇ ਨ ਭਾਵਸੀ ॥

    认识至高主神的人,不喜欢其他欲望。

  4. ਰਾਮਾ ਭਗਤਹ ਚੇਤੀਅਲੇ ਅਚਿੰਤ ਮਨੁ ਰਾਖਸੀ ॥੧॥

    罗摩是一位心中记得罗摩虔诚的奉献者,他让他免于焦虑。1

  5. ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥

    哦,我的头脑!你将如何穿越充满主题无序水域的世界海洋

  6. ਝੂਠੀ ਮਾਇਆ ਦੇਖਿ ਕੈ ਭੂਲਾ ਰੇ ਮਨਾ ॥੧॥ ਰਹਾਉ ॥

    哦,我的头脑!当你看到虚假的世俗事物时,你就变成了一个懦弱的人。1.留

  7. ਛੀਪੇ ਕੇ ਘਰਿ ਜਨਮੁ ਦੈਲਾ ਗੁਰ ਉਪਦੇਸੁ ਭੈਲਾ ॥

    主!你可能在Chhipi的房子里生下了我,但我接受了上师的教导

  8. ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥੨॥੫॥

    在圣徒的恩典下,纳姆德夫得到了哈里。2 .5

  9. ਆਸਾ ਬਾਣੀ ਸ੍ਰੀ ਰਵਿਦਾਸ ਜੀਉ ਕੀ

    阿萨巴尼 的 Shri Ravidas Jiu

  10. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  11. ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥

    羚羊,鱼,漩涡,飞蛾和大象都因一个缺陷而被摧毁

  12. ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥੧॥

    对于一个有五个无法治愈的缺陷的人来说,可以期待什么?1

  13. ਮਾਧੋ ਅਬਿਦਿਆ ਹਿਤ ਕੀਨ ॥

    啊,马多!男人的爱是无知的

  14. ਬਿਬੇਕ ਦੀਪ ਮਲੀਨ ॥੧॥ ਰਹਾਉ ॥

    他良心的灯已经变得浑浊。1.留

  15. ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥

    Tiryagyoni是无意识的,他们不可能想到美德和罪恶

  16. ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥੨॥

    人类出生是非常罕见的,但它的关联性也很低,也就是说,它与性障碍有关。2

  17. ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥

    无论动物在哪里,它们都是根据它们以前出生的行为出生的

  18. ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥੩॥

    时间的悬空是万无一失的,没有办法避免它。3

  19. ਰਵਿਦਾਸ ਦਾਸ ਉਦਾਸ ਤਜੁ ਭ੍ਰਮੁ ਤਪਨ ਤਪੁ ਗੁਰ ਗਿਆਨ ॥

    奴隶拉维达斯啊!你必须通过超然来放弃你的幻想,并做上师知识的忏悔

  20. ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥੪॥੧॥

    狂喜的主啊,他摧毁了奉献者的恐惧!自己做诊断。4.1

  21. ਆਸਾ ॥

    阿萨

  22. ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥

    神啊!圣人是你的身体,他的陪伴就是生命

  23. ਸਤਿਗੁਰ ਗਿਆਨ ਜਾਨੈ ਸੰਤ ਦੇਵਾ ਦੇਵ ॥੧॥

    通过对萨提古鲁的了解,我开始认识那些圣人。1

  24. ਸੰਤ ਚੀ ਸੰਗਤਿ ਸੰਤ ਕਥਾ ਰਸੁ ॥ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥੧॥ ਰਹਾਉ ॥

    赐给圣徒的团契,圣徒故事的汁液,以及圣徒的爱,众神的神啊!1.留

  25. ਸੰਤ ਆਚਰਣ ਸੰਤ ਚੋ ਮਾਰਗੁ ਸੰਤ ਚ ਓਲ੍ਹਗ ਓਲ੍ਹਗਣੀ ॥੨॥

    神啊!请告诉我圣徒的行为,圣徒的道路和圣徒的仆人的服务。2

  26. ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥

    主!我会要求你再捐款一次。通过怜悯,求你赐予我虔诚的关怀

  27. ਜਣੀ ਲਖਾਵਹੁ ਅਸੰਤ ਪਾਪੀ ਸਣਿ ॥੩॥

    不要让我看到邪恶和罪人。3

  28. ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ ॥

    拉维达斯说,真正有智慧的人是知道

  29. ਸੰਤ ਅਨੰਤਹਿ ਅੰਤਰੁ ਨਾਹੀ ॥੪॥੨॥

    圣人和神之间没有区别。4.2

  30. ਆਸਾ ॥

    阿萨

  31. ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥

    天啊!你是檀香,我们是可怜的蓖麻树,但住在你的公司,

  32. ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ॥੧॥

    因此,它们已经变得比一棵低矮的树更高(更优越)。您甜蜜的香味住在我们里面。1

  33. ਮਾਧਉ ਸਤਸੰਗਤਿ ਸਰਨਿ ਤੁਮੑਾਰੀ ॥

    哦,主啊,我寻求你圣徒陪伴的庇护所;

  34. ਹਮ ਅਉਗਨ ਤੁਮੑ ਉਪਕਾਰੀ ॥੧॥ ਰਹਾਉ ॥

    我是毫无价值的,而你是如此仁慈。||1||停顿||

  35. ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥

    你是一缕白色和黄色的丝绸,我们就像可怜的昆虫

  36. ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥੨॥

    哦,马达夫!让我们在萨桑加蒂见面,蜜蜂与蜜蜂相遇。2

  37. ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥

    我们的种姓是ochi(低级),出生也是ochha(低级)

  38. ਰਾਜਾ ਰਾਮ ਕੀ ਸੇਵ ਨ ਕੀਨੀ ਕਹਿ ਰਵਿਦਾਸ ਚਮਾਰਾ ॥੩॥੩॥

    拉维达斯·查马尔(Ravidas Chamar)说,由于一切都是奥哈(卑微的),我们甚至没有为拉姆国王服务。3.3

  39. ਆਸਾ ॥

    阿萨

  40. ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥

    主!那么到底发生了什么呢?即使我的身体摔成碎片,我也没有恐惧

  41. ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥੧॥

    你的仆人害怕你的爱不会消失。1

  42. ਤੁਝਹਿ ਚਰਨ ਅਰਬਿੰਦ ਭਵਨ ਮਨੁ ॥

    你的脚是我心灵的建筑

  43. ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥੧॥ ਰਹਾਉ ॥

    通过喝你的名字,我得到了Ram-dhan。1.留

  44. ਸੰਪਤਿ ਬਿਪਤਿ ਪਟਲ ਮਾਇਆ ਧਨੁ ॥

    财产、灾难、玛雅和金钱等等,都是欺骗