Sri Guru Granth Sahib Ji

第 488

  1. ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥

    听到这样的故事,Dhanna Jat也受到启发,开始敬拜上帝

  2. ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥

    Dhanna Jat很幸运,他收到了Gosai的darshan。4.2

  3. ਰੇ ਚਿਤ ਚੇਤਸਿ ਕੀ ਨ ਦਯਾਲ ਦਮੋਦਰ ਬਿਬਹਿ ਨ ਜਾਨਸਿ ਕੋਈ ॥

    哦,我的傻瓜!你为什么不记得仁慈的达摩达尔神呢?不要指望除了上帝之外的任何支持

  4. ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥੧॥ ਰਹਾਉ ॥

    如果你继续跑过卷和宇宙,它仍然是实干领主可以接受的。1.留

  5. ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥

    上帝在贾纳尼的腹部水中用十扇门创造了我们的身体

  6. ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥੧॥

    我们的主就是这样,他通过在子宫里进食来保护子宫免受火的伤害。1

  7. ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥

    生活在水中,但它的孩子生活在水中。他们既没有受到母亲的翅膀的保护,也没有被母亲的乳汁的摇篮所保护

  8. ਪੂਰਨ ਪਰਮਾਨੰਦ ਮਨੋਹਰ ਸਮਝਿ ਦੇਖੁ ਮਨ ਮਾਹੀ ॥੨॥

    然而,在你的心中,思考并看到完整的幸福魅力为他们提供了。2

  9. ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥

    昆虫隐藏在石头里。他没有办法出去

  10. ਕਹੈ ਧੰਨਾ ਪੂਰਨ ਤਾਹੂ ਕੋ ਮਤ ਰੇ ਜੀਅ ਡਰਾਂਹੀ ॥੩॥੩॥

    丹娜说,然而主是他的主。哦,那个生物!不要害怕。3.3

  11. ਆਸਾ ਸੇਖ ਫਰੀਦ ਜੀਉ ਕੀ ਬਾਣੀ

    阿萨·塞赫·法里德·朱基巴尼

  12. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  13. ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥

    那些发自内心地爱神的人是他真正的追随者

  14. ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥

    那些心里有别的东西,嘴里有别的东西的人被称为原始和虚假的。1

  15. ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥

    那些被画在神的爱中的人,他们全神贯注于他异象的颜色

  16. ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥

    那些忘记上帝名字的人仍然是地上的负担。1.留

  17. ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥

    真主在他的达曼(避难所)中皈依的人是他家门口的真正苦行僧

  18. ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥

    生下他们的母亲是有福的,他们来到这个世界是成功的。2

  19. ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥

    耶和华!你是巨大的,不可接近的,不值得的

  20. ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥

    那些认识到真相的人,我亲吻他们的脚。3

  21. ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥

    天啊!我会在你的庇护所里

  22. ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥

    Bandgi(奉献)给Sheikh Farid的khair(捐赠)。4.1

  23. ਆਸਾ ॥

    阿萨

  24. ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥

    谢赫·法里德·吉说:“亲爱的啊!与那位神同在

  25. ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥੧॥

    这具尸体总有一天会变成粘土,它的住所将在可怜的坟墓里。1

  26. ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥੧॥ ਰਹਾਉ ॥

    嘿,谢赫·法里德!今天,你可能会与上帝和好,如果你克制那些让你的心变幻无常的感官。1.留

  27. ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥

    如果人们知道良心要掌握死亡的力量,不要再回来了,那么

  28. ਝੂਠੀ ਦੁਨੀਆ ਲਗਿ ਨ ਆਪੁ ਵਞਾਈਐ ॥੨॥

    你不应该因为沉溺于这个虚假的世界而浪费自己。2

  29. ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥

    真理和宗教必须说话,永远不要说谎

  30. ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥੩॥

    引导道路的导师,穆里德人必须遵循同样的道路。3

  31. ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥

    看到年轻男人的穿越,美丽的年轻女人也在心中得到了耐心

  32. ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥੪॥

    那些转向黄金一瞥的人被从地狱中的锯子上切断了。4

  33. ਸੇਖ ਹੈਯਾਤੀ ਜਗਿ ਨ ਕੋਈ ਥਿਰੁ ਰਹਿਆ ॥

    哦,谢赫!在这个世界上,没有人的生命是稳定的

  34. ਜਿਸੁ ਆਸਣਿ ਹਮ ਬੈਠੇ ਕੇਤੇ ਬੈਸਿ ਗਇਆ ॥੫॥

    许多人坐在我们现在坐的座位上。5

  35. ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥

    例如,在Kartik月,kunjas的飞行,在Chaitra月,dawagni在Chaitra月,在Shravan月,闪电闪闪发光

  36. ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥੬॥

    在冬天,一个美丽妻子的手臂装饰着丈夫和心爱的人的脖子。6

  37. ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥

    同样,离开世界的人体正在消失。在你的脑海中思考它

  38. ਗੰਢੇਦਿਆਂ ਛਿਅ ਮਾਹ ਤੁੜੰਦਿਆ ਹਿਕੁ ਖਿਨੋ ॥੭॥

    制造一个生物需要六个月的时间,但打破它需要一点时间。7

  39. ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥

    哦,Fareed!地面问天空,“这些生物去哪儿了

  40. ਜਾਲਣ ਗੋਰਾਂ ਨਾਲਿ ਉਲਾਮੇ ਜੀਅ ਸਹੇ ॥੮॥੨॥

    上天回答说,许多人的尸体躺在坟墓里,但灵魂却承受着他们行为的过错。8.2