Sri Guru Granth Sahib Ji

第 489

  1. ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

    他是至高无上的神,他的名字是真理,他是创造创造的全能者,他与任何人都没有敌意,他不知情,他对几乎所有众生都有同样的眼睛,他是永恒的,他没有生死,他自己已经出现,他的收获来自上师的恩典

  2. ਰਾਗੁ ਗੂਜਰੀ ਮਹਲਾ ੧ ਚਉਪਦੇ ਘਰੁ ੧ ॥

    拉古贾里 马哈拉 1 乔帕德 加鲁 1

  3. ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥

    天啊!如果我的思想变成一块石头,我会把你的名字变成凉鞋,然后在上面擦拭

  4. ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥੧॥

    如果善行的藏红花与他混杂在一起,那么只有在我心里,你才会真正受到崇拜。1

  5. ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥੧॥ ਰਹਾਉ ॥

    真正的敬拜只有通过做神的名字才能发生 - sumiran,因为没有名字就没有崇拜。1.留

  6. ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥

    外面的人洗偶像,如果他们用同样的方式洗心,那么

  7. ਜੂਠਿ ਲਹੈ ਜੀਉ ਮਾਜੀਐ ਮੋਖ ਪਇਆਣਾ ਹੋਇ ॥੨॥

    他们对恶习的渴望将被消除,他们的灵魂将被神圣化,并将走向救赎。2

  8. ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ ॥

    动物还具有放牧草和给予类似花蜜的牛奶的特性,但是

  9. ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥੩॥

    一个没有名字的人的生活和行为都是应该受到谴责的,因为他除了名字之外,继续做徒劳的工作。3

  10. ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮੑਾਲੇ ॥

    主就在身边——不要认为祂遥远。祂总是珍惜我们,并记得我们。

  11. ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥੪॥੧॥

    古鲁那纳克说,他所赐的,我们吃的,是唯一的真理。4.1

  12. ਗੂਜਰੀ ਮਹਲਾ ੧ ॥

    古贾里·马哈拉 1

  13. ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥

    梵天从毗湿奴的肚脐莲中诞生,并开始通过装饰他的四个嘴巴和恶棍来研究吠陀经

  14. ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥

    但梵天也无法知道上帝的末日,躺在交通的黑暗中。1

  15. ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥

    我为什么要忘记我心爱的主?这是我生活的基

  16. ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥

    这也受到完美男人的崇拜,穆尼扬人也根据上师的教义进行服务奉献。1.留

  17. ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥

    太阳和月亮是它在世界上点亮的灯,同一个穆拉利的光在所有三个领域都被点燃了

  18. ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥

    古鲁穆卡人日夜在心中是干净的,仁慈的人在黑暗的夜晚徘徊。2

  19. ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥

    完美的人总是在他们的三摩地中与自己争战,并寻找主。但是,他从两条线路中都能看到什么呢

  20. ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥੩॥

    主光在谁的心里。他被道的声音吵醒,真正的主人解决了他的争端。3

  21. ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥

    永恒啊,上帝啊!你们是神和人类的诅咒,你们真正的圣殿是巨大的

  22. ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥

    世界之主啊!给那纳克以安逸,用你的怜悯拯救他。4.2