Sri Guru Granth Sahib Ji

第 490

  1. ਰਾਗੁ ਗੂਜਰੀ ਮਹਲਾ ੩ ਘਰੁ ੧

    拉古古贾里马哈拉 3 加鲁 1

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥

    该死的这样一种生活,其中没有与Hari的爱情

  4. ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥

    该死的,还有Hari忘记的工作,头脑继续二元性。1

  5. ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥

    哦,介意!一个人应该怀着崇敬的心情服侍这样一个萨古鲁,通过服侍他,不作为,一个人应该为戈文德创造爱,其他一切都被遗忘了

  6. ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥

    这样,心灵将与神同在,不再害怕年老,生命的心将得到解放。1.留

  7. ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥

    戈文德的爱在我的心中创造了如此与生俱来的幸福,以至于我的奉献变成了幸福

  8. ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥

    當我殺死我的自我時,我的心變得純潔,我的光被吸收在至善之光中。2

  9. ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥

    没有好运,这样的萨古鲁就不可能像大家所希望的那样实现

  10. ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥

    如果谎言的面纱从内部被揭开,那么总会有幸福。3

  11. ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥

    哦,那纳克!那个仆人怎么能侍奉这样的萨古鲁呢?只有把你的思想和生命献给上师,才是真正的服务

  12. ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥

    如果他记得萨古鲁的拉扎,他自己也会亲切地看着他。4 .1.3

  13. ਗੂਜਰੀ ਮਹਲਾ ੩ ॥

    古贾里·马哈拉 3

  14. ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥

    哦,兄弟!你应该服侍哈里,不要服侍除他以外的任何人

  15. ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥

    通过服侍哈里,可以获得所需的果实,但是通过服侍别人,宝贵的人类诞生是徒劳的。1

  16. ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥

    哦,兄弟!Hari是我对生活的热爱和行为,Hari是我的故事和故事

  17. ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥੧॥ ਰਹਾਉ ॥

    靠着上师的怜悯,我的心已经浸透在主的爱中,这成了我的服侍奉献。1.留

  18. ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤ੍ਰ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥

    哦,兄弟!哈里是我的记忆,我的经文,我的亲戚和我的兄弟

  19. ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥੨॥

    我渴望主;我的心因主的名字而满足。主是我的亲属,是我最终的帮助者。||2||

  20. ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥

    所有其他没有Hari的资本都是假的。当一个生物从世界旅行时,它不会随之而去

  21. ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤਹ ਜਾਈ ॥੩॥

    哈里是我宝贵的财富,它将与我同在(在后世),无论我走到哪里,它都会与我同在。3

  22. ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥

    被谎言束缚的人是骗子,他所做的事也是假的

  23. ਕਹੈ ਨਾਨਕੁ ਹਰਿ ਕਾ ਭਾਣਾ ਹੋਆ ਕਹਣਾ ਕਛੂ ਨ ਜਾਈ ॥੪॥੨॥੪॥

    Nanak说,世界上的一切都是按照Hari的意愿发生的。凡人对此没有干涉。4.2.4

  24. ਗੂਜਰੀ ਮਹਲਾ ੩ ॥

    古贾里·马哈拉 3

  25. ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥

    在这个卡利尤加中,上帝的名字是非常罕见的,只有通过皈依上师才能获得

  26. ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥੧॥

    没有名字,无论一个人采取多少措施,都无法获得生物的解脱。1

  27. ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥

    我牺牲了我的导师,我总是向他低头

  28. ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥੧॥ ਰਹਾਉ ॥

    通过遇见真正的上师,哈里-普拉布在头脑中安顿下来,然后他很容易被它吸收。1.留

  29. ਜਾਂ ਭਉ ਪਾਏ ਆਪਣਾ ਬੈਰਾਗੁ ਉਪਜੈ ਮਨਿ ਆਇ ॥

    当对Hari的恐惧在头脑中出现时,有机体就会与世界疏远

  30. ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੨॥

    正是通过vairagya,Hari-Prabhu才能获得,生物被Hari吸收。2

  31. ਸੇਇ ਮੁਕਤ ਜਿ ਮਨੁ ਜਿਣਹਿ ਫਿਰਿ ਧਾਤੁ ਨ ਲਾਗੈ ਆਇ ॥

    同样的生物是自由的,他们征服了他们的思想,玛雅没有与他们重新建立联系

  32. ਦਸਵੈ ਦੁਆਰਿ ਰਹਤ ਕਰੇ ਤ੍ਰਿਭਵਣ ਸੋਝੀ ਪਾਇ ॥੩॥

    他们住在第十门,他们获得了三界的知识。3

  33. ਨਾਨਕ ਗੁਰ ਤੇ ਗੁਰੁ ਹੋਇਆ ਵੇਖਹੁ ਤਿਸ ਕੀ ਰਜਾਇ ॥

    在古鲁那纳克的恩典下,Bhai Lahana成为了Guru Angad,看看那位神的神奇拉扎