Sri Guru Granth Sahib Ji

第 491

  1. ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥੪॥੩॥੫॥

    造物主,耶和华,已经完成了这项工作,面纱的光被那纳克的光吸收了。4.3 .5

  2. ਗੂਜਰੀ ਮਹਲਾ ੩ ॥

    古贾里·马哈拉 3

  3. ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥

    所有的人都说“Ram-Ram”,但这样说,Ram是无法获得的

  4. ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥

    如果拉姆通过上师的恩典在一个人的脑海中安顿下来,那么只有一个人会得到唱罗摩名字的果实。1

  5. ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥

    心中深爱着的人,

  6. ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥

    他可能不会忘记主,总是用他的思想和思想做哈里哈里。1.留

  7. ਹਿਰਦੈ ਜਿਨੑ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥

    那些心中充满虚伪,表面却被称为圣徒之人,

  8. ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥੨॥

    他们的口渴永无止境,最终他们离开了这个世界,后悔了。2

  9. ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥

    即使人类试图在许多朝圣的地方洗澡,他思想的傲慢也永远不会消失

  10. ਜਿਸੁ ਨਰ ਕੀ ਦੁਬਿਧਾ ਨ ਜਾਇ ਧਰਮ ਰਾਇ ਤਿਸੁ ਦੇਇ ਸਜਾਇ ॥੩॥

    一个困境没有消失的人,达玛拉加惩罚他。3

  11. ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥

    耶和华被他善意地接纳的人。一个人只有通过成为古鲁穆克才能理解真理

  12. ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥੪॥੪॥੬॥

    哦,那纳克!如果人从自己的内在摧毁了他的自我,他就遇见了主。4.4.6

  13. ਗੂਜਰੀ ਮਹਲਾ ੩ ॥

    古贾里·马哈拉 3

  14. ਤਿਸੁ ਜਨ ਸਾਂਤਿ ਸਦਾ ਮਤਿ ਨਿਹਚਲ ਜਿਸ ਕਾ ਅਭਿਮਾਨੁ ਗਵਾਏ ॥

    上帝消除了骄傲的人,他找到了平安,他的智力总是固定的

  15. ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥੧॥

    这个人是纯洁的,他通过上师的教导来理解真理,并把他的思想放在hari-feet上。1

  16. ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥

    哦,我的潜意识!记住上帝,你会得到想要的果子

  17. ਗੁਰ ਪਰਸਾਦੀ ਹਰਿ ਰਸੁ ਪਾਵਹਿ ਪੀਵਤ ਰਹਹਿ ਸਦਾ ਸੁਖੁ ਹੋਈ ॥੧॥ ਰਹਾਉ ॥

    藉著上師的恩典,你將獲得hari-rasa,通過飲酒,它總是會有幸福的成就。1.留

  18. ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥

    当一个人遇到萨蒂古鲁时,他变成了帕拉斯。如果Jai成为Paras(伟大),那么主使众生崇拜他,

  19. ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥੨॥

    凡敬拜他的人,就得着果子。通过鼓励他人,他激励他们走上真理的道路。2

  20. ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥

    如果不成为Paras(伟大)人,就不值得崇拜。他不解释自己的想法,就向别人解释

  21. ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥੩॥

    无知的盲人称自己为导师,但他能引导任何人吗?3

  22. ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥

    哦,那纳克!没有主的怜悯,一事无成。上帝怜悯的人接受它

  23. ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥੪॥੫॥੭॥

    藉着上师的恩典,主提供赞美,并传播他的话。4.5.7

  24. ਗੂਜਰੀ ਮਹਲਾ ੩ ਪੰਚਪਦੇ ॥

    古贾里·马哈拉 3 潘查帕达斯

  25. ਨਾ ਕਾਸੀ ਮਤਿ ਊਪਜੈ ਨਾ ਕਾਸੀ ਮਤਿ ਜਾਇ ॥

    去喀什既不产生智慧,智力也不会在喀什消失

  26. ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥੧॥

    通过遇见萨提古鲁,智慧诞生了,然后人类得到了这种理解。1

  27. ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥

    哦,介意!你虔诚地听了哈里的故事,并把他的名字放在你的心里

  28. ਇਹ ਮਤਿ ਤੇਰੀ ਥਿਰੁ ਰਹੈ ਤਾਂ ਭਰਮੁ ਵਿਚਹੁ ਜਾਇ ॥੧॥ ਰਹਾਉ ॥

    如果你的这种智慧保持不变,那么所有的困惑都将从内部消失。1.留

  29. ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥

    (啊,介意!哈里美丽的脚在你心中,你所有的罪孽都会灭亡

  30. ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥੨॥

    如果你制服了由你的五个微妙元素组成的圣灵,你将住在真理的神殿里。2

  31. ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥

    这种以人为本的人的思想是愚蠢的,它没有任何意义

  32. ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥੩॥

    愚蠢的头脑不知道哈里的名字,最终让世界后悔。3

  33. ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥

    真正的上师向我解釋說,這個心靈就是喀什,所有的朝聖和記憶

  34. ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥

    在哈里·萨马亚的心中,六十八次朝圣永远与他们同在。4

  35. ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥

    哦,那纳克!通过遇见萨提古鲁,主的命令就为人所知,一位神来了,住在人的心里

  36. ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥

    哦,真正的主!你所喜欢的只是真理,它们都包含在真理中。5.6.8