Sri Guru Granth Sahib Ji

第 494

  1. ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨੑ ਵਚਨ ਗੁਰੂ ਸਤਿਗੁਰ ਮਨਿ ਭਾਇਆ ॥

    当哈里主喜悦时,他使我们与古尔穆克相遇;古鲁的赞歌,真古鲁,对他们的心来说非常甜蜜。

  2. ਵਡਭਾਗੀ ਗੁਰ ਕੇ ਸਿਖ ਪਿਆਰੇ ਹਰਿ ਨਿਰਬਾਣੀ ਨਿਰਬਾਣ ਪਦੁ ਪਾਇਆ ॥੨॥

    上师心爱的锡克教徒是幸运的,他们通过涅槃主获得了涅槃的地位。2

  3. ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥

    上师的satsangati是hari ki priya,他发现hari-prabhu的名字甜美而甜美

  4. ਜਿਨ ਸਤਿਗੁਰ ਸੰਗਤਿ ਸੰਗੁ ਨ ਪਾਇਆ ਸੇ ਭਾਗਹੀਣ ਪਾਪੀ ਜਮਿ ਖਾਇਆ ॥੩॥

    那些没有得到萨提古鲁的陪伴和陪伴的人,那些不幸的罪人被Yamdoot吞噬了。3

  5. ਆਪਿ ਕ੍ਰਿਪਾਲੁ ਕ੍ਰਿਪਾ ਪ੍ਰਭੁ ਧਾਰੇ ਹਰਿ ਆਪੇ ਗੁਰਮੁਖਿ ਮਿਲੈ ਮਿਲਾਇਆ ॥

    如果仁慈的主自己接受恩典,那么通过混合古鲁穆克,这个受造物就能够遇见上帝

  6. ਜਨੁ ਨਾਨਕੁ ਬੋਲੇ ਗੁਣ ਬਾਣੀ ਗੁਰਬਾਣੀ ਹਰਿ ਨਾਮਿ ਸਮਾਇਆ ॥੪॥੫॥

    Nanak也以品质说出声音(Guruvani)。通过古鲁瓦尼,生命实体以哈里的名义被吸收。4.5

  7. ਗੂਜਰੀ ਮਹਲਾ ੪ ॥

    古贾里马哈拉 4

  8. ਜਿਨ ਸਤਿਗੁਰੁ ਪੁਰਖੁ ਜਿਨਿ ਹਰਿ ਪ੍ਰਭੁ ਪਾਇਆ ਮੋ ਕਉ ਕਰਿ ਉਪਦੇਸੁ ਹਰਿ ਮੀਠ ਲਗਾਵੈ ॥

    我希望找到伟人萨古鲁的人哈里-普拉布(Hari-Prabhu)也应该向我传道,并表达我对哈里的爱

  9. ਮਨੁ ਤਨੁ ਸੀਤਲੁ ਸਭ ਹਰਿਆ ਹੋਆ ਵਡਭਾਗੀ ਹਰਿ ਨਾਮੁ ਧਿਆਵੈ ॥੧॥

    在哈里这个名字上冥想的幸运的人,他的思想和身体变得冰冷,他枯萎的整个身体变得快乐。1

  10. ਭਾਈ ਰੇ ਮੋ ਕਉ ਕੋਈ ਆਇ ਮਿਲੈ ਹਰਿ ਨਾਮੁ ਦ੍ਰਿੜਾਵੈ ॥

    哦,我的兄弟!我希望有一位圣人来迎接我,他将在我心中建立哈里的名字

  11. ਮੇਰੇ ਪ੍ਰੀਤਮ ਪ੍ਰਾਨ ਮਨੁ ਤਨੁ ਸਭੁ ਦੇਵਾ ਮੇਰੇ ਹਰਿ ਪ੍ਰਭ ਕੀ ਹਰਿ ਕਥਾ ਸੁਨਾਵੈ ॥੧॥ ਰਹਾਉ ॥

    无论谁告诉我我主的哈里卡塔,我都会把我的生命,思想和身体献给这种爱。1.留

  12. ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥

    通过上师的教导,我得到了耐心、宗教和哈里-普拉布。通过hari-naam,我把我的思想依附于Hari

  13. ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥੨॥

    satiguru的声音是花蜜词,说话的人,花蜜滴在他的嘴里。2

  14. ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥

    哈里的名字很纯洁,通过做西姆兰,心灵不会感受到自我的渣滓。用上师的教诲吟诵神的名字的人,他的态度是用主的脚

  15. ਨਾਮੁ ਪਦਾਰਥੁ ਜਿਨ ਨਰ ਨਹੀ ਪਾਇਆ ਸੇ ਭਾਗਹੀਣ ਮੁਏ ਮਰਿ ਜਾਵੈ ॥੩॥

    一个没有得到主名实质的人是没有命运的,一次又一次地死去。3

  16. ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥

    生命的给予者啊!你是喜乐的源泉。那些叫哈里的人让他所有的仆人都高兴

  17. ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥੪॥੬॥

    那纳克的话是主啊!你是所有生物的赐予者,所有生物都是由你创造的。你通过上师原谅你的受造物,并加入你。4 .6

  18. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  19. ਗੂਜਰੀ ਮਹਲਾ ੪ ਘਰੁ ੩ ॥

    古贾里马哈拉 4 加鲁 3

  20. ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥

    母亲,父亲和儿子等都是Hari制作的

  21. ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥੧॥

    哈里自己已经建立了所有人之间的关系。1

  22. ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥

    哦,我的兄弟!我们的任何努力都不能超越神

  23. ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥੧॥ ਰਹਾਉ ॥

    我们所有的身体和思想都属于哈里,这整个身体都在他的控制之下。1.留

  24. ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥

    哈里本人向奉献者灌输了他的信仰,

  25. ਵਿਚੇ ਗ੍ਰਿਸਤ ਉਦਾਸ ਰਹਾਈ ॥੨॥

    奉献者在家庭生活中仍然无所畏惧。2

  26. ਜਬ ਅੰਤਰਿ ਪ੍ਰੀਤਿ ਹਰਿ ਸਿਉ ਬਨਿ ਆਈ ॥

    当爱与哈里在心中形成时,

  27. ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥੩॥

    无论一个生物做什么,它对我的主都是有益的。3

  28. ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥

    Hari从事的工作和工作,

  29. ਸੋ ਹਮ ਕਰਹ ਜੁ ਆਪਿ ਕਰਾਏ ॥੪॥

    我们做他让我们做的事。4

  30. ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥

    啊,那纳克!谁的奉献诱惑了我的主,

  31. ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥੫॥੧॥੭॥੧੬॥

    那些人用拉玛的名字来吸引他们的注意力。5 .1.7 .16