Sri Guru Granth Sahib Ji

第 495

  1. ਗੂਜਰੀ ਮਹਲਾ ੫ ਚਉਪਦੇ ਘਰੁ ੧

    古贾里马哈拉5号4号1号房屋

  2. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  3. ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥

    啊,介意!你为什么认为,当所有创造物的管理都是由早产儿自己管理的呢

  4. ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥੧॥

    他已经准备好了尼兰卡在岩石和石头中创造的生物的食物。1

  5. ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥

    这是祝福!凡是坐在圣徒的陪伴下,就已经越过了巴哈瓦的海洋

  6. ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥੧॥ ਰਹਾਉ ॥

    他通过上师的恩典获得了parampada(救赎),他的心已经变得好像一块干枯的木头变成了绿色。1 .留

  7. ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥

    在生活中,没有一个母亲,父亲,儿子,妻子和其他亲戚在任何地方都有住所

  8. ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥੨॥

    通过创造世界上的每一个生物,Nirankar自己提供了快乐的材料,然后哦,头脑!你害怕什么?2

  9. ਊਡੈ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥

    一群苍蝇飞到数百英里之外,把他们的孩子留在后面(在他们的巢里)

  10. ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥੩॥

    谁在后面喂他们,谁喂他们运动,也就是说,谁在没有母亲的情况下滋养他们,(在答案中说)他们的母亲在她的心里记得她的孩子,他成为他们营养的手段。3

  11. ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥

    (Padam-Shankhadi)所有九个基金(刻在Mahaburana Shri Madbhagavata中)十八个悉达多都由Nirankar保存在他的手掌上

  12. ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥੪॥੧॥

    啊,那纳克!我总是牺牲在这样一个饥荒的人身上,无限的尼兰卡没有尽头和尽头。4 .1

  13. ਗੂਜਰੀ ਮਹਲਾ ੫ ਚਉਪਦੇ ਘਰੁ ੨

    古贾里马哈拉5查帕德加鲁2

  14. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  15. ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥

    世界人民继续在生活中举行仪式和咒骂,

  16. ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥

    但是自我的结合并没有从它们的差异中消失。没有导师,他们就输掉了人生的赌注。1

  17. ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥

    我的塔库尔啊!请救救我

  18. ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥

    在数以百万计的人中,只有罕见的人是主的仆人,其余的都是世俗的商人。1 .留

  19. ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥

    經文,吠陀經,Smritis等都已經被分析過,它們都說出了同樣的事情,真理是

  20. ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥

    没有上师,没有人能获得救赎,即使你在心里思考。2

  21. ਅਠਸਠਿ ਮਜਨੁ ਕਰਿ ਇਸਨਾਨਾ ਭ੍ਰਮਿ ਆਏ ਧਰ ਸਾਰੀ ॥

    如果一个人想在六十八次朝圣中沐浴,他是否走遍了地球和

  22. ਅਨਿਕ ਸੋਚ ਕਰਹਿ ਦਿਨ ਰਾਤੀ ਬਿਨੁ ਸਤਿਗੁਰ ਅੰਧਿਆਰੀ ॥੩॥

    如果他能日夜不停地做许多肉体的纯洁,却没有一个真正的导师,执着和幻觉的黑暗就不会消失。3

  23. ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥

    在世界各地徘徊,我们来到了哈里的大门

  24. ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥੪॥੧॥੨॥

    上帝通过抹去我的耻辱,使智力变得明亮。啊,那纳克!通过上师,上帝给了我一根来自Bhavsagar的电线。4.1.2

  25. ਗੂਜਰੀ ਮਹਲਾ ੫ ॥

    古贾里马哈拉 5

  26. ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥

    哈里的名字金钱是我的吟唱,我的忏悔和我最喜欢的食物,这个名字和财富非常受我的喜爱

  27. ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥੧॥

    我一刻也没有用心忘记上帝,这是我通过生活在圣徒的陪伴下找到的。1

  28. ਮਾਈ ਖਾਟਿ ਆਇਓ ਘਰਿ ਪੂਤਾ ॥

    我的母亲啊!你的儿子在从名字和金钱中获益后回家了

  29. ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥

    现在,在走路,坐着,醒来和睡觉时,我继续以Hari的名义赚钱。1.留

  30. ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥

    哈里的名字是财富,我的朝圣沐浴和知识,和哈里一起,我集中了我的注意力

  31. ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥੨॥

    Hari名字的财富是我的tulha和船,Hari-Prabhu是穿越世界海洋的船。2