Sri Guru Granth Sahib Ji

第 497

  1. ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥੪॥੫॥੬॥

    啊,那纳克!不一会儿,悲伤从他心中消失了,他很容易被真理所吸收。4.5 .6

  2. ਗੂਜਰੀ ਮਹਲਾ ੫ ॥

    古贾里马哈拉 5

  3. ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ ॥

    我恳求的那个男人(我的悲伤)已经充满了悲伤

  4. ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥੧॥

    心中崇拜至高无上的婆罗门的人,已经越过了巴瓦的海洋。1

  5. ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥

    没有古鲁-哈里,没有其他人可以消除痛苦和悲伤

  6. ਪ੍ਰਭੁ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ ॥੧॥ ਰਹਾਉ ॥

    如果一个人成为主以外的人的仆人,那么他的荣誉、声望、重要性和名声就会降低。1.留

  7. ਮਾਇਆ ਕੇ ਸਨਬੰਧ ਸੈਨ ਸਾਕ ਕਿਤ ਹੀ ਕਾਮਿ ਨ ਆਇਆ ॥

    世俗的亲戚,亲戚和兄弟是没有用的

  8. ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥੨॥

    哈里的仆人是这些中最好的,在他的公司里得到了想要的果实。2

  9. ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥

    人类可能有数以百万计的学科疾病,但他的渴望并没有从中消失

  10. ਸਿਮਰਤ ਨਾਮੁ ਕੋਟਿ ਉਜੀਆਰਾ ਬਸਤੁ ਅਗੋਚਰ ਸੂਝੀ ॥੩॥

    通过做Naam-Simran,在我的脑海中有如此多的上帝之光,以至于数以亿计的太阳被照亮,我已经意识到了不起眼的事情,也就是说,上帝的异象已经完成。3

  11. ਫਿਰਤ ਫਿਰਤ ਤੁਮੑਰੈ ਦੁਆਰਿ ਆਇਆ ਭੈ ਭੰਜਨ ਹਰਿ ਰਾਇਆ ॥

    徘徊游荡,我来到了你的门前,恐惧的摧毁者,哦,主王。

  12. ਸਾਧ ਕੇ ਚਰਨ ਧੂਰਿ ਜਨੁ ਬਾਛੈ ਸੁਖੁ ਨਾਨਕ ਇਹੁ ਪਾਇਆ ॥੪॥੬॥੭॥

    那纳克说,我希望撒督脚上的尘土,我找到了这种幸福。4.6.7

  13. ਗੂਜਰੀ ਮਹਲਾ ੫ ਪੰਚਪਦਾ ਘਰੁ ੨

    古贾里马哈拉5潘奇帕达加鲁2

  14. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  15. ਪ੍ਰਥਮੇ ਗਰਭ ਮਾਤਾ ਕੈ ਵਾਸਾ ਊਹਾ ਛੋਡਿ ਧਰਨਿ ਮਹਿ ਆਇਆ ॥

    首先,生命实体已经来到母亲的子宫里,然后他离开了它,来到了地球

  16. ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥੧॥

    他最终没有带走任何东西。1

  17. ਅਵਰ ਸਭ ਮਿਥਿਆ ਲੋਭ ਲਬੀ ॥

    所有其他的贪婪和贪婪都是错误的

  18. ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥੧॥ ਰਹਾਉ ॥

    完美的上师给了(我)哈里这个名字,这是唯一适合(我的)灵魂的东西。1.留

  19. ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥

    这个生物笑着和他最喜欢的朋友,亲戚,儿子,兄弟和妻子一起玩

  20. ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨੑ ਪੇਖਤ ਹੀ ਕਾਲਿ ਗ੍ਰਸਿਆ ॥੨॥

    但是当最后的时刻到来时,死亡抓住他,而他们只能眼睁睁地看着。||2||

  21. ਕਰਿ ਕਰਿ ਅਨਰਥ ਬਿਹਾਝੀ ਸੰਪੈ ਸੁਇਨਾ ਰੂਪਾ ਦਾਮਾ ॥

    生命实体通过作恶来积累财富,黄金,白银和金钱,但是

  22. ਭਾੜੀ ਕਉ ਓਹੁ ਭਾੜਾ ਮਿਲਿਆ ਹੋਰੁ ਸਗਲ ਭਇਓ ਬਿਰਾਨਾ ॥੩॥

    雇佣兵tudu只得到他的租金,其他一切都归其他人所有。3

  23. ਹੈਵਰ ਗੈਵਰ ਰਥ ਸੰਬਾਹੇ ਗਹੁ ਕਰਿ ਕੀਨੇ ਮੇਰੇ ॥

    他收集美丽的马,大象和战车,并小心翼翼地将它们变成自己的

  24. ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥੪॥

    但是,当他走过漫长的旅程时,即死亡,没有人和他一起走一步,也就是说,没有人跟着走。4

  25. ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥

    Hari的名字是生物的真正财富,这个名字是幸福之王,Hari的名字是Kuntub和Conpance

  26. ਨਾਮੁ ਸੰਪਤਿ ਗੁਰਿ ਨਾਨਕ ਕਉ ਦੀਈ ਓਹ ਮਰੈ ਨ ਆਵੈ ਜਾਈ ॥੫॥੧॥੮॥

    上师把哈里·纳姆的财产赐给了那纳克,他(名字)既没有被毁坏,也没有被毁在哪里。5.1 .8

  27. ਗੂਜਰੀ ਮਹਲਾ ੫ ਤਿਪਦੇ ਘਰੁ ੨

    古贾里马哈拉5号提普德加鲁2号公寓

  28. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  29. ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥

    悲伤被摧毁了,所有的快乐都存在了,渴望的刺激也被熄灭了,

  30. ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥੧॥

    因为主名的宝藏已经被真正的主人加固了,他既不灭亡,也不去任何地方。1

  31. ਹਰਿ ਜਪਿ ਮਾਇਆ ਬੰਧਨ ਤੂਟੇ ॥

    通过吟诵哈里,玛雅的纽带已经被打破

  32. ਭਏ ਕ੍ਰਿਪਾਲ ਦਇਆਲ ਪ੍ਰਭ ਮੇਰੇ ਸਾਧਸੰਗਤਿ ਮਿਲਿ ਛੂਟੇ ॥੧॥ ਰਹਾਉ ॥

    我的主对我仁慈和仁慈,在圣徒的陪伴下,一起从奴役中解脱出来。1.留