Sri Guru Granth Sahib Ji

第 501

  1. ਧੰਧਾ ਕਰਤ ਬਿਹਾਨੀ ਅਉਧਹਿ ਗੁਣ ਨਿਧਿ ਨਾਮੁ ਨ ਗਾਇਓ ॥੧॥ ਰਹਾਉ ॥

    你的整个生命在做世人工作时,为了财富而逝去,从未赞美过美德宝库这个名字。1.留

  2. ਕਉਡੀ ਕਉਡੀ ਜੋਰਤ ਕਪਟੇ ਅਨਿਕ ਜੁਗਤਿ ਕਰਿ ਧਾਇਓ ॥

    你通过欺骗性地积累了生活中的财富,并用许多技巧来赚钱

  3. ਬਿਸਰਤ ਪ੍ਰਭ ਕੇਤੇ ਦੁਖ ਗਨੀਅਹਿ ਮਹਾ ਮੋਹਨੀ ਖਾਇਓ ॥੧॥

    通过忘记主的名,你遭受了许多无法计算的悲伤,强大的大莫希尼已经吞噬了你。1

  4. ਕਰਹੁ ਅਨੁਗ੍ਰਹੁ ਸੁਆਮੀ ਮੇਰੇ ਗਨਹੁ ਨ ਮੋਹਿ ਕਮਾਇਓ ॥

    耶和华!要有恩典,不要算我的事

  5. ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥੨॥੧੬॥੨੫॥

    哦,戈文德!你非常善良,善良,幸福的海洋。这是那纳克的祈祷,啊,哈里!我来到你的庇护所。2.16.25

  6. ਗੂਜਰੀ ਮਹਲਾ ੫ ॥

    古贾里马哈拉 5

  7. ਰਸਨਾ ਰਾਮ ਰਾਮ ਰਵੰਤ ॥

    兄弟啊!用你的拉斯纳吟唱拉姆-拉姆

  8. ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥੧॥ ਰਹਾਉ ॥

    你应该离开其他虚假的生意,永远敬拜上帝。1.留

  9. ਨਾਮੁ ਏਕੁ ਅਧਾਰੁ ਭਗਤਾ ਈਤ ਆਗੈ ਟੇਕ ॥

    上帝的名字是他奉献者生活的基础,也是他在这个世界和后世的支持

  10. ਕਰਿ ਕ੍ਰਿਪਾ ਗੋਬਿੰਦ ਦੀਆ ਗੁਰ ਗਿਆਨੁ ਬੁਧਿ ਬਿਬੇਕ ॥੧॥

    戈文德祝福并赐予了上师知识和智慧。1

  11. ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥

    我在Shridhar Prabhu避难,他有能力做任何事情

  12. ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥੨॥੧੭॥੨੬॥

    解脫和救恩在撒督的腳下,那納克已經獲得了哈里的寶藏。2.17.26

  13. ਗੂਜਰੀ ਮਹਲਾ ੫ ਘਰੁ ੪ ਚਉਪਦੇ

    古贾里泰姬陵 5 房屋 4 步

  14. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  15. ਛਾਡਿ ਸਗਲ ਸਿਆਣਪਾ ਸਾਧ ਸਰਣੀ ਆਉ ॥

    离开你所有的聪明,来到撒督的庇护所和

  16. ਪਾਰਬ੍ਰਹਮ ਪਰਮੇਸਰੋ ਪ੍ਰਭੂ ਕੇ ਗੁਣ ਗਾਉ ॥੧॥

    赞美耶和华,耶和华。1

  17. ਰੇ ਚਿਤ ਚਰਣ ਕਮਲ ਅਰਾਧਿ ॥

    我的头脑啊!敬拜神的莲花脚

  18. ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥੧॥ ਰਹਾਉ ॥

    通过敬拜,你将获得所有的幸福和福祉,所有的悲伤和磨难都将被消除。1.留

  19. ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥

    没有神,这个父母、儿子、朋友和兄弟——没有人是你的帮手

  20. ਈਤ ਊਤ ਜੀਅ ਨਾਲਿ ਸੰਗੀ ਸਰਬ ਰਵਿਆ ਸੋਇ ॥੨॥

    无所不在的神是灵魂在今世和后世的伴侣。2

  21. ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥

    千万计的努力和措施是徒劳的,毫无用处

  22. ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥੩॥

    但是,通过来到撒督的庇护所,这个受造物变得纯洁,他的行动是奉主的名完成的。3

  23. ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥

    上帝是不可逾越的,善良的和至高无上的,他能够为撒督提供庇护

  24. ਤਿਸੁ ਪਰਾਪਤਿ ਨਾਨਕਾ ਜਿਸੁ ਲਿਖਿਆ ਧੁਰਿ ਸੰਜੋਗੁ ॥੪॥੧॥੨੭॥

    啊,那纳克!只有他才能获得上帝,为此,他的组合是在出生前写成的。4.1.27

  25. ਗੂਜਰੀ ਮਹਲਾ ੫ ॥

    古贾里马哈拉 5

  26. ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥

    永远服侍你的古鲁德夫,继续赞美戈宾德

  27. ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥੧॥

    用呼吸和呼吸敬拜上帝可以消除心灵的焦虑。1

  28. ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥

    我的头脑啊!唱颂耶和华的名;

  29. ਸੂਖ ਸਹਜ ਅਨੰਦ ਪਾਵਹਿ ਮਿਲੀ ਨਿਰਮਲ ਥਾਉ ॥੧॥ ਰਹਾਉ ॥

    这将给你轻松的幸福和幸福,以及一个干净的地方。1.留

  30. ਸਾਧਸੰਗਿ ਉਧਾਰਿ ਇਹੁ ਮਨੁ ਆਠ ਪਹਰ ਆਰਾਧਿ ॥

    留在僧侣的陪伴下,保存你的思想,崇拜八个普拉哈尔神

  31. ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥੨॥

    你的工作,愤怒和自我将被摧毁,所有的疾病将被根除。2

  32. ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥

    啊,介意!来到大师的避难所,他是坚定的,不可言说的和坚不可摧的

  33. ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥੩॥

    在你心里敬拜他的莲花脚,并与一位神一起冥想。3

  34. ਪਾਰਬ੍ਰਹਮਿ ਪ੍ਰਭਿ ਦਇਆ ਧਾਰੀ ਬਖਸਿ ਲੀਨੑੇ ਆਪਿ ॥

    至高主神已经对我展现了慈悲,祂亲自宽恕了我。

  35. ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥੪॥੨॥੨੮॥

    啊,那纳克!上帝赐予我他的hari-naam,所有幸福的仓库,你也吟唱主。4.2.28

  36. ਗੂਜਰੀ ਮਹਲਾ ੫ ॥

    古贾里马哈拉 5

  37. ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥

    藉著上師的恩典默想主,我的疑惑已經被抹去了