Sri Guru Granth Sahib Ji

第 507

  1. ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥

    像Sanak,Sanandan和Narada Muni这样的Banwaris侍奉和崇拜上帝,并且日夜忙着吟唱上帝的名字

  2. ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥੨॥

    主!当奉献者普拉拉达来到你的庇护所时,你保持了他的耻辱。2

  3. ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥

    Alakh Niranjan是无所不在的上帝,他的光之一在整个创造中点燃

  4. ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥

    主!一个是给予者,其余的都是恳求者,他们都要求你施舍。3

  5. ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥

    奉献者的演讲是最好的。他们总是在歌唱上帝独特而莫名其妙的故事

  6. ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥

    他们的出生是成功的,他们自己穿越了世界的海洋,拯救了他们的氏族。4

  7. ਮਨਮੁਖ ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥

    故意的人陷入了两难和恶作剧。在他们里面有世俗依恋的黑暗

  8. ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥

    他们不喜欢圣徒的故事。所以他们和家人一起淹死在世界的海洋里。5

  9. ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥

    愤世嫉俗者谴责并清洗他人的败类。他是一个食肉动物和玛雅达里人

  10. ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥੬॥

    他傾向於譴責聖徒,既不在這裡,也不在十字架上。6

  11. ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥

    这个关于整个世界的游戏是由造物主创造的,造物主上帝在每个人心中建立了他的能力

  12. ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥੭॥

    一个Hari-Prabhu的线索在世界上很活跃。当他拔线时,创造物被摧毁,只有一个形状仍然是上帝。7

  13. ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥

    那些通过用舌头品尝来继续赞美Hari的人,他们的舌头不断品尝Hari Rasa

  14. ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ ਪ੍ਰੀਤਿ ਪਿਆਰੀ ॥੮॥੧॥੭॥

    啊,那纳克!我只要求Hari,因为我发现Hari-Rasa的爱是亲爱的。8.1.7

  15. ਗੂਜਰੀ ਮਹਲਾ ੫ ਘਰੁ ੨

    古贾里马哈拉5号旅馆2

  16. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  17. ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥

    神啊!你被称为国王中最伟大的国王,你是土地丈夫中最伟大的地主

  18. ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥੧॥

    塔库尔人被你的塔库拉伊所主宰,在社区中你是至高无上的。1

  19. ਪਿਤਾ ਮੇਰੋ ਬਡੋ ਧਨੀ ਅਗਮਾ ॥

    我的父亲主是一位非常富有且无法逾越的主人

  20. ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥ ਰਹਾਉ ॥

    啊,卡尔塔!我应该描述什么赞美?我很惊讶地看到你的莉拉。1.留

  21. ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥

    主!你被称为最快乐的人中最快乐的人,也是最伟大的捐赠者

  22. ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥੨॥

    你被称为强人中最大的恶魔,你是绳索中最高的拉西亚。2

  23. ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥

    耶和华!你被称为骑士中最伟大的骑士,你是享受者中最伟大的

  24. ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥

    在家庭中,你是伟大的家庭(没有人像你一样),在瑜伽士中,你是伟大的瑜伽士。3

  25. ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥

    神啊!你们被称为造物主中最伟大的造物主,你们在仪式上是至高无上的

  26. ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥੪॥

    捐赠者啊!在放债人中,你也是一个真正的放债人,在商人中也是一个伟大的商人。4

  27. ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥

    耶和华!你们也是那些拥有法庭的人中真正的法院,你也是那些拥有难民声望的人中最好的

  28. ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥੫॥

    你有多少拉克希米和财富是无法估计的。你有多少硬币是无法计算的?5

  29. ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥

    耶和华!你的名字是名字中最好的(也就是说,你在那些获得人气的人中很受欢迎),你是智者中的大智慧

  30. ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥

    你的是所有技巧中最好的,你体内的沐浴在各种朝圣浴中都很棒。6

  31. ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥

    主!你的成就是成就中最好的,你的业力是行为中的主要成就

  32. ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥

    主!你的诫命在所有诫命中是至高无上的,你的诫命在所有诫命中处于最前沿。7