Sri Guru Granth Sahib Ji

第 508

  1. ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥

    耶和华!我们按照你的呼召说话,否则我们有什么能力说些什么呢

  2. ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥

    在satsangati,Nanak做了同样的赞美,这是上帝非常珍视的。8.1.8

  3. ਗੂਜਰੀ ਮਹਲਾ ੫ ਘਰੁ ੪

    古贾里马哈拉5号4号旅馆

  4. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  5. ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥

    纳特啊!纳哈里(纳拉辛哈)啊!迪恩班杜啊!不纯洁的神啊

  6. ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥

    啊,恐惧!怜悯的主人啊!哦,美德仓库!您的服务和奉献是非常有成效的。1

  7. ਹਰਿ ਗੋਪਾਲ ਗੁਰ ਗੋਬਿੰਦ ॥

    啊,哈里!戈帕尔啊!古尔·戈宾德啊

  8. ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ ॥

    我躲在你美丽的脚下。怜悯的凯沙夫啊!穿过我穿越世界可怕的海洋。1.留

  9. ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥

    工作和愤怒的毁灭者啊!穆拉里啊,他灼伤了执着的陶醉!啊,介意

  10. ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥

    啊,的!啊,幸福!消除我的出生和死亡循环,保持我的羞耻感。2

  11. ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ॥

    啊,哈里!在玛雅火的众多浪潮中燃烧的生物的心脏中献上大师知识的咒语

  12. ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥

    怜悯之主啊!永恒的人啊!刺穿我的自我,消除我的焦虑。3

  13. ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥

    啊,生物!每时每刻,你都是有能力的主,把容易的三摩地放在他的冥想中

  14. ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥

    迪恩达亚鲁啊!一切幸福的主啊!我问你撒督的脚。4

  15. ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥

    尼兰卡·哈里啊!拯救我的宗教免于虚假的执着,痛苦的希望,欲望和恶习和恶习

  16. ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥

    消除我心中的困惑,拯救我。5

  17. ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥

    啊,哈里!那些甚至没有衣服的人,他们通过接受你的名和宝藏而变得富有和充满宝藏

  18. ਖਲ ਮੁਗਧ ਮੂੜ ਕਟਾਖੵ ਸ੍ਰੀਧਰ ਭਏ ਗੁਣ ਮਤਿ ਧੀਰ ॥੬॥

    愚蠢、愚笨和无知的人们已经变得有德和耐心,接受了财富之主的慈悲一瞥。||6||

  19. ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥

    啊,介意!崇拜杰格迪什,他给予生命自由,在你心里爱他

  20. ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥

    对众生有怜悯和感情,无所不在地感受主,是帕拉姆汉萨斯(古鲁穆哈斯)的生活方式。7

  21. ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥

    神把他的异象赐给那些听到他的荣耀并用舌头说出他的名字的人

  22. ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥

    他们把神看在身边,敬拜他。啊,那纳克!上帝也拯救不纯洁的人。8.1.2.5.1.1.2.57

  23. ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ

    古贾里基战争马赫拉 3 西坎达比拉希姆 基 瓦阿尔 基 杜尼 高尼

  24. ੴ ਸਤਿਗੁਰ ਪ੍ਰਸਾਦਿ ॥

    上帝是一位可以通过萨古鲁的恩典找到的人

  25. ਸਲੋਕੁ ਮਃ ੩ ॥

    什洛克·马赫拉 3

  26. ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥

    这个世界正在死去,被困在玛姆塔中,对如何生活一无所知

  27. ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥

    按照上师的拉扎行事的人,他有生命的地位

  28. ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥

    那些把心思放在哈里脚下的生物总是活着的

  29. ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥

    啊,那纳克!藉著他的慈悲,主住在心中,上師的臉很容易被吸收。1

  30. ਮਃ ੩ ॥

    马赫拉 3

  31. ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥

    那些心中怀有困境和执着的悲伤的人,他们自己已经接受了处理世界的纠缠

  32. ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥

    他们从不在二元性中醒来睡觉,因为他们对玛雅有爱和爱

  33. ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥

    他不記得主的名字,也不默想上師這個詞。这就是任意的生命行为