Sri Guru Granth Sahib Ji

第 509

  1. ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

    啊,那纳克!他们没有得到哈里的名字,徒劳地失去了宝贵的出生,所以Yamdoot惩罚他们并羞辱他们。2

  2. ਪਉੜੀ ॥

    保里

  3. ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥

    当上帝创造他自己时,没有其他人

  4. ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥

    他曾经咨询过自己。无论他做了什么,事情就是这样发生的

  5. ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥

    然后既没有天空,也没有下界,也没有三个世界

  6. ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥

    然后只有无形的主自己存在,没有创造

  7. ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥

    正如他所喜欢的,他也这样做了,除了他,没有人。1

  8. ਸਲੋਕੁ ਮਃ ੩ ॥

    什洛克·马哈拉 3

  9. ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥

    我的Sahib Parmatma总是不朽的,但他的愿景来自“话语”的实践

  10. ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥

    他是永恒的,不会进入出生和死亡的循环(即既不生也不死)。)

  11. ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥

    一个人应该永远敬拜根植于每个人心中的主

  12. ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥

    为什么要为别人服务?谁出生和死亡

  13. ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥

    他们的生命是徒劳的,那些不认识他们的主人主,把他们的思想放在别人身上的人

  14. ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥

    啊,那纳克!无法想象世界的创造者会惩罚他们多大的惩罚。1

  15. ਮਃ ੩ ॥

    马赫拉 3

  16. ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥

    上帝是无所不在的,所以终极真理应该被命名为西姆兰

  17. ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥

    啊,那纳克!通过理解主的命令,人在他的宫廷中被接受,然后他得到真理的果实

  18. ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥

    但那些做荒谬的事情,不服从主的原始命令,是无知的,是骗子。2

  19. ਪਉੜੀ ॥

    保里

  20. ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥

    上帝通过制定巧合和脱节的律法创造了创造的基本原则

  21. ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥

    根据他的命令,他创造了创造,并在众生身上点燃了他的光

  22. ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥

    真正的上师已经叙述了这样一句话:所有的光都是由上帝的光以光的形式产生的

  23. ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥

    上帝创造了梵天,毗湿奴和湿婆,并将它们放入triguna中 - (Satogun,Rajogun和Tamogun)工作

  24. ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥

    上帝以巧合和脱节的形式创造了玛雅的根源。只有留在这个玛雅,一个人才能通过达到图里亚状态而获得幸福。2

  25. ਸਲੋਕੁ ਮਃ ੩ ॥

    什洛克·马赫拉 3

  26. ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥

    真正的上师喜欢的是诵经,这就是那里

  27. ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥

    通过遵循Satiguru的raza,生物实体得到了尊重

  28. ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥

    啊,那纳克!他离开骄傲,全神贯注于上师。1

  29. ਮਃ ੩ ॥

    马赫拉 3

  30. ਗੁਰ ਕੀ ਸਿਖ ਕੋ ਵਿਰਲਾ ਲੇਵੈ ॥

    只有罕见的生物才能接受上师的教导

  31. ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥

    啊,那纳克!上师的教育只由他接受,主亲自高举他。2

  32. ਪਉੜੀ ॥

    保里

  33. ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥

    幻想和无知的海洋是非常沉重和奇怪的

  34. ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥

    如果生命之舟满载着罪恶的石头,它将如何穿越世界的海洋

  35. ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥

    但是那些日夜沉浸于虔诚中的人,哈里穿过他们穿过世界的海洋

  36. ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥

    如果一个人通过上师的话离开骄傲和恶习,那么心灵就会变得纯洁

  37. ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥

    一个人应该不断吟诵神的名,因为神的名是救恩的毁灭者。3

  38. ਸਲੋਕੁ ॥

    诗句

  39. ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥

    啊,卡比尔!解放的大门窄如黑麦谷物的十分之一

  40. ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥

    这头心是一头很酷的大象,那么它怎么能摆脱它呢

  41. ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥

    如果你找到一位真正的上师,他非常高兴,并怜悯你

  42. ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥

    解脫的門變得非常開啟,可以很容易地移動。1

  43. ਮਃ ੩ ॥

    马赫拉 3

  44. ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨੑਾ ਹੋਇ ਸੁ ਜਾਇ ॥

    哦,纳anak,解放之门非常狭窄;只有非常渺小的人才能通过。

  45. ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥

    心灵已经被自我变得粗暴,那么它怎么能通过它呢

  46. ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥

    通过与satiguru见面,自我被移除,上帝的光进入受造物内部