Sri Guru Granth Sahib Ji

第 510

  1. ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥

    这个灵魂总是自由的,很容易被(神)吸收。2

  2. ਪਉੜੀ ॥

    保里

  3. ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥

    主创造了世界,并征服了它

  4. ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥

    上帝没有通过计算,即查图赖斯,人徘徊在二元性中

  5. ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥

    通过遇见萨蒂古鲁,一个人仍然活着(通过放弃玛雅),通过理解这个奥秘,他沉浸在真理中

  6. ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥

    通过这个词,自我被抹去,生物融入哈里的联合体

  7. ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥

    主自己知道一切,自己做每件事。他自己也很高兴看到他的创造。4

  8. ਸਲੋਕੁ ਮਃ ੩ ॥

    什洛克·马赫拉 3

  9. ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥

    没有把他的思想放在萨古鲁身上的人,也没有把主的名字浮现在脑海中,并住在头脑中,那么

  10. ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥

    该死的他的生命。他来到这个世界有什么好处

  11. ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥

    玛雅是一个虚假的首都,在一瞬间它的虚伪被揭露出来

  12. ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥

    当它从人类的手中出来时,它的身体会变成黑色,脸部会枯萎

  13. ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨੑ ਸੁਖੁ ਵਸਿਆ ਮਨਿ ਆਇ ॥

    那些将意识集中在真古鲁身上的人——平安进入他们的心中。

  14. ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥

    他们继续爱哈里的名字,他们仍然沉浸在哈里的名字中

  15. ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥

    啊,那纳克!萨古鲁给了他们留在他们脑海中的名字和财富

  16. ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥

    他们领受了主爱的深色,这种颜色一天比一天增加。1

  17. ਮਃ ੩ ॥

    马赫拉 3

  18. ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥

    玛雅就是这样一条蛇,她把整个世界都笼罩在了她之下

  19. ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥

    服侍它的人,最终会吞下它

  20. ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥

    几乎没有古鲁穆克知道其毒药的咒语。他把它捣碎,压碎,把它放在他的脚上

  21. ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥

    啊,那纳克!只有那些沉浸在真理冥想中的人才能从这条玛雅蛇中逃脱。2

  22. ਪਉੜੀ ॥

    保里

  23. ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥

    当达迪呼召时,主垂听他

  24. ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥

    他心中有耐心,并获得了全能的领主

  25. ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥

    从一开始,在谁的命运中写文章,人的行为也是一样的

  26. ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥

    当丈夫-主变得仁慈时,他就会在主的宫殿里得到他真正的家

  27. ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥

    他,我的主,是伟大的,他只通过上师来。5

  28. ਸਲੋਕ ਮਃ ੩ ॥

    什洛克·马赫拉 3

  29. ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥

    万物的主人是唯一的神,他总是与他同在

  30. ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥

    啊,那纳克!如果活着的女人不服从他的命令,那么住在他心里和房子里的主似乎很遥远

  31. ਹੁਕਮੁ ਭੀ ਤਿਨੑਾ ਮਨਾਇਸੀ ਜਿਨੑ ਕਉ ਨਦਰਿ ਕਰੇਇ ॥

    只有那些他投以恩典一瞥的人,才会服从主的旨意。

  32. ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥

    通过服从丈夫和主的命令而获得幸福的人,同一个灵魂也成为他心爱的suhagin。1

  33. ਮਃ ੩ ॥

    马赫拉 3

  34. ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥

    不爱丈夫和神的灵魂在整个夜晚继续在分离中燃烧死亡

  35. ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨੑ ਪਿਆਰਾ ਪੁਰਖੁ ਹਰਿ ਰਾਉ ॥੨॥

    哦,纳anak,灵魂新娘安居乐业;她们拥有主,她们的国王,作为她们的丈夫。||2||

  36. ਪਉੜੀ ॥

    保里

  37. ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥

    我走遍了整个世界,看到一个哈里是所有生物的给予者

  38. ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥

    行为的创造者哈里,无法通过任何措施,聪明等来找到

  39. ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥

    根据上师的话,Hari-Prabhu存在于人类的头脑中,并且很容易被人所知

  40. ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥

    从里面,Trishna的火被扑灭,Vai Hari沐浴在Namamrit湖中

  41. ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥

    这位伟大上帝的伟大荣耀是,他也用古鲁穆克赞美他的品质。6

  42. ਸਲੋਕੁ ਮਃ ੩ ॥

    什洛克·马赫拉 3

  43. ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥

    什么是对身体和灵魂的爱,最终,灵魂离开了这个尘世的身体,离开了

  44. ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥

    当这个身体在走路时不走动时,那么为什么要靠说谎来喂养它,也就是说,说谎和养育它有什么用呢