Sri Guru Granth Sahib Ji

第 512

  1. ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥

    幸福的给予者将居住在哈里的心中,骄傲和骄傲将被摧毁

  2. ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥

    啊,那纳克!当主仁慈时,受造物的注意力就集中在日夜的真理上。2

  3. ਪਉੜੀ ॥

    保里

  4. ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥

    一個人面對上師是聖潔的,是真理和滿足的形式,他看到所有的真理

  5. ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥

    他的良心摧毁了欺骗和恶习,他很容易赢得理智

  6. ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥

    主光之光在他的脑海中,他继续享受Hari Rasa,他的无知被移除

  7. ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥

    他继续赞美哈里,哈里在他身上所揭示的品质

  8. ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥

    独一的神,所有众生的赐予者,是所有人的朋友。6

  9. ਸਲੋਕੁ ਮਃ ੩ ॥

    什洛克·马哈拉 3

  10. ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥

    认识婆罗门的人被称为婆罗门,他日夜不停地在神里面

  11. ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥

    他按照萨古鲁的建议修行真理和克制,他的自我疾病被摧毁了

  12. ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥

    他赞美哈里,收集哈里的名声,他的光融入了至高无上的光

  13. ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥

    在这个世界上,几乎没有任何婆罗门教徒,他抹去了他的自我,与上帝融合

  14. ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥

    啊,那纳克!通过遇见他,人们总是得到幸福,他日夜崇拜哈里纳姆。1

  15. ਮਃ ੩ ॥

    马赫拉 3

  16. ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥

    无知的曼穆克心里有欺骗,用舌头撒谎

  17. ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥

    上帝不会因欺骗而高兴,因为这种自然本性总是看到和听到每个人

  18. ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥

    一个愿意的人被困在二元性中,向世界传道,但你仍然活跃在有毒玛雅的依恋和品味中

  19. ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥

    通过这样做,他总是受苦,他出生和死亡,反复被困在形式上,不断来来往往来到这个世界

  20. ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥

    他的困境根本没有离开他,在维什塔本身,他腐烂了

  21. ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥

    我的師父對誰感到高興,他聽從上師的教導

  22. ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥

    然后,这样的人对hari-naam进行冥想,他赞美hari-naam,hari的名字最终给了他救赎。2

  23. ਪਉੜੀ ॥

    保里

  24. ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥

    那些神让他服从他命令的人,就是这个世界上完美的人

  25. ਸਾਹਿਬੁ ਸੇਵਨਿੑ ਆਪਣਾ ਪੂਰੈ ਸਬਦਿ ਵੀਚਾਰਿ ॥

    他们侍奉他们的上主,并反思沙巴德的完美之词。

  26. ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥

    他崇拜哈里,爱萨蒂亚纳姆

  27. ਹਰਿ ਕਾ ਮਹਲੁ ਤਿਨੑੀ ਪਾਇਆ ਜਿਨੑ ਹਉਮੈ ਵਿਚਹੁ ਮਾਰਿ ॥

    他们获得了上主临在的大厦,因为他们从内心消除了自负。

  28. ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥

    啊,那纳克!通过吟诵哈里的名字西姆兰并把它放在心里,古鲁穆卡遇到了哈里。10

  29. ਸਲੋਕੁ ਮਃ ੩ ॥

    什洛克·马赫拉 3

  30. ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥

    古魯穆卡人默想主,他們的良心中產生了自發的聲音。他们把心思放在萨蒂亚纳姆身上

  31. ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥

    古魯穆克人日夜依賴於主的愛的顏色,哈里的名字被他們的頭腦所喜歡

  32. ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥

    古鲁穆克只看到哈里,并发表了关于哈里的声明,并天生就从上帝那里得到了爱

  33. ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥

    啊,那纳克!只有面对上师的人才能获得知识,而他以无知的形式所达到的彻底黑暗就会被摧毁

  34. ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥

    对完美的主有慈悲心的人,他通过留在上师的陪伴来崇拜Hari-Naam。1

  35. ਮਃ ੩ ॥

    马赫拉 3

  36. ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥

    那些不服侍萨古鲁的人,不爱这个词和

  37. ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥

    他们甚至不轻易地崇拜这个名字,那么他们为什么来到这个世界呢

  38. ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥

    这样的人再次陷入不同类型的表单的循环,在世界上总是被宠坏

  39. ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥

    他们从事虚假的贪婪,他们既不在这边,也不越过海岸