Sri Guru Granth Sahib Ji

第 513

  1. ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥

    啊,那纳克!面对导师的人类穿越世界的海洋,他们与上帝相连。2

  2. ਪਉੜੀ ॥

    保里

  3. ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥

    奉献者坐在真神的门口,赐予伟大的美丽。它们只被真正的话语所固定

  4. ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥

    哈里的爱在他们心中升起,并被哈里的爱所吸引

  5. ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥

    他总是沉浸在哈里的颜色中,他的jivva喝哈里拉萨

  6. ਸਫਲੁ ਜਨਮੁ ਜਿਨੑੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥

    那些认识上主并将祂铭刻在心中的古尔穆克们,他们的生命是富有成果的。

  7. ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥

    没有上师,世界就会哭泣,并因被困在依恋和幻觉中而被摧毁。11

  8. ਸਲੋਕੁ ਮਃ ੩ ॥

    什洛克·马赫拉 3

  9. ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥

    在这个卡利尤加中,正是奉献者通过敬拜上帝而获得了名声,并达到了主的最佳地位

  10. ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥

    通过服侍萨蒂古鲁,他已经将哈里的名字定在了他的脑海中,并日夜冥想这个名字

  11. ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥

    在他们的家裡,他們仍然被上師的教導所超越,燃燒了他們的自我和執著

  12. ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥

    萨古鲁本人已经穿越了世界的海洋,也用bhavsagar连接了整个世界,生下他的母亲是有福的

  13. ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥

    這樣的薩提古魯是他所獲得的,主從一開始就在他的頭上寫了這樣一篇文章

  14. ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥

    那纳克是他的导师的牺牲者,他为陷入困境的流浪设定了正义的道路。1

  15. ਮਃ ੩ ॥

    马赫拉 3

  16. ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥

    看到三哄哉哉,一个人变得好像飞蛾被看到灯就被摧毁了

  17. ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥

    潘迪特一再被玛雅的贪婪所吸引,并一直在寻找是否有人在他面前放了什么东西

  18. ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥

    他在二元性的爱中被误导,不断读到关于罪的经文,主剥夺了他的名

  19. ਜੋਗੀ ਜੰਗਮ ਸੰਨਿਆਸੀ ਭੁਲੇ ਓਨੑਾ ਅਹੰਕਾਰੁ ਬਹੁ ਗਰਬੁ ਵਧਾਇਆ ॥

    瑜伽士、游荡的隐士和桑尼亚西斯都误入歧途;他们的自我和傲慢大大增加。

  20. ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥

    他们不接受衣服和食物的真正施舍,由于他们思想的固执而徒劳地失去了生命

  21. ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥

    其中,只有那個僕人是偉大的,他在上師的陪伴下冥想這個名字

  22. ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥

    啊,那纳克!当造物主是造物主,让你做所有事情时,该呼唤谁。2

  23. ਪਉੜੀ ॥

    保里

  24. ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥

    玛雅依恋,工作,麻风病和自我等都是可怕的幽灵

  25. ਏਹ ਜਮ ਕੀ ਸਿਰਕਾਰ ਹੈ ਏਨੑਾ ਉਪਰਿ ਜਮ ਕਾ ਡੰਡੁ ਕਰਾਰਾ ॥

    因为它们,凡人受到死亡的支配;在他们头上悬挂着死亡使者的沉重棍棒。

  26. ਮਨਮੁਖ ਜਮ ਮਗਿ ਪਾਈਅਨਿੑ ਜਿਨੑ ਦੂਜਾ ਭਾਉ ਪਿਆਰਾ ॥

    那些爱着二元性的自私自利者,被引上了死亡之路。

  27. ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥

    愿意的人被绑在扬普里,没有人听他们的电话

  28. ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥

    被上帝祝福的人找到了一位上师,而受造物则通过留在上师的陪伴下而获得解脱。12

  29. ਸਲੋਕੁ ਮਃ ੩ ॥

    什洛克·马哈拉 3

  30. ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥

    玛雅创造了自我和感情,就是这样一个武断吞没的莫希尼人

  31. ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥

    那些把自己的思想放在二元论的诱惑中的人,这个玛雅人用他们来包装他们,制服他们

  32. ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥

    如果它被上师的话烧掉了,那么它才从缝隙中出来

  33. ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥

    通过这种方式,身体,心灵变得更加明亮,名字出现并存在于心灵中

  34. ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥

    啊,那纳克!哈里的名字是杀死这个玛雅人,这可以通过上师获得。1

  35. ਮਃ ੩ ॥

    马赫拉 3

  36. ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥

    这种思想已经徘徊了很多年。它不稳定,继续出生和死亡

  37. ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥

    当Hari喜欢它时,他会分散注意力,他通过制作这个降落伞创造了这个游戏

  38. ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥

    只有当Hari饶恕了心灵时,人们才能得到一位导师,心灵才会变得稳定并融入真理