Sri Guru Granth Sahib Ji

第 514

  1. ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥

    啊,那纳克!通过心灵,心灵获得精神上的幸福,然后没有什么会死亡或消失。2

  2. ਪਉੜੀ ॥

    保里

  3. ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥

    人体是一个巨大的堡垒,只有偶然才能获得

  4. ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥

    主自己住在这个身体里,他自己也受着果汁的折磨

  5. ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥

    上帝自己仍然是过去和无证的,尽管他是一个瑜伽士,但他是超然的

  6. ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥

    他喜欢的,他做的,主做的就是他所做的

  7. ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥

    通过崇拜古鲁穆克这个名字,与上帝的分离被抹去了。13

  8. ਸਲੋਕੁ ਮਃ ੩ ॥

    什洛克·马赫拉 3

  9. ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥

    那位真神通过上师的话成就了他的“哇哇”(荣耀)

  10. ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥

    只有罕见的古鲁穆克明白“华华”是主的乌斯塔提玛希玛

  11. ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥

    这个真实的声音也是“哇哇”,人从中得到真理(主)

  12. ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥

    啊,那纳克!只有通过做哇哇(赞美)的上帝的恩典才能找到它。1

  13. ਮਃ ੩ ॥

    马赫拉 3

  14. ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥

    拉斯纳在做wah-wah(美德)时用“上师”这个词看起来很美

  15. ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥

    通过完整的话语导师,主来找人

  16. ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥

    只有幸运的人才会用嘴赞美神

  17. ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨੑ ਕਉ ਪਰਜਾ ਪੂਜਣ ਆਈ ॥

    那些吟唱哇呼!哇呼!的人是多么美丽啊!人们前来尊敬他们。

  18. ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥

    啊,那纳克!正是通过业力,主的哇哇(ustati)才得以实现,人被装饰在真正的门上。2

  19. ਪਉੜੀ ॥

    保里

  20. ਬਜਰ ਕਪਾਟ ਕਾਇਆ ਗੜੑ ਭੀਤਰਿ ਕੂੜੁ ਕੁਸਤੁ ਅਭਿਮਾਨੀ ॥

    在身体的堡垒内,是虚假、欺骗和骄傲的坚硬而僵化的门。

  21. ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥

    盲目和无知的人在困惑中被任意遗忘,看不到他们

  22. ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥

    他们无论如何都找不到门。伪装厌倦了穿伪装

  23. ਗੁਰ ਸਬਦੀ ਖੋਲਾਈਅਨਿੑ ਹਰਿ ਨਾਮੁ ਜਪਾਨੀ ॥

    这些门只有通过古鲁的沙巴德(Shabad)的圣言才能打开,然后,一个人吟唱主的圣名(Naam)。

  24. ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥

    Shrihari是花蜜的树,那些喝了这种花蜜的人,他们变得满足了。14

  25. ਸਲੋਕੁ ਮਃ ੩ ॥

    什洛克·马赫拉 3

  26. ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥

    通过赞美华华,即上帝,生活和夜晚都愉快地度过

  27. ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥

    我的母亲啊!通过赞美上帝,一个人总是在幸福中

  28. ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥

    通过做哇哇(赞美),人类的太阳仍然与哈里保持联系

  29. ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥

    正是靠着上帝的恩典,一个人说话并呼唤“哇哇”的声音

  30. ਵਾਹੁ ਵਾਹੁ ਕਰਤਿਆ ਸੋਭਾ ਪਾਇ ॥

    通过做哇哇(主的牺牲),一个人在世界上获得了美丽

  31. ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥

    那纳克!人只在真主的旨意下行华华(赞美)。1

  32. ਮਃ ੩ ॥

    马赫拉 3

  33. ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥

    华华的声音是真理,人类通过成为古鲁穆克来发现

  34. ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥

    华华应该用上师的话从心里发音

  35. ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥

    在做哇哇的时候,古鲁穆克通过他的寻找轻松获得了主

  36. ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥

    啊,那纳克!那些在心里记住神的人是幸运的。2

  37. ਪਉੜੀ ॥

    保迪:

  38. ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥

    这种心非常贪婪,总是执着于贪婪

  39. ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥

    在Mohini Maya的口渴中,思想向十个方向游荡

  40. ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥

    在后世,大名鼎鼎和种姓(贵族)不会走到一起。人脸人的悲伤吞下了,

  41. ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥

    因为他的舌头不喝哈里拉萨,说着严厉的话

  42. ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥

    那些在上师的陪伴下喝那玛姆里特的人,那些仆人都很满意。15

  43. ਸਲੋਕੁ ਮਃ ੩ ॥

    什洛克·马哈拉 3

  44. ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥

    哇,他应该说出真实和严肃的事情

  45. ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥

    哇,哇,只有那些古纳达尔,给予耐心和智慧的人才应该说