Sri Guru Granth Sahib Ji

第 516

  1. ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥੧॥

    啊,那纳克!只有成为古鲁穆克,才能收到以哇哇哇形式赞美的礼物,而活生生的实体总是唱颂上帝的名字。1

  2. ਮਃ ੩ ॥

    马赫拉 3

  3. ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥

    不服侍萨古鲁,心灵就没有和平,二元性也不会消失

  4. ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥

    无论人多么渴望,如果没有神的恩典,他就无法实现

  5. ਜਿਨੑਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥

    那些内心充满贪婪和腐败的人,会被对二元性的爱所毁灭。

  6. ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥

    因此,他们的出生和死亡周期不会消失,他们在自我中受苦

  7. ਜਿਨੑਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥

    那些将意识集中在真古鲁身上的人,永远不会空手而归。

  8. ਤਿਨ ਜਮ ਕੀ ਤਲਬ ਨ ਹੋਵਈ ਨਾ ਓਇ ਦੁਖ ਸਹਾਹਿ ॥

    Yamdoot不称呼他们,也不受苦

  9. ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥੨॥

    啊,那纳克!古鲁穆克十字架并融合成至高无上的真理,至高无上的灵魂。2

  10. ਪਉੜੀ ॥

    保里

  11. ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥

    爱他的主人的人被称为达迪

  12. ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥

    他站在主的门口,服侍他,通过上师的话想起上帝

  13. ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥

    达迪获得了主的宫廷和圣殿,并将真理附着在他的心上

  14. ਢਾਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥

    达迪的头衔是至高无上的,因为他以哈里的名义拥有爱

  15. ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥੧੮॥

    这样一个达迪的服侍是他高呼哈里的名字,西姆兰和上帝给了他救赎。18

  16. ਸਲੋਕੁ ਮਃ ੩ ॥

    什洛克·马赫拉 3

  17. ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥

    古贾里的种姓很穷,但她也有她的丈夫,因为

  18. ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥

    她沉思着上师的话,日夜吟诵上师的名字

  19. ਜਿਸੁ ਸਤਿਗੁਰੁ ਮਿਲੈ ਤਿਸੁ ਭਉ ਪਵੈ ਸਾ ਕੁਲਵੰਤੀ ਨਾਰਿ ॥

    找到一位真正的上师的人生活在对上帝的敬畏中,而同一个女人就变得高尚

  20. ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥

    卡尔塔高兴的那位认识到她丈夫-主的命令

  21. ਓਹ ਕੁਚਜੀ ਕੁਲਖਣੀ ਪਰਹਰਿ ਛੋਡੀ ਭਤਾਰਿ ॥

    活生生的女人是愚蠢的,她的丈夫 - 主抛弃了她

  22. ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥

    通过佩戴对上帝的敬畏,心灵的败类被净化,身体变得纯洁

  23. ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥

    通过崇拜上帝,品质的海洋,灵魂被照亮,智力变得优越

  24. ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥

    那坐在敬畏耶和华中,活在恐惧中,在恐惧中做工的人,

  25. ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥

    他在这个世界上获得了幸福和赞美的大门,在主的宫廷中获得了救恩

  26. ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥

    正是通过对上帝的敬畏,无所畏惧的主被发现,受造物的光融入了无尽的主

  27. ਨਾਨਕ ਖਸਮੈ ਭਾਵੈ ਸਾ ਭਲੀ ਜਿਸ ਨੋ ਆਪੇ ਬਖਸੇ ਕਰਤਾਰੁ ॥੧॥

    啊,那纳克!他饶恕自己的人,对喜欢丈夫和上帝的活妇人是有好处的。1

  28. ਮਃ ੩ ॥

    马赫拉 3

  29. ਸਦਾ ਸਦਾ ਸਾਲਾਹੀਐ ਸਚੇ ਕਉ ਬਲਿ ਜਾਉ ॥

    一个人应该永远赞美上帝是真理,我总是牺牲在那个至高无上的真理上

  30. ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥੨॥

    啊,那纳克!一个除了一个神之外,一个为别人赞美的人应该被活活烧死。2

  31. ਪਉੜੀ ॥

    保里

  32. ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥

    上帝创造了安沙瓦塔拉斯,也创造了玛雅本人的魅力

  33. ਜਿਉ ਰਾਜੇ ਰਾਜੁ ਕਮਾਵਦੇ ਦੁਖ ਸੁਖ ਭਿੜੀਆ ॥

    这些安沙瓦塔尔人也像国王一样统治,开始为悲伤和幸福而战

  34. ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨੑੀ ਨ ਲਹੀਆ ॥

    那些侍奉湿婆和梵天的人,也无法找到主的极限。

  35. ਨਿਰਭਉ ਨਿਰੰਕਾਰੁ ਅਲਖੁ ਹੈ ਗੁਰਮੁਖਿ ਪ੍ਰਗਟੀਆ ॥

    他是无所畏惧的,无形的,无能的,并出现在古鲁穆克

  36. ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥੧੯॥

    在这种状态下,没有悲伤和脱节的影响,它总是固定在世界上。16

  37. ਸਲੋਕੁ ਮਃ ੩ ॥

    什洛克·马赫拉 3

  38. ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥

    尽管这个世界是可见的,但一切都是易腐烂的

  39. ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥

    理解这篇文章的人是可以接受的

  40. ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥੧॥

    啊,那纳克!如果有人让自己变得伟大,他就是一个傻瓜和失败者。1

  41. ਮਃ ੩ ॥

    马赫拉 3

  42. ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ ॥

    这个心是一头大象,上师是驯象师,知识是路边,无论上师在哪里,心就去那里

  43. ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥੨॥

    啊,那纳克!没有知识的控制,心灵的大象在荒凉中一次又一次地徘徊。2

  44. ਪਉੜੀ ॥

    保里

  45. ਤਿਸੁ ਆਗੈ ਅਰਦਾਸਿ ਜਿਨਿ ਉਪਾਇਆ ॥

    我向创造整个世界的上帝祈祷